Theme

Gurshabad

ਕਿਸ ਤਰਾਂ ਦੇ ਦੀਵਾਨੇ ਹੋ ਗਏ ਆ ਤੂੰ ਤੇ ਮੈਂ
ਆਪਣੇ ਤੋਂ ਹੀ ਬੇਗਾਨੇ ਹੋ ਗਏ ਆ ਤੂੰ ਤੇ ਮੈਂ
ਕਯੋ ਸਰਦ ਰਾਤਾ ਦੇ ਸਫਰ ਦੇ ਵਿਚ
ਸੇਕ ਨਾ ਦੀ ਚੀਜ ਨਹੀਂ ਆ
ਨਾ ਤੇਰੇ ਅੰਦਰ ਸੁਫਨਾ ਕੋਈ
ਨਾ ਮੇਰੇ ਅੰਦਰ ਰੀਝ ਨਹੀਂ ਆ
ਹੁਨਜਿੰਦਗੀ ਦੀ ਸੁਰਖ ਛੁਨੀ ਸਿਰ ਤੇ
ਕਯੋ ਨੀ ਧਾਰ ਦੀ ਦਸ ਖਾ
ਦਸ ਖਾ ਹੁਣ ਪਹਿਲਾ ਵਾਲੀ ਗੱਲ ਕਯੋ ਨੀ ਬਣਦੀ
ਹਏ ਦਸ ਖਾ
ਹੁਣ ਇਕ ਦੂੱਜੇ ਦੇ ਸਾਵੇ ਬੈਠੇ ਆ
ਸਿਫਤ ਕਰਦੇ ਰਹਿ ਗਏ
ਆ ਆ

Músicas más populares de Gurshabad

Otros artistas de Film score