Tere Vaastey
ਆ ਆ ਆ ਆ
ਕੋਹਾਂ ਪਹਾੜ ਲੰਘ ਕੇ
ਇਕ ਸ਼ਹਿਰ ਸੁਪਨਿਆਂ ਦਾ
ਸਾਨੂੰ ਅਜ਼ੀਜ਼ ਕਾਫੀ
ਓ ਸ਼ਹਿਰ ਸੁਪਨਿਆਂ ਦਾ (ਸੁਪਨਿਆਂ ਦਾ)
ਤੇਰੇ ਵਾਸਤੇ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਤੇਰੇ ਵਾਸਤੇ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਸਰਮਾਏ ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ
ਇਹੀ ਦੌਲਤਾਂ ਕਮਾਈਆਂ
ਤੇਰੇ ਵਾਸਤੇ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਦੋ ਮਰਮਾਰੀ ਸੁਨੇਹੇ
ਤੈਨੂ ਦੇਣ ਜੇ ਹਵਾਵਾਂ
ਏਕ ਮੇਰੀ ਆਸ਼ਿਕੀ ਦਾ
ਦੂਜੇ ਚ ਨੇ ਦੁਆਵਾਂ
ਸ਼ਾਇਦ ਤੂ ਮੁਸਕੁਰਾਵੇ
ਕੀ ਭੇਜਿਆ ਸ਼ੁਦਾਇਆਂ
ਤੇਰੇ ਵਾਸਤੇ ਐ ਵੇ ਸਜਣਾ ਪੀੜਾਂ ਅਸੀ ਹੰਡਾਈਆਂ
ਸਰਮਾਏ ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ
ਇਹੀ ਦੌਲਤਾਂ ਕਮਾਈਆਂ
ਤੇਰੇ ਵਾਸਤੇ ਵੇ ਸਜਣਾ ਪੀੜਾਂ ਅਸੀ ਹੰਡਾਈਆਂ
ਏਕ ਤੂ ਹੀ ਨਈ ਸੀ ਮੰਨਿਆ
ਸਬ ਦੇਵਤੇ ਮਨਾਏ
ਪੀਰਾਂ ਨੇ ਦਾਤ ਵਰਗੇ ਜਜ਼ਬਾਤ ਝੋਲੀ ਪਾਏ
ਪਰ ਆਖਰਾ ਨੂ ਹੋਈਆਂ ਰਬ ਨਾਲ ਹੀ ਲੜਾਈਆਂ
ਤੇਰੇ ਵਾਸਤੇ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਸਰਮਾਏ ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ
ਇਹੀ ਦੌਲਤਾਂ ਕਮਾਈਆਂ
ਤੇਰੇ ਵਾਸਤੇ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਤੇਰੇ ਨੂਰ ਨੇ ਇਸ਼ਕ ਦੇ ਰਾਹਵਾਂ ਨੂ
ਰੋਸ਼ਨਾਇਆ ਤੇਰੇ ਨੈਣਾ ਨੇ
ਤਾਂ ਸਾਨੂ ਕਾਗਜ਼ ਕਲਮ ਫੜਾਯਾ
ਸਰਤਾਜ ਦਾ ਖ਼ਜ਼ਾਨਾ ਲਿਖੀਆਂ ਨੇ ਜੋ ਰੁਬਾਈਆਂ
ਤੇਰੇ ਵਾਸਤੇ ਐ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਸਰਮਾਏ ਜ਼ਿੰਦਗੀ ਦੇ ਸਰਮਾਏ ਜ਼ਿੰਦਗੀ ਦੇ
ਇਹੀ ਦੌਲਤਾਂ ਕਮਾਈਆਂ
ਤੇਰੇ ਵਾਸਤੇ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ
ਤੇਰੇ ਵਾਸਤੇ ਐ ਵੇ ਸਜਣਾ ਪੀੜਾਂ ਅੱਸੀਂ ਹੰਡਾਈਆਂ