Walid

Satinder Sartaaj

ਕੁਝ ਕੰਮ ਜੇਡੇ ਮੁਮਕਿਨ ਹੋਣ
ਮੁਨਾਸਿਬ ਨਹੀ ਹੁੰਦੇ
ਜੋ ਖਰਚੀਲੇ ਹੋਣ ਓ ਅਕਸਰ
ਕਾਸੀਬ ਨ੍ਹੀ ਹੁੰਦੇ
ਖ਼ਾਨਦਾਨ ਦੇ ਸਿਰ ਤੇ ਜਿਹੜਾ
ਸਿਤਾਰੇ ਲੌਂਦਾ ਏ
ਓ ਮਿਹਨਤ ਦੀ ਭੱਠੀ ਵਿਚ
ਅੰਗਿਆਰੇ ਲੌਂਦਾ ਏ
ਪਰੇਸ਼ਾਨੀਆਂ ਨਾ ਵਧਾਯਾ ਕਰੋ
ਕੇ ਸਦਿਆਂ ਬਿਨਾ ਵੀ ਤਾ ਜਾਯਾ ਕਰੋ
ਜਰੂਰਤ ਨੂ ਦਸਣਾ ਜਰੂਰੀ ਤਾਂ ਨਹੀ
ਨਿਗਾਹਾਂ ਤੋਂ ਕਿਆਫ਼ਾ ਲਾਯਾ ਕਰੋ
ਪਰੇਸ਼ਾਨੀਆਂ ਨਾ ਵਧਾਯਾ ਕਰੋ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ

ਹੁਨਰ ਨੂ ਵੀ ਖੁਦ ਹੋਣ ਹੈਰਨਿਯਾ
ਤੂ ਰੌਣਕ ਚ ਬਦਲੀ ਏ ਵਿਰਾਨੀਆਂ
ਕਦੇ ਨਾ ਵਿਸਾਰੀ, ਆਪਾ ਦੇ ਫਿਕਰ
ਅੱਮੀ ਦੇ ਵਸੀਲੇ ਤੇ ਕੁਰਬਾਨੀਆਂ
ਉਦਾਸੀ ਨੂ ਵੀ ਤਾਂ ਹਸਾਇਆ ਕਰੋ
ਏ ਜਜਬੇ ਜਰਾ ਰੋਸ਼ਨਾਯਾ ਕਰੋ
ਜਰੂਰਤ ਨੂ ਦਸਣਾ ਜਰੂਰੀ ਤਾਂ ਨਹੀ
ਨਿਗਾਹਾਂ ਤੋਂ ਕਿਆਫ਼ਾ ਲਾਯਾ ਕਰੋ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ

ਉਮੀਦਾਂ ਦੀ ਸੁੰਨੀ ਏ
ਸਿੰਝ ਲੈ ਜਮੀਨ
ਕੇ ਸੁਫਨੇ ਜੋ ਦੇਖਨ
ਤੇਰੇ ਵਲ ਦੀਨ
ਏ ਕਾਬਾਂ ਦੀ ਤਾਮੀਰ
ਮੁਸ਼ਕਿਲ ਨਹੀ
ਕਿਸੇ ਦੀ ਦੁਆ ਤੇ
ਜੇ ਕਰਲੇ ਯਕੀਨ
ਕਿਸਮਤ ਨੂ ਵੀ ਆਜ਼ਮਯਾ ਕਰੋ
ਤਲੀ ਤੇ ਸਰੋਂ ਵੀ ਜਮਾਯਾ ਕਰੋ
ਜਰੂਰਤ ਨੂ ਦਸਣਾ ਜਰੂਰੀ ਤਾਂ ਨਹੀ
ਨਿਗਾਹਾਂ ਤੋਂ ਕਿਆਫ਼ਾ ਲਾਯਾ ਕਰੋ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ

ਪਨਾਹ ਦੀ ਖੁਸ਼ੀ ਜਦ
ਤਮੰਨਾ ਬਣੇ
ਫੇਰ ਤਕਦੀਰ ਬਨੋ
ਤੂ ਬੰਨਾ ਬਣੇ
ਜੋ ਮਾਪੇ ਹਮੇਸ਼ਾ ਤੋਂ ਚੌਂਦੇ ਨੇ ਤੂ
ਓ ਖੁਸ਼’ਹਾਲ ਜ਼ਿੰਦਗੀ ਦਾ ਪੰਨਾ ਬਣੇ
ਓਹਨਾ ਨਾਲ ਬਹਿ ਕੇ ਵੀ ਗਾਯਾ ਕਰੋ
ਓ ਸਰਤਾਜ ਦੁਖ ਸੁਖ ਵੰਦਯਾ ਕਰੋ
ਜਰੂਰਤ ਨੂ ਦਸਣਾ ਜਰੂਰੀ ਤਾਂ ਨਹੀ
ਨਿਗਾਹਾਂ ਤੋਂ ਕਿਆਫ਼ਾ ਲਾਯਾ ਕਰੋ
ਕੁਝ ਕੰਮ ਜੇਡੇ ਮੁਮਕਿਨ ਹੋਣ
ਮੁਨਾਸਿਬ ਨਹੀ ਹੁੰਦੇ
ਜੋ ਖਰਚੀਲੇ ਹੋਣ ਓ ਅਕਸਰ
ਕਾਸੀਬ ਨ੍ਹੀ ਹੁੰਦੇ
ਖ਼ਾਨਦਾਨ ਦੇ ਸਿਰ ਤੇ ਜਿਹੜਾ
ਸਿਤਾਰੇ ਲੌਂਦਾ ਏ
ਓ ਮਿਹਨਤ ਦੀ ਭੱਠੀ ਵਿਚ
ਅੰਗਿਆਰੇ ਲੌਂਦਾ ਏ
ਪਰੇਸ਼ਾਨੀਆਂ ਨਾ ਵਧਾਯਾ ਕਰੋ
ਕੇ ਸਦਿਆਂ ਬਿਨਾ ਵੀ ਤਾ ਜਾਯਾ ਕਰੋ
ਜਰੂਰਤ ਨੂ ਦਸਣਾ ਜਰੂਰੀ ਤਾਂ ਨਹੀ
ਨਿਗਾਹਾਂ ਤੋਂ ਕਿਆਫ਼ਾ ਲਾਯਾ ਕਰੋ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ
ਵਾਲਿਦ ਸੁਫਨੇ ਦੇਖੇ
ਤੂ ਪੂਰੇ ਕਰਦੇ
ਤੂ ਫਿਕਿਆਂ ਤਸਵੀਰਾ
ਦੇ ਵਿਚ ਰੰਗ ਭਰ ਦੇ

Músicas más populares de Satinder Sartaaj

Otros artistas de Folk pop