Eney Ku Pal
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਐ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਘੁੰਮੀ ਜਾਂਦੇ ਉਮਰਾਂ ਦਾ ਪਹੀਆ
ਵੇਖ ਕਾਯਨਾਤ ਸੁੱਤੀ ਪਾਈਏ
ਸਾਹਾ ਵੱਟੇ ਚਾਂਦਨੀ ਆ ਲਾਇਆ
ਪੱਜੇ ਆਉਂਦੇ ਸੂਰਜਾਂ ਦੇ ਘੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਐ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਛੇਤੀ ਛੇਤੀ ਤੋੜ ਲੈ ਨੀ ਚੁੱਪਾਂ
ਫੇਰ ਤੂੰ ਕਹੇਂਗੀ ਕਿੱਥੇ ਛੁਪਾ
ਆ ਗਈਆਂ ਜ਼ਮਾਨੇ ਦੀਆਂ ਧੁਪਾਂ
ਬੁੱਲਾਂ ਚੋ ਤ੍ਰੇਲ ਨੂੰ ਨਿਚੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਐ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਕਿੱਥੇ ਛੱਡ ਆਈ ਏ ਕਲੀਰੇ
ਕਿੱਥੇ ਨੇ ਸੁਨੱਖੇ ਤੇਰੇ ਵੀਰੇ
ਦੇਖ ਮੈਂ ਸਜਾਏ ਸੂਹੇ ਚੀਰੇ
ਬਾਬਲਾ ਕਿਦਾਂ ਦਾ ਵਰ ਲੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਐ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਰੱਬ ਜੀ ਇਜਾਜਤਾ ਨਹੀਂ ਦਿੰਦੇ
ਉੱਡ ਜਾਣੇ ਸਾਹਾਂ ਦੇ ਪਰਿੰਦੇ
ਸੁਨ ਸਰਤਾਜ ਦੀਏ ਜਿੰਦੇ
ਅੱਖਰਾਂ ਨੂੰ ਪੈਣੇ ਨੇ ਵਿਛੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਐ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮੱਸਾ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ