Channa Ve Channa

Harmanjeet

ਚੰਨਾ ਮੇਰੇਯਾ ਚੰਨਾ ਮੇਰੇਯਾ ਚੰਨਾ ਵੇ
ਬਿਨਾ ਸ਼ਰਤ ਤੋਂ ਤੇਰਿਯਾ ਸਬ ਮੰਨਾ ਵੇ
ਇਸ ਉੱਦ'ਦੇ ਜਾਂਦੇ ਦਿਲ ਦੇ ਅਤਰੇ ਖ੍ਵਾਬ ਨੂ
ਦੱਸ ਕਿਹਦੀ ਡੋਰ ਨਾਲ ਬਨਣਾ ਵੇ
ਸੂਰਤ ਮੇਰੀ ਵੇਲੇਯਾ ਵਿਚ ਵੱਡ ਗਯੀ
ਹੀਰ ਮੇਰੇ ਮੂਹਰੇ ਆਕੇ ਖੜ ਗਯੀ
ਰਂਝਣਾ ਮੈਂ ਅੰਦਰੋਂ ਖਾਲੀ ਹੋ ਗਯੀ
ਆ ਚੂੜਿਆ ਨਾਲ ਭਰ ਦੇਵਾਂ ਮੈਂ ਚਹਾਂਨਾ ਵੇ
ਚੰਨਾ ਮੇਰੇਯਾ ਚੰਨਾ ਮੇਰੇਯਾ ਚੰਨਾ ਵੇ
ਬਿਨਾ ਸ਼ਰਤ ਤੋਂ ਤੇਰਿਯਾ ਸਬ ਮੰਨਾ ਵੇ

ਮੈਂ ਮਿੱਟੀ ਤੋਂ ਮੇਹਤਾਬ ਤਕ ਸਬ ਫੱਲੇਯਾ
ਤੇਰੇ ਜਿਹਾ ਮਿਠਾ ਨਾ ਕੋਯੀ ਬੋਲੇਯਾ
ਮੈਂ ਮਿੱਟੀ ਤੋਂ ਮੇਹਤਾਬ ਤਕ ਸਬ ਫੱਲੇਯਾ
ਤੇਰੇ ਜਿਹਾ ਮਿਠਾ ਨਾ ਕੋਯੀ ਬੋਲੇਯਾ
ਹਾਏ ਦਸਤਖਤ ਕਰ ਜਾ ਤੂ ਆਪਣੀ ਨਜ਼ਰ ਨਾਲ
ਕਿੱਤੇ ਕੋਰਾ ਨਾ ਰਿਹ ਜਾਵੇ ਦਿਲ ਦਾ ਪੰਨਾ ਵੇ
ਚੰਨਾ ਮੇਰੇਯਾ ਚੰਨਾ ਮੇਰੇਯਾ ਚੰਨਾ ਵੇ
ਬਿਨਾ ਸ਼ਰਤ ਤੋਂ ਤੇਰਿਯਾ ਸਬ ਮੰਨਾ ਵੇ

Curiosidades sobre la música Channa Ve Channa del Gurshabad

¿Quién compuso la canción “Channa Ve Channa” de Gurshabad?
La canción “Channa Ve Channa” de Gurshabad fue compuesta por Harmanjeet.

Músicas más populares de Gurshabad

Otros artistas de Film score