Karachi
ਕੁੜੀ ਤੂੰ ਕਰਾਚੀ ਦੀ
ਬਣੀ ਜਿਵੇ ਗਾਚੀ ਦੀ
ਕੋਲੇ ਬੈਠ ਆਵਦੀ ਏ
ਖੁਸ਼ਬੂ ਹੈ ਲਾਚੀ ਦੀ
ਮੁੰਡਾ ਤੂੰ ਲਾਹੌਰ ਦਾ
ਪੱਟਾਂ ਏ ਟੌਰ ਦਾ
ਲਈਟਲੀ ਨਾ ਲੈ ਲਈ ਗੱਲ
ਮਸਲਾ ਏ ਅਬੋਰ ਦਾ
ਮਿਲੇ ਮਿਸੇ ਲੱਗੇ ਸੀ
ਬੈਠੇ ਲਾਗੇ ਲਾਗੇ ਸੀ
ਵੇਲਾ ਮੈਨੂੰ ਚੇਤੇ ਆ ਨੀ
ਭਾਗ ਜਦੋ ਜਾਗੇ ਸੀ
ਫੇਰ ਗਏ ਸੀ ਟਰੋਂਟੋ ਨੂੰ
ਪੜਦੇ ਸੀ ਮੰਟੋ ਨੂੰ
ਰਾਇਡ ਤਾਂ ਨਹੀਂ ਭੂਲੀ ਹੋਣੀ
ਸੋਹਣੀਏ ਤੂੰ ਬੁਗੱਟੀ ਦੀ
ਕੁੜੀ ਤੂੰ ਕਰਾਚੀ ਦੀ
ਬਣੀ ਜਿਵੇ ਗਾਚੀ ਦੀ
ਕੋਲੇ ਬੈਠ ਆਵਦੀ ਏ
ਖੁਸ਼ਬੂ ਹੈ ਲਾਚੀ ਦੀ
ਹੱਥਾਂ ਵਿਚ ਰੋਜ਼ ਸੀ
ਤੇ ਤੂੰ ਕਿੱਤਾ ਤੂੰ ਪਰਪੋਸ ਸੀ
ਕਾਫੀ ਪੀਣ ਜਦੋ ਦੋਵੇ ਗਏ
ਕੈਫੇ ਆਫ਼ ਸੀ
ਮੱਠੀ ਮੱਠੀ ਬਾਹ ਸੀ
ਠੱਗ ਦੀ ਹਾਏ ਸਾਹ ਸੀ
ਕਿਵੇਂ ਦੱਸ ਭੁੱਲ ਜਾਵਾ
ਸਮਾਂ ਅੰਡਲੋਰ ਦਾ
ਮੁੰਡਾ ਤੂੰ ਲਾਹੌਰ ਦਾ
ਪੱਟਾਂ ਏ ਟੌਰ ਦਾ
ਲਈਟਲੀ ਨਾ ਲੈ ਲਈ ਗੱਲ
ਮਸਲਾ ਏ ਅਬੋਰ ਦਾ
ਕਰੀ ਬੱਸ ਅੱਤ ਰੱਖੀ
ਹੱਥਾਂ ਵਿਚ ਹੱਥ ਰੱਖੀ
ਫ਼ੋਟਾਂ ਮੈਂ ਸਾਂਭਿਆਂ
ਸਾਂਭ ਕੇ ਤੂੰ ਹੱਥ ਰੱਖੀ
ਏਦਾਂ ਹੀ ਮੈਂ ਨਾਲ ਰੱਖੂ
ਤੇਰਾ ਨੀ ਖਿਆਲ ਰੱਖੂ
ਜ਼ਿੰਦਗੀ ਦੀ ਹਰ ਚੀਜ
ਤੇਰੇ ਚ ਗਵਾਚੀ ਨੀ
ਕੁੜੀ ਤੂੰ ਕਰਾਚੀ ਦੀ
ਬਣੀ ਜਿਵੇ ਗਾਚੀ ਦੀ
ਕੋਲੇ ਬੈਠ ਆਵਦੀ ਏ
ਖੁਸ਼ਬੂ ਹੈ ਲਾਚੀ ਦੀ
ਹਾਏ ਮੁੰਡਾ ਤੂੰ ਲਾਹੌਰ ਦਾ
ਕੁੜੀ ਤੂੰ ਕਰਾਚੀ ਦੀ
ਲਈਟਲੀ ਨਾ ਲੈ ਲਈ ਗੱਲ
ਮਸਲਾ ਏ ਅਬੋਰ ਦਾ
ਹਾਏ ਮੈਂ ਵੀ ਪੂਰੀ ਸੇਂਟੀ ਆਂ
ਚਾੜ ਦਿੰਦੀ ਫੈਂਟੀ ਆਂ
ਜਿਹੜਾ ਤੈਨੂੰ ਨੀਂਦਦਾ
ਮੈਂ ਸਾਰੀਆਂ ਦੇ ਐਂਟੀ ਆਂ
ਇੱਕੋ ਆਸ ਆ ਨੀ
ਪਿੰਡ ਚ ਨਿਕਾਹ ਨੀ
ਤੇਰੇ ਨਾਲ ਕਰਵਾਵੇ
ਕਾਜ਼ੀ ਨੀ ਪਿਛੋਰ ਦਾ
ਮੁੰਡਾ ਤੂੰ ਲਾਹੌਰ ਦਾ
ਕੁੜੀ ਤੂੰ ਕਰਾਚੀ ਦੀ
ਮੁੰਡਾ ਤੂੰ ਲਾਹੌਰ ਦਾ
ਕੋਲੇ ਬੈਠ ਆਵਦੀ ਏ
ਖੁਸ਼ਬੂ ਹੈ ਲਾਚੀ ਦੀ