Chann Ve

Harmanjeet Singh

ਹੋ ਹੋ ਹੋ ਹੋ
ਫੂਲਾਂ ਵਾਲੇ ਪਾਣੀ ਵਿਚ ਤੈਰਦੇ ਨੇ ਖ਼ਵਾਬ ਚੰਨ ਵੇ
ਫੂਲਾਂ ਵਾਲੇ ਪਾਣੀ ਵਿਚ ਤੈਰਦੇ ਨੇ ਖ਼ਵਾਬ ਚੰਨ ਵੇ
ਤੇਰੀ ਹਿੱਕ ਉੱਤੇ ਵਸਦੈ ਸਾਡਾ ਨਿੱਕਾ ਜਿਆ ਪੰਜਾਬ ਚੰਨ ਵੇ
ਤੇਰੀ ਹਿੱਕ ਉੱਤੇ ਵਸਦੈ ਸਾਡਾ ਨਿੱਕਾ ਜਿਆ ਪੰਜਾਬ ਚੰਨ ਵੇ

ਮੱਥੇ ਤੇ ਸੱਜਾ ਲਾ ਤੈਨੂੰ ਮੇਰੇ ਕੋਹੀਨੂਰ ਵੇ
ਹਵਾ ਵਿਚ ਉੱਡੇ ਕੁੜੀ ਬਾਜਰੇ ਦਾ ਨੂਰ ਵੇ
ਜ਼ਿੰਦਗੀ ਜਯੋਨਾ ਵੇ ਮੈਂ ਤੇਰੇ ਕੋਲੋ ਸਿਖ੍ਦੀ
"ਓ ਅ" ਵਾਂਗੂ ਤੈਨੂੰ ਫੱਟੀ ਉੱਤੇ ਲਿਖਦੀ
ਵੇ ਗੱਲਾਂ ਤੋਂ ਫਕ਼ੀਰ ਲਗਦੈ ਪਰ ਪਗ ਤੋਂ ਨਵਾਬ ਚੰਨ ਵੇ
ਤੇਰੀ ਹਿੱਕ ਉੱਤੇ ਵਸਦੈ ਸਾਡਾ ਨਿੱਕਾ ਜਿਆ ਪੰਜਾਬ ਚੰਨ ਵੇ
ਤੇਰੀ ਹਿੱਕ ਉੱਤੇ ਵਸਦੈ ਸਾਡਾ ਨਿੱਕਾ ਜਿਆ ਪੰਜਾਬ ਚੰਨ ਵੇ

Curiosidades sobre la música Chann Ve del Gurshabad

¿Quién compuso la canción “Chann Ve” de Gurshabad?
La canción “Chann Ve” de Gurshabad fue compuesta por Harmanjeet Singh.

Músicas más populares de Gurshabad

Otros artistas de Film score