Tere Pind Wallo'n
ਲੈ ਵੇ ਜਾਨਿਆ ਬਦਲੀਆਂ ਸੁਰਖ਼ ਹੋਇਆ
ਕੀਤੇ ਕੌਲ ਪੁਗਾਏ ਨੇ ਲਾਲਿਆਂ ਨੇ
ਚੁੱਪਚਾਪ ਤਰਕੱਦਾ ਨਾਲ ਸਾਂਝ ਪਾ ਲਈ
ਕੋਹਾਂ ਦੂਰ ਤੋਂ ਦਿੱਸਦੀਆਂ ਟਾਹਲੀਆਂ ਨੇ
ਹੋ ਫੇਰ ਕੂਕ ਵੱਜੀ ਕਿਤੋਂ ਵੈਦਨਾ ਦੀ
ਜਿਹਨੇ ਸ਼ਾਮ ਦੀ ਸੁੰਨ ਨੂ ਤੋੜ ਦਿੱਤਾ
ਮੇਰੇ ਦਿਲ ਦੇ ਅੱਲੜ ਬਨੇਰਿਆਂ ਨੂੰ
ਕਿੱਸੇ ਮਹਿਕਦੇ ਇਸ਼ਕ ਨਾਲ ਜੋੜ ਦਿੱਤਾ
ਹਾਏ
ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ
ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ
ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ
ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ
ਖੌਰੇ ਕਾਹਤੋਂ ਜਾਵਾਂ ਕੜੀ ਮੁੜੀ ਛੱਤ ਨੂੰ
ਏ ਮੋਹਬੱਤਾ ਨੇ ਮਾਰਿਆ ਏ ਮੱਤ ਨੂੰ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ
ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ
ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ
ਖੌਰੇ ਕਾਹਤੋਂ ਜਾਵਾਂ ਕੜੀ ਮੁੜੀ ਛੱਤ ਨੂੰ
ਏ ਮੋਹਬੱਤਾ ਨੇ ਮਾਰਿਆ ਏ ਮੱਤ ਨੂੰ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ
ਰਾਹਾਂ ਪਿਆਰ ਦੀਆਂ ਵਿੰਗੀਆਂ ਤੇ ਟੇਢੀਆਂ
ਤਾਵੀਂ ਆਸ਼ਕਾਂ ਇਸ਼ਕ ਖੇਡਾਂ ਖੇਡੀਆਂ
ਰਾਹਾਂ ਪਿਆਰ ਦੀਆਂ ਵਿੰਗੀਆਂ ਤੇ ਟੇਢੀਆਂ
ਆਸ਼ਕਾਂ ਇਸ਼ਕ ਖੇਡਾਂ ਖੇਡੀਆਂ
ਸਿੱਟੇ ਪੈ ਗਏ ਨੇ ਬਾਜਰੇ ਜਵਾਰ ਦੇ
ਕਗਾ ਵੱਜਦਾ ਆਈ ਬਾਹਰਲੀ ਮਜ਼ਾਰ ਤੇ
ਰਾਹਾਂ ਦੀ ਤੁੜ ਫੱਕ ਲਾ, ਵੇ ਦੱਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ
ਹੋ ਮੈਨੂੰ ਆਉਂਦੇ ਨੇ ਖਿਆਲ ਬੜੇ ਚੰਦਰੇ
ਬੋਲ ਸਕਦੀ ਨਾ ਬੁਲਿਆਂ ਤੇ ਜੰਦਰੇ
ਮੈਨੂੰ ਆਉਂਦੇ ਨੇ ਖਿਆਲ ਬੜੇ ਚੰਦਰੇ
ਬੋਲ ਸਕਦੀ ਨਾ ਬੁਲਿਆਂ ਤੇ ਜੰਦਰੇ
ਕਦੇ ਹੁੰਦੀਆਂ ਸਹੇਲੀਆਂ ਸੀ ਖਾਸਿਯਾ
ਅੱਜ ਕੱਲੀ ਆ ਤੇ ਨਾਲ ਨੇ ਉਦਾਸੀਆਂ
ਤੂੰ ਹਾਲ ਸਾਡਾ ਤੱਕ ਲ, ਵੇ ਡਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ
ਹੋ ਕਿੱਦਾਂ ਚੜ ਕੇ ਚੂਬਾਰੇ ਮਾਰਾ ਹਾਕ ਵੇ
ਆਇਆ ਵੱਡੇ ਸਰਦਾਰਾਂ ਵੱਲੋਂ ਸਾਕ ਵੇ
ਕਿੱਦਾਂ ਚੜ ਕੇ ਚੂਬਾਰੇ ਮਾਰਾ ਹਾਕ ਵੇ
ਆਇਆ ਵੱਡੇ ਸਰਦਾਰਾਂ ਵੱਲੋਂ ਸਾਕ ਵੇ
ਵੇ ਤੂੰ ਰੋਕ ਲੈ ਪਹਾੜ ਕੋਲੋ ਰਾਹੀ ਨੂੰ
ਉਹਨਾਂ ਸਾਕ ਦੇ ਕੇ ਭੇਜਿਆ ਏ ਨਾਈ ਨੂੰ
ਪਿਛੇ ਹੀ ਕਿੱਤੇ ਢੱਕ ਲ , ਵੇ ਡਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ
ਹੋ ਨੀ ਹਵਾਓ ਕਹੋ ਮੇਰੇ ਸਰਤਾਜ ਨੂੰ
ਹੁਣ ਰਖ ਲਵੇ ਲੱਗਿਆ ਦੀ ਲਾਜ ਨੂੰ
ਨੀ ਹਵਾਓ ਕਹੋ ਮੇਰੇ ਸਰਤਾਜ ਨੂੰ
ਹੁਣ ਰਖ ਲਵੇ ਲੱਗਿਆ ਦੀ ਲਾਜ ਨੂੰ
ਝੁੱਲੇ ਚਕੜ ਤੇ ਫੁੱਲ ਮੁਰਜਾਵੇ ਨਾ
ਇਹਨਾਂ ਸਦਰਾ ਦੀ ਮਿਹਕ ਉੱਡ ਜਾਵੇ ਨਾ
ਹੱਜੈ ਵੀ ਨਾਲ ਰੱਖ ਲ, ਵੇ ਡਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ
ਹੋ ਢਲੇ ਸੂਰਜ ਤਾ ਚੜ ਦੀ ਏ ਲੋਰ ਵੈ
ਤੇਰੇ ਪਿੰਡ ਵਲੋਂ ਉਡ -ਦੇ ਨੇ ਮੋਰ ਵੈ
ਕਾਹਤੋਂ ਕੜੀ ਮੁੜੀ ਜਾਵਾਂ ਚੰਨਾ ਛੱਤ ਨੂੰ
ਏ ਵਿਛੋਰਯਾ ਨੇ ਮਾਰ ਲਿਆ ਮੱਤ ਨੂੰ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਤੂੰ ਸਿੱਧੇ ਸੌਹਾਂ ਚੱਕ ਲਾ ਵੇ ਡਮ ਲਕ ਲਕ ਲਾ
ਤੂੰ ਲਾਵਾਂ ਲੈ ਕੇ ਰਖ ਲਾ ਵੇ ਡਮ ਲਕ ਲਕ ਲਾ
ਹਾਏ