Dil Nahion Torhida
ਕਾਹਤੋਂ ਕੀਤੀ ਏ ਅਸਾਂ ਦੇ ਨਾਲ ਬੱਸ ਵੇ?
ਕੋਈ ਦੋਸ਼ ਅਸਾਂ ਦਾ ਦੱਸ ਵੇ
ਕੇ ਇੰਝ ਮੁਖ ਨਹੀਓ ਮੋੜੀਦਾ
ਪਿਆਰਿਆਂ ਕੇ ਇੰਜ ਦਿਲ ਨਹੀਓ ਤੋੜੀਦਾ
ਹਾਏ ਕਾਹਤੋਂ ਕੀਤੀ ਏ ਅਸਾਂ ਦੇ ਨਾਲ ਬੱਸ ਵੇ?
ਕੋਈ ਦੋਸ਼ ਅਸਾਂ ਦਾ ਦੱਸ ਵੇ
ਕੇ ਇੰਝ ਮੁਖ ਨਹੀਓ ਮੋੜੀਦਾ, ਢੋਲਨਾ
ਕੇ ਇੰਝ ਮੁਖ ਨਹੀਓ ਮੋੜੀਦਾ
ਸਾਨੂ ਪਿਆਰ ਵਾਲੀ ਤਕੜੀ ਚ ਤੋਲ ਦੇ
ਕਾਹਤੋਂ ਚੰਦਰਿਆ ਦੁਖਾਂ ਵਿਚ ਰੋਲ ਦੇ
ਸਾਨੂ ਪਿਆਰ ਵਾਲੀ ਤਕੜੀ ਚ ਤੋਲ ਦੇ
ਕਾਹਤੋਂ ਚੰਦਰਿਆ ਦੁਖਾਂ ਵਿਚ ਰੋਲ ਦੇ
ਤੇਰੇ ਲਈ ਅਸੀਂ ਜੱਗ ਨੂੰ ਵਿਸਾਰਿਆ
ਸਾਡੀ ਜਿੰਦ ਤੇਰੇ ਨਾਲ ਮੇਰੇ ਪਿਆਰਿਆਂ
ਵੇ ਇੰਝ ਦਿਲ ਨਹੀਓ ਤੋੜੀਦਾ
ਢੋਲਣਾ ਕੇ ਇੰਜ ਮੁੱਖ ਨਹੀਓ ਮੋੜੀਦਾ
ਕਾਹਤੋਂ ਕੀਤੀ ਏ ਅਸਾਂ ਦੇ ਨਾਲ ਬੱਸ ਵੇ?
ਕੋਈ ਦੋਸ਼ ਅਸਾਂ ਦਾ ਦੱਸ ਵੇ
ਕੇ ਇੰਝ ਮੁਖ ਨਹੀਓ ਮੋੜੀਦਾ
ਪਿਆਰਿਆਂ ਕੇ ਇੰਜ ਦਿਲ ਨਹੀਓ ਤੋੜੀਦਾ
ਪਿਆਰ ਤੇਰੇ ਨਾਲ ਦੱਸਾਂ ਕੀ ਮੈ , ਕਿੰਨਾ ਏ?
ਪਾਣੀ ਸਤਾਂ ਸਾਗਰਾਂ ਦੇ ਵਿਚ ਜਿੰਨਾ ਏ
ਪਿਆਰ ਤੇਰੇ ਨਾਲ ਦੱਸਾਂ ਕੀ ਮੈ , ਕਿੰਨਾ ਏ?
ਪਾਣੀ ਸਤਾਂ ਸਾਗਰਾਂ ਦੇ ਵਿਚ ਜਿੰਨਾ ਏ
ਮੇਰੀ ਅੱਖੀਆਂ ਦੇ ਵਿਚੋਂ ਪਾਣੀ ਰਿਸਦਾ
ਬੰਦ ਨੈਨਾ ਨੂ ਵੀ ਮੁਖ ਤੇਰਾ ਦਿੱਸਦਾ
ਵੇ ਰੋਂਦਿਆਂ ਨਹੀਓ ਛੇੜੀਦਾ
ਪਿਆਰਿਆਂ ਕੇ ਇੰਜ ਮੁੱਖ ਨਹੀਓ ਮੋੜੀਦਾ
ਕਾਹਤੋਂ ਕੀਤੀ ਏ ਅਸਾਂ ਦੇ ਨਾਲ ਬੱਸ ਵੇ?
ਕੋਈ ਦੋਸ਼ ਅਸਾਂ ਦਾ ਦੱਸ ਵੇ
ਕੇ ਇੰਝ ਮੁਖ ਨਹੀਓ ਮੋੜੀਦਾ
ਢੋਲਣਾ ਕੇ ਇੰਜ ਮੁੱਖ ਨਹੀਓ ਮੋੜੀਦਾ
ਯਾਦ ਔਣ ਗੱਲਾਂ ਤੇਰੀਆਂ ਪਿਆਰਿਆਂ
ਤੈਨੂੰ ਤੱਕਦਿਆਂ ਸਦਰਾਂ ਕੁਵਾਰੀਆਂ
ਯਾਦ ਔਣ ਗੱਲਾਂ ਤੇਰੀਆਂ ਪਿਆਰਿਆਂ
ਤੈਨੂੰ ਤੱਕਦਿਆਂ ਸਦਰਾਂ ਕੁਵਾਰੀਆਂ
ਕਾਰਾਂ ਯਾਦ ਮੈ ਸਵੇਰੇ ਅਤੇ ਸ਼ਾਮ ਵੇ
ਲਵਾਂ ਅੱਲਾਹ ਤੋਂ ਵੀ ਪਹਿਲਾਂ ਤੇਰਾ ਨਾਮ ਵੇ
ਕੇ ਨਾਲੇ ਹੱਥਾਂ ਨੂ ਵੀ ਜੋੜੀਦਾ
ਪਿਆਰਿਆਂ ਕੇ ਇੰਜ ਮੁੱਖ ਨਹੀਓ ਮੋੜੀਦਾ
ਸ਼ਮਾਂ ਪੈ ਗਈਆਂ ਨੇ, ਸ਼ਹਿਰ ਤੇਰਾ ਦੂਰ ਏ
ਸ਼ਮਾਂ ਪੈ ਗਈਆਂ ਨੇ, ਸ਼ਹਿਰ ਤੇਰਾ ਦੂਰ ਏ
ਸ਼ਮਾਂ ਪੈ ਗਈਆਂ
ਸ਼ਮਾਂ ਪੈ ਗਈਆਂ ਨੇ, ਸ਼ਹਿਰ ਤੇਰਾ ਦੂਰ ਏ
ਜਾਂਦਾ ਜਿੱਧਾਰ ਨੂ ਚਿੜੀਆਂ ਦਾ ਪੂਰ ਵੇ
ਸ਼ਮਾਂ ਪੈ ਗਈਆਂ ਨੇ, ਸ਼ਹਿਰ ਤੇਰਾ ਦੂਰ ਏ
ਜਾਂਦਾ ਜਿੱਧਾਰ ਨੂ ਚਿੜੀਆਂ ਦਾ ਪੂਰ ਵੇ
ਮੇਰਾ ਲੈ ਜਾਏਓ ਸੁਨੇਹਾ ਜਾਂਦੇ ਪੰਛੀਓ
ਛੇਤੀ ਆਵੇ ‘ਸਰਤਾਜ’ ਦੇਸ ਨੂ ਵੀ ਆਖਿਆ
ਕੇ ਸ਼ਾਮੀ ਘਰ ਵੇਲੇ ਬੌਡੀਦਾ
ਢੋਲਨਾ ਕੇ ਇੰਜ ਮੁੱਖ ਨਹੀਓ ਮੋੜੀਦਾ
ਕਾਹਤੋਂ ਕੀਤੀ ਏ ਅਸਾਂ ਦੇ ਨਾਲ ਬੱਸ ਵੇ?
ਕੋਈ ਦੋਸ਼ ਅਸਾਂ ਦਾ ਦੱਸ ਵੇ
ਕੇ ਇੰਝ ਮੁਖ ਨਹੀਓ ਮੋੜੀਦਾ
ਪਿਆਰਿਆਂ ਕੇ ਇੰਜ ਦਿਲ ਨਹੀਓ ਤੋੜੀਦਾ