Chandigarh Gedi

JAYMEET, RISKY DUBBWALIYA

Navjeet, Taji
Jaymeet

ਕੁੜੀਆਂ ਨੂੰ ਲੱਗਣਾ ਜਹਾਨ ਸੁਣਾ ਸੁਣਾ
ਜਦੋਂ ਮੁੰਡਿਆਂ ਨੇ ਕਰਨੇ Comment ਨਾ
ਜੀਪਾਂ ਬੁੱਲੇਟਾਂ ਵਾਲੇ ਵੀ ਮੁੰਡੇ Ban ਹੋ ਜਾਣੇ
ਤੈਨੂੰ ਪੈਣਾ ਭੁਲੇਖਾ ਹਾਏ ਅੱਜ ਨਾ
ਤੈਨੂੰ ਯਾਦ ਆਉਨਾ ਰਿਸਕੀ ਉਹ ਥਾਰ ਵਾਲਾ
ਪਰ ਕੋਈ ਗੱਲ ਨਾ ਕਰੂ
ਜੇ ਗੇੜੀ ਚੰਡੀਗੜ੍ਹ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ Citco ਦੇ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ ਚੰਡੀਗੜ੍ਹ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ Citco ਦੇ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ

Petrol Pump ਵਾਲਿਆਂ ਦੇ ਕਾਰੋਬਾਰ ਠੱਪ ਹੋਣੇ
ਪੈਣਾ ਜਦੋਂ ਬੁੱਲੇਟਾਂ ਚ ਤੇਲ ਨਾ
ਨੀ ਯਾਰ ਓਹੀ ਸਰਦਾਰ ਬੜਾ ਚੇਤੇ ਆਉਨਾ ਤੈਨੂੰ
ਜਿਹਨੂੰ ਕਿਹਾ ਸੀ ਤੂੰ ਤੇਰਾ ਮੇਰਾ ਮੇਲ ਨਾ
Petrol Pump ਵਾਲਿਆਂ ਦੇ ਕਾਰੋਬਾਰ ਠੱਪ ਹੋਣੇ
ਪੈਣਾ ਜਦੋਂ ਬੁੱਲੇਟਾਂ ਚ ਤੇਲ ਨਾ
ਨੀ ਯਾਰ ਓਹੀ ਸਰਦਾਰ ਬੜਾ ਚੇਤੇ ਆਉਨਾ ਤੈਨੂੰ
ਜਿਹਨੂੰ ਕਿਹਾ ਸੀ ਤੂੰ ਤੇਰਾ ਮੇਰਾ ਮੇਲ ਨਾ
Chat I phone ਉੱਤੇ ਪੜ੍ਹ ਰੋਵੇਂਗੀ
ਤੇ ਯਾਰ Reply ਨਾ ਕਰੂ
ਜੇ ਗੇੜੀ ਚੰਡੀਗੜ੍ਹ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ Citco ਦੇ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ ਕਾਲਜਆਂ ਦੇ ਮੁੜੇ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ ਚੰਡੀਗੜ੍ਹ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ

ਗੇੜੀ ਲਾਉਣ ਆਇਆ ਸੀ ਮੈਂ ਪਿੰਡ ਤੋਂ ਮੋਹਾਲੀ
ਘੁੰਮਦੇ ਘਮੰਉਂਦੇ ਗੱਡੀ ਚੰਡੀਗੜ੍ਹ ਪਾਲੀ
ਉੱਥੇ ਤੂੰ ਮਿਲ ਗਈ ਅੱਪਾਂ ਤੇਰੇ ਨਾਲ ਲਾਲੀ ਯਾਰੀ
ਬੜੀ ਖੁਸ਼ ਸੀ ਤੂੰ
ਕਲੀ ਥਾਰ ਵਿਚ ਤੇਰੇ ਨਾਲ ਗੇੜੀਆਂ ਵੀ ਮਾਰੀਆਂ
ਤੇਰੇ ਪਿੱਛੇ ਛੱਡਤੀਆਂ ਪਹਿਲੀਆਂ ਪਿਆਰੀਆਂ
ਅਦਗਾਯੀਆਂ ਤੇਰੀਆਂ ਨੀ ਵੀ ਹੋਰਾਂ ਤੇ ਗੈਰਾਂਰੀਆਂ
ਛੱਡਣ ਚੜਾਉਣ ਦੀਆਂ ਕਰ ਲੈ ਤਿਆਰੀਆਂ
ਛੱਡ ਕੇ ਨੀ ਤੈਨੂੰ ਮੈਂ ਐਸ਼ ਪੂਰੀ ਕਰਦਾ
ਤਾਨੀਓ ਤੇਰਾ ਨਵਾਂ ਯਾਰ ਮੇਰੇ ਕੋਲੋਂ ਸਾਧਦਾ
ਤੇਰਾ Bf ਕਹਿੰਦਾ ਐਨੀ ਅੱਤ ਨੀ ਕਰਾਇਦੀ
ਓ ਟੈਨਿਊ ਜ਼ਿੰਦਗੀ ਨੀ ਚਾਹੀਦੀ
Time ਚੱਕ ਨਾਇਯੋ ਹੋਣਾ ਗੋਲਗੱਪੇਆਂ ਦੀ ਰੇੜੀ
ਜਿੱਥੇ ਅਲੱੜਾਂ ਦਾ ਲੱਗਾ ਰਹਿੰਦਾ ਡੇਰਾ ਆ
ਹਾਨ ਸੌਣ ਖਾਲੀ ਆਸ਼ਿਕ਼ਆਨ ਨੇ ਅੱਜ ਤੋਂ ਐ ਬਾਦ
ਕਿੱਸੇ ਕੁੜੀ ਪਿੱਛੇ ਮਾਰਨਾ ਨਾ ਗੇੜਾ ਆ
Time ਚੱਕ ਨਾਇਯੋ ਹੋਣਾ ਗੋਲਗੱਪੇਆਂ ਦੀ ਰੇੜੀ
ਜਿੱਥੇ ਅਲੱੜਾਂ ਦਾ ਲੱਗਾ ਰਹਿੰਦਾ ਡੇਰਾ ਆ
ਹਾਨ ਸੌਣ ਖਾਲੀ ਆਸ਼ਿਕ਼ਆਨ ਨੇ ਅੱਜ ਤੋਂ ਐ ਬਾਦ
ਕਿੱਸੇ ਕੁੜੀ ਪਿੱਛੇ ਮਾਰਨਾ ਨਾ ਗਹਿਦਾ ਆ
ਫੇਰ ਕਿੱਧਰ ਲਈ ਤੂੰ ਕਰੇਂਗੀ ਮੇਕਅਪ
ਨਾਲੇ Beauty ਪਾਰਲਰਨ ਦਾ ਨਾ ਸਾਰੁ
ਜੇ ਗੇੜੀ Downtown ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ ਤੇਰੇ Town ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ ਚੰਡੀਗੜ੍ਹ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
ਫੇਰ ਕੀ ਬਣੂ
ਜੇ ਗੇੜੀ Citco ਦੇ ਵਿਚ ਲਾਉਣੀ ਬੰਦ ਕਰਤੀ
ਹੋ ਦੱਸੋ ਫੇਰ ਕੀ ਬਣੂ
Jaymeet

Músicas más populares de Navjeet

Otros artistas de Indian pop music