Kehde Raha'n Te

Satinder Sartaaj

ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ
ਸੱਜਣ ਹੈ ਹੈਰਾਨੀ ਬੜੀ
ਦਿਲ ਨੇਂ ਡਰਦੇ ਜਹੇ ਗੀਤ ਗਾਇਆ
ਸੱਜਣ ਹੈ ਹੈਰਾਨੀ ਬੜੀ
ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ
ਸੱਜਣ ਹੈ ਹੈਰਾਨੀ ਬੜੀ
ਦਿਲ ਨੇਂ ਡਰਦੇ ਜਹੇ ਗੀਤ ਗਾਇਆ
ਸੱਜਣ ਹੈ ਹੈਰਾਨੀ ਬੜੀ
ਨਾਲੇ ਖੁਸ਼ੀਆਂ ਤੇ ਨਾਲੇ ਫਿਕਰ ਵੀ ਬੜੇ
ਇਹ ਅਜਬ ਮੋੜ ਹੈ
ਰੂਹ ਤਾਂ ਕਰਦੀ ਐ ਤੇਰੇ ਜ਼ਿਕਰ ਵੀ ਬੜੇ
ਇਹ ਅਜਬ ਮੋੜ ਹੈ
ਨਾਲੇ ਖੁਸ਼ੀਆਂ ਤੇ ਨਾਲੇ ਫਿਕਰ ਵੀ ਬੜੇ
ਇਹ ਅਜਬ ਮੋੜ ਹੈ
ਰੂਹ ਤਾਂ ਕਰਦੀ ਐ ਤੇਰੇ ਜ਼ਿਕਰ ਵੀ ਬੜੇ
ਇਹ ਅਜਬ ਮੋੜ ਹੈ
ਐਸਾ ਇਹਸਾਸ ਪਹਿਲਾਂ ਨਹੀਂ ਆਇਆ
ਸੱਜਣ ਹੈ ਹੈਰਾਨੀ ਬੜੀ
ਐਸਾ ਇਹਸਾਸ ਪਹਿਲਾਂ ਨਹੀਂ ਆਇਆ
ਸੱਜਣ ਹੈ ਹੈਰਾਨੀ ਬੜੀ
ਦਿਲ ਨੇਂ ਡਰਦੇ ਜਹੇ ਗੀਤ ਗਾਇਆ
ਸੱਜਣ ਹੈ ਹੈਰਾਨੀ ਬੜੀ
ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ
ਸੱਜਣ ਹੈ ਹੈਰਾਨੀ ਬੜੀ

ਹੁਣ ਕਸ਼ਿਸ਼ ਤੇ ਕਸਮਕਸ਼ ਬਰਾਬਰ ਤੇ ਨੇ
ਹੋਰ ਕੀ ਬੋਲੀਏ
ਇਥੇ ਜਹਿਦ ਤੇ ਮਹਿਕਸ਼ ਬਰਾਬਰ ਤੇ ਨੇ
ਹੋਰ ਕੀ ਬੋਲੀਏ
ਹੁਣ ਕਸ਼ਿਸ਼ ਤੇ ਕਸਮਕਸ਼ ਬਰਾਬਰ ਤੇ ਨੇ
ਹੋਰ ਕੀ ਬੋਲੀਏ
ਇਥੇ ਜਹਿਦ ਤੇ ਮਹਿਕਸ਼ ਬਰਾਬਰ ਤੇ ਨੇ
ਹੋਰ ਕੀ ਬੋਲੀਏ
ਜਾਮ ਇਸ਼ਕੇ ਦਾ ਐਸਾ ਦਿਖਾਇਆ
ਸੱਜਣ ਹੈ ਹੈਰਾਨੀ ਬੜੀ
ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ
ਸੱਜਣ ਹੈ ਹੈਰਾਨੀ ਬੜੀ
ਦਿਲ ਨੇਂ ਡਰਦੇ ਜਹੇ ਗੀਤ ਗਾਇਆ
ਸੱਜਣ ਹੈ ਹੈਰਾਨੀ ਬੜੀ

ਇਹ ਗੁਲਾਬੀ ਸਲੀਕੇ ਮਫਾਸਤ ਜਿਹੀ
ਰੋਗ ਨਾ ਲਾ ਜਾਵੇ
ਇਹਨਾਂ ਅੱਖੀਆਂ ਦੀ ਚੁੱਪ ਚੁੱਪ ਹਿਰਾਸਰ ਜਿਹੀ
ਰੋਗ ਨਾ ਲਾ ਜਾਵੇ
ਇਹ ਗੁਲਾਬੀ ਸਲੀਕੇ ਮਫਾਸਤ ਜਿਹੀ
ਰੋਗ ਨਾ ਲਾ ਜਾਵੇ
ਇਹਨਾਂ ਅੱਖੀਆਂ ਦੀ ਚੁੱਪ ਚੁੱਪ ਹਿਰਾਸਰ ਜਿਹੀ
ਰੋਗ ਨਾ ਲਾ ਜਾਵੇ
ਕੁਛ ਨਾ ਕਹਿ ਕੇ ਬੜਾ ਕੁਛ ਸੁਣਾਇਆ
ਸੱਜਣ ਹੈ ਹੈਰਾਨੀ ਬੜੀ
ਕੁਛ ਨਾ ਕਹਿ ਕੇ ਬੜਾ ਕੁਛ ਸੁਣਾਇਆ
ਸੱਜਣ ਹੈ ਹੈਰਾਨੀ ਬੜੀ
ਦਿਲ ਨੇਂ ਡਰਦੇ ਜਹੇ ਗੀਤ ਗਾਇਆ
ਸੱਜਣ ਹੈ ਹੈਰਾਨੀ ਬੜੀ

ਖ਼ਵਾਹੀਸ਼ਾ ਨੁੰ ਹਸਰਤਾਂ ਨੁੰ ਪੱਰ ਲਾ ਗਿਯੋੰ
ਉੱਡ ਦੀਆਂ ਫਿਰ ਦੀਆਂ
ਆ ਮੁਹੱਬਤਾਂ ਦਾ ਕੈਸਾ ਅਸਰ ਲਾ ਗਿਯੋੰ
ਉੱਡ ਦੀਆਂ ਫਿਰ ਦੀਆਂ
ਖ਼ਵਾਹੀਸ਼ਾ ਨੁੰ ਹਸਰਤਾਂ ਨੁੰ ਪੱਰ ਲਾ ਗਿਯੋੰ
ਉੱਡ ਦੀਆਂ ਫਿਰ ਦੀਆਂ
ਆ ਮੁਹੱਬਤਾਂ ਦਾ ਕੈਸਾ ਅਸਰ ਲਾ ਗਿਯੋੰ
ਉੱਡ ਦੀਆਂ ਫਿਰ ਦੀਆਂ
ਆਹ ਤੂੰ Sartaaj ਨੁੰ ਕੀ ਪਿਲਾਯਾ
ਸੱਜਣ ਹੈ ਹੈਰਾਨੀ ਬੜੀ
ਆਹ ਤੂੰ Sartaaj ਨੁੰ ਕੀ ਪਿਲਾਯਾ
ਸੱਜਣ ਹੈ ਹੈਰਾਨੀ ਬੜੀ
ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ
ਸੱਜਣ ਹੈ ਹੈਰਾਨੀ ਬੜੀ
ਦਿਲ ਨੇਂ ਡਰਦੇ ਜਹੇ ਗੀਤ ਗਾਇਆ
ਸੱਜਣ ਹੈ ਹੈਰਾਨੀ ਬੜੀ

Músicas más populares de Satinder Sartaaj

Otros artistas de Folk pop