Kithay Pittal Kithay Sona
ਓ ਹੋ ਓ ਹੋ
ਓ ਹੋ ਓ ਹੋ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ
ਮੈਂ ਰਾਤ ਜਿਯਾ
ਤੂ ਸਵੇਰ ਖਿੜੀ
ਤੂ ਕਰ੍ਮਾ ਵਾਲੀ
ਸੋਨੇ ਦੀ ਚਿੜੀ
ਤੂ ਜਿਹਦੇ ਦੇ ਕੋਲ ਹੋਵੇ
ਓਹਦਾ ਮੁਕ ਜੇ ਜਗ ਤੋ ਰੋਣਾ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ
ਸਾਡੇ ਲਈ ਕਾਸੇ ਤਾਂਬੇ ਨੇ
ਚਾਂਦੀ ਦੇ ਰੁਪਈਏ ਖੋਟੇ ਨੇ
ਗਲ ਹੀਰੇਆਂ ਦੀ ਸੀ ਦੂਰ ਬੜੀ
ਖ੍ਵਾਬ ਨੈਨਾ ਦੇ ਛੋਟੇ ਨੇ
ਤੇਰੇ ਪੈਰ ਪਏ
ਮੇਰੇ ਵੇੜੇ ਨੀ
ਘਮ ਪੁੰਗਰੇ ਨੇ
ਬਣ ਖੇੜੇ ਨੀ
ਮੈਂ ਹਸ ਕੇ ਗੱਲਾਂ ਕਰਦਾ
ਹਾਂ ਜਮਾਨਾ ਲਗਦਾ ਏ ਸੋਨਾ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ
ਮੈਨੂੰ ਔਣ ਤੋਂ ਪਹਿਲਾਂ ਦੱਸ ਦੇਂਵੀ
ਮੈਂ ਰਖ਼ੂੰ ਤਿਆਰੀ ਕਰਕੇ ਨੀ
ਜਿਹੜੇ ਰਾਹਾਂ ਉੱਤੋਂ ਲੰਗਣਾ ਤੂੰ
ਰੱਖ ਦੇਊਂ ਫੁੱਲਾਂ ਨਾਲ ਭਰ ਕੇ ਨੀ
ਤੁੱਸੀ ਮਾਲਿਕ ਹੋ
ਅਸੀ ਕੱਮੀ ਆਂ
ਸਾਹਾਂ ਦੀ ਡੋਰ
ਹੁਣ ਥੰਮੀ ਆ
ਗਵਾ ਲਿਆ ਤੈਨੂੰ ਜੇ ਭੁੱਲ ਕੇ ਨੀ ਸਾਥੋਂ ਜੀਅ ਨਈ ਹੋਣਾ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ
ਕਿੱਥੇ ਪਿੱਤਲ ਪਿੱਤਲ ਕਿੱਥੇ ਸੋਨਾ
ਸੋਚਆ ਨਈ ਸੀ ਤੇਰੇ ਨਾਲ ਮੇਲ ਵੀ ਹੋਣਾ