Beet Jaania [Extended]
ਬੀਤ ਜਾਣੀਆਂ' ਏ ਰੁੱਤਾਂ ਹਾਣੀਆਂ
ਜੇ ਨਾ ਮਾਣਿਆ ਟੋਲ ਦਾ ਰੇਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ
ਬੀਤ ਜਾਣੀਆਂ' ਏ ਰੁੱਤਾਂ ਹਾਣੀਆਂ
ਜੇ ਨਾ ਮਾਣਿਆ ਟੋਲ ਦਾ ਰੇਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ
ਕੱਲੇ ਹੋ ਗਏ ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ
ਵੇ ਦਿਲ ਜਾਣਿਯਾਂ
ਖੰਜਰਾਂ ਤੋਂ ਤਿਖੇ ਤੇਰੇ
ਛੱਲੇ ਹੋ ਗਏ
ਛੱਲੇ ਹੋ ਗਏ
ਰੁਕ ਜਾਣਾ ਏ ਸਾਹ ਨੇ ਰੁਕ ਜਾਣਾ ਏ
ਫੇਰ ਪਿਛੋਂ ਮਿੱਟੀਆ ਫਰੋਲ੍ਦਾ ਰੇਵੀ
ਰੁਕ ਜਾਣਾ ਏ ਸਾਹ ਨੇ ਰੁਕ ਜਾਣਾ ਏ
ਫੇਰ ਪਿਛੋਂ ਮਿੱਟੀਆ ਫਰੋਲ੍ਦਾ ਰੇਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ
How I love you
It's nothing new
Past lives of hurt, oh where do I start?
I know you're with me
That I'm not alone
With me your heart always has a home
Our love, your soul
It's both so beautiful
I'll never let you go
Who will claim my throne, unknown
Our light shining through
I'll be waiting here, I will wait for you
Trust that still my heart's fulfilled
Singing just for you
I'll be waiting here, I will wait for you
ਪੈਂਦੇ ਸੱਲ ਵੇ ਕੋਈ ਨਾ ਹਾਲ ਵੇ
ਚੱਲ ਦੀਆ ਆਪਣਾ ਟਿਕਣ ਮਾਲ ਵੇ
ਹਾਫ਼ਿਜ ਖੁਦਾ ਚੱਲੇ ਅੰਬਰ ਦੇ ਰਾਹ
ਮੇਰੇ ਸਰਤਾਜ ਸਾਡੀ ਸੁਨ ਗੱਲ ਵੇ
ਜਾ ਸਮਾਂ ਪੈਣੀਆਂ ਯਾਦਾਂ ਆ ਬੈਨੀਆ
ਸੂਹੇ ਰੰਗ ਪਾਣੀਆਂ ਚ ਘੋਲਦਾ ਰਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ
I can feel you, I can hear you
I can breathe you, I can see you
I can feel you, I can hear you
I can breathe you, I can see you
ਬੀਤ ਜਾਣੀਆਂ' ਏ ਰੁੱਤਾਂ ਹਾਣੀਆਂ
ਜੇ ਨਾ ਮਾਣਿਆ ਟੋਲ ਦਾ ਰੇਵੀ
Who will claim my throne, unknown
Our light shining through
I'll be waiting here, I will wait for you
ਬੀਤ ਜਾਣੀਆਂ' ਏ ਰੁੱਤਾਂ ਹਾਣੀਆਂ
ਜੇ ਨਾ ਮਾਣਿਆ ਟੋਲ ਦਾ ਰੇਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ