Parwah Na Kar

Satinder Sartaaj, Beat Minister

ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ

ਵਕਤਾਂ ਦਾ ਕੱਮ ਅਜ਼ਮੌਣਾ ਏ ਹਰ ਪਾਸੋ ਘੇਰਾ ਪੌਣਾ ਏ
ਵਕਤਾਂ ਦਾ ਕੱਮ ਅਜ਼ਮੌਣਾ ਏ ਹਰ ਪਾਸੋ ਘੇਰਾ ਪੌਣਾ ਏ
ਨਿਤ ਪਰਖਣੇ ਚਿਹਰੇ ਨੀ ਏ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ

ਕਿਸਮਤ ਨੂ ਖੇਡੀ ਜਾਵਾਂ ਦੇ ਕੌਡੀ ਪਾਉਂਦੀ ਪਾਵਨ ਦੇ
ਕਿਸਮਤ ਨੂ ਖੇਡੀ ਜਾਵਾਂ ਦੇ ਕੌਡੀ ਪਾਉਂਦੀ ਪਾਵਨ ਦੇ
ਜ਼ਿੰਦਗੀ ਦੇ ਪੰਧ ਲਮੇਰੇ ਨੀ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ

ਚਿੰਤਾ ਘਰ ਲੱਭਦੀ ਫਿਰਦੀ ਏ
ਸੋਚਾ ਨੂ ਜ਼ਰੂਰਤ ਸਿਰ ਦੀ ਏ
ਚਿੰਤਾ ਘਰ ਲੱਭਦੀ ਫਿਰਦੀ ਏ
ਸੋਚਾ ਨੂ ਜ਼ਰੂਰਤ ਸਿਰ ਦੀ ਏ
ਫਿਕੜੋਂਦੇ ਅਵੇਈਂ ਹੇਡੇਈਏ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ

ਓ ਦੁਨੀਆਂ ਨੂ ਐਵੇਂ ਭੰਡਣਾ ਕੀ
ਛੱਡ ਸ਼ਾਯਰਾ ਨਫਰਤ ਵਡਣਾ ਕੀ
ਓ ਦੁਨੀਆਂ ਨੂ ਅਵੇਈਂ ਭੰਡਣਾ ਭਾਂਡਾ ਕੀ
ਛੱਡ ਸ਼ਾਯਰਾ ਨਫਰਤ ਵਡਣਾ ਕੀ
ਜਿਆਦਾਤਰ ਲੋਕ ਚਂਗੇ ਨੇ ਰੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ

ਜਜ਼ਬੇ ਨੂ ਜਿਓੰਦਾ ਰਖਦੇ ਜੋ
ਸਰਤਾਜ ਵੇ ਤੇਰੇ ਪੱਖ ਦੇ ਜੋ
ਓ ਜਜ਼ਬੇ ਨੂ ਜਿਓੰਦਾ ਰਖਦੇ ਜੋ
ਸਰਤਾਜ ਵੇ ਤੇਰੇ ਪੱਖ ਦੇ ਜੋ
ਤੇਰੇ ਲੈ ਓ ਹੀ ਬਥੇਰੇਯਈ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ
ਜੋ ਤੇਰੇ ਨੇ ਓ ਤੇਰੇ ਹੀ ਨੇ ਪਰਵਾਹ ਨਾ ਕਰ
ਇਸ ਰਾਤ ਤੋਂ ਬਾਦ ਸਵੇਰੇ ਨੇ ਪਰਵਾਹ ਨਾ ਕਰ ਹੋ ਹੋ

Curiosidades sobre la música Parwah Na Kar del Satinder Sartaaj

¿Quién compuso la canción “Parwah Na Kar” de Satinder Sartaaj?
La canción “Parwah Na Kar” de Satinder Sartaaj fue compuesta por Satinder Sartaaj, Beat Minister.

Músicas más populares de Satinder Sartaaj

Otros artistas de Folk pop