Chad Jana Si

Jeet Aman

ਤੂੰ ਹੱਥ ਵੱਢਣ ਵਾਲਾ ਕੱਚ ਨੀ
ਜੋ ਹੱਥ ਨਾ ਪਵਣ ਮੈਂ
ਤੂੰ ਉੱਬਲਦਾ ਪਾਣੀ ਨੀ ਜੋ
ਗੱਲ ਨਾਲ ਲਾਵਾਂ ਮੈਂ
ਸੁੱਕਾ ਰੁੱਖ ਹੁੰਦਾ ਜੇਕਰ ਤੂੰ ਮੇਰੀਆਂ ਆਸਾਨ ਦਾ
ਬੜੇ ਚਿਰਾਂ ਦਾ ਹੀ ਵੱਧ ਜਣਾ ਸੀ
ਜੇ ਸ਼ੱਡਣ ਵਾਲੀ ਚੀਜ਼ ਹੁੰਦੀ ਯਾਰਾ ਵੇ
ਤੈਨੂੰ ਕਦੋਂ ਦਾ ਹੀ ਸ਼ਡ ਜਣਾ ਸੀ
ਜੇ ਸ਼ੱਡਣ ਵਾਲੀ ਚੀਜ਼ ਹੁੰਦੀ ਯਾਰਾ ਵੇ
ਤੈਨੂੰ ਕਦੋਂ ਦਾ ਹੀ ਸ਼ਡ ਜਣਾ ਸੀ

ਤੇਰੀ ਹਰ ਇਕ ਗ਼ਲਤੀ ਹੱਸਕੇ ਮਾਫ ਕਰ ਦਿਆਂ
ਕਿਓੰਕੇ ਤੇਰਾ ਚੇਹਰਾ ਦੇਖ ਕੇ
ਮੇਰਾ ਚੇਹਰਾ ਖ਼ਿਲਦਾ ਐ
ਹੋਂਸਲਾ ਮੈਨੂੰ ਐਨਾ ਖੌਰੇ ਕਿਥੋਂ ਮਿਲਦਾ ਐ
ਮਾੜੀ ਮੋਟੀ ਚੀਜ਼ ਨੀ ਇਹੁ ਤਾਂ ਸੌਦਾ ਦਿਲ ਦਾ ਐ
ਅੱਡ ਹੋਕੇ ਜੇ ਵੇ ਗੁਜ਼ਾਰਾ ਮੇਰਾ ਹੋ ਜਾਂਦਾਂ
ਕਰ ਆਪਣੇ ਤੋਂ ਅੱਡ ਜਣਾ ਸੀ
ਜੇ ਤੂੰ ਛੱਡਣ ਵਾਲੀ ਚੀਜ ਹੁੰਦੀ ਯਾਰਾ ਵੇ
ਤੈਨੂੰ ਕਦੋਂ ਦਾ ਹੀ ਛੱਡ ਜਣਾ ਸੀ
ਜੇ ਤੂੰ ਛੱਡਣ ਵਾਲੀ ਚੀਜ ਹੁੰਦੀ ਯਾਰਾ ਵੇ
ਤੈਨੂੰ ਕਦੋਂ ਦਾ ਹੀ ਛੱਡ ਜਣਾ ਸੀ
ਜੇ ਤੈਨੂੰ ਦਿਲੋਂ ਚਾਇਆ ਨਾ ਹੁੰਦਾ
ਜੇ ਆਪਣਾ ਆਪ ਮੈਂ ਤੇਰੇ ਲੇਖੇ ਲਾਇਆ ਨਾ ਹੁੰਦਾ
ਜੇ ਤੇਰੀ ਖੁਸ਼ੀ ਵਿਚ ਮੇਰਾ ਰਬ ਸਮਾਇਆ ਨਾ ਹੁੰਦਾ
ਤਾਂ ਮੈਂ ਵੀ ਪੈਰ ਪਿੱਛੇ ਪੱਟ ਜਣਾ ਸੀ
ਜੇ ਤੂੰ ਛੱਡਣ ਵਾਲੀ ਚੀਜ ਹੁੰਦੀ ਯਾਰਾ ਵੇ
ਤੇਰੇ ਮੂੰਹ ਚੋਂ ਕੁਝ ਵੀ ਸੁਣ ਨਾ ਚੰਗਾ ਲੱਗਦਾ ਐ
ਤੂੰ ਸੱਚ ਬੋਲੇ ਯਾ ਝੂਠ
ਹੁਣ ਕੋਈ ਫਰਕ ਹੀ ਨੀ ਪੈਂਦਾ
ਹੁਣ ਸਾਡੀ ਨੀ ਨਿਭਣੀ ਸਾਮਾਨ ਇਹੁ ਸੌ ਵਾਰੀ ਕਹਿੰਦਾ
ਪਰ ਜਿਨਾਂ ਕਰ ਲਿਆ ਪਿਆਰ ਤੈਨੂੰ ਹੁਣ
ਦਿਲੋਂ ਹੀ ਨੀ ਲੈਂਦਾ
ਜੀਤ ਅਮਨ ਦੇ ਸੁਪਨੇ ਸਾਰੇ ਤੇਰੇ ਨਾਲ ਹੀ ਨੇ
ਨੀ ਤਾਂ ਹੋਰ ਕਿਸੇ ਲੜ ਲੱਗ ਜਣਾ ਸੀ
ਜੇ ਤੂੰ ਛੱਡਣ ਵਾਲੀ ਚੀਜ਼ ਹੁੰਦੀ ਯਾਰਾ ਵੇ
ਤੈਨੂੰ ਕਦੋਂ ਦਾ ਹੀ ਛੱਡ ਜਣਾ ਸੀ
ਜੇ ਤੂੰ ਛੱਡਣ ਵਾਲੀ ਚੀਜ਼ ਹੁੰਦੀ ਯਾਰਾ ਵੇ
ਤੈਨੂੰ ਕਦੋਂ ਦਾ ਹੀ ਛੱਡ ਜਣਾ ਸੀ

Músicas más populares de Navjeet

Otros artistas de Indian pop music