Naal Dekh Ke

Navjeet

Quan Music

ਹਾਏ ਦੇਖਿਆ ਵੇ ਤੈਨੂੰ ਕਿੰਨੇ ਦਿਨਾਂ ਬਾਦ ਵੇ
ਉਹ college ਵੀ ਖੁਲ ਗਿਆ ਚਿਰਾ ਬਾਦ ਵੇ
ਹਾਏ ਦੇਖਿਆ ਵੇ ਤੈਨੂੰ ਕਿੰਨੇ ਦਿਨਾਂ ਬਾਦ ਵੇ
ਉਹ college ਵੀ ਖੁਲ ਗਿਆ ਚਿਰਾ ਬਾਦ ਵੇ
ਓਹਦਾ ਦਾ ਹੀ ਰੋਹ ਤੇਰਾ ਓਹਦਾ ਦੀ ਹੀ ਟੌਰ ਵੇ
ਲੱਕ ਨਾਲ ਲਟਕਿਆ ਦਿੱਸੇ 32 ਬੋਰ ਵੇ
ਤੇਰੇ ਪਿੱਛੇ ਆਉਂਦੀਆਂ ਜੋ ਲੱਗਿਆ ਸੀ ਓਹਨਾ ਨੂੰ
ਟੁੱਟ ਜੁ ਗੀ ਯਾਰੀ ਸਾਡੀ ਐੱਡੀ ਕਮਜ਼ੋਰ ਵੇ ਐੱਡੀ ਕਮਜ਼ੋਰ ਵੇ
ਕਈਆਂ ਦੇ ਚਿਹਰੇ ਉੱਡ ਜਾਂਦੇ
ਤੇ ਸਾਡੇ ਚਿਹਰੇ ਲਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਹਾਂ ਤੈਨੂੰ ਮੇਰੇ ਨਾਲ ਦੇਖ ਕੇ
ਕਿੰਨੀ ਸੋਹਣੀ ਲੱਗਦੀ ਐ Photo
ਜਿੱਦੇ ਵਿੱਚ ਅੱਸੀ ਦੋਨੋ ਹੁੰਦੇ ਆ
Wallpaper ਤੇ ਲੱਗੀ ਜੋ
ਦਿਲ ਵਾਲੀ ਗੱਲ ਆਵੇ ਬੁੱਲਾਂ ਤੇ
ਨਾ ਦਿਲ ਚ ਲਕੋਣੇ ਹੁੰਨੇ ਆ
ਸੱਟ ਦਿਲ ਉੱਤੇ ਲੱਗੀ ਜੋ
ਹਾਂ ਅੰਬਰਾਂ ਦੇ ਤਾਰਿਆਂ ਤੋਂ ਪੁੱਛ ਲਈ
ਮੈਨੂੰ ਤੇਰੇ ਪਿਆਰ ਨਾਲੋਂ ਉੱਤੇ ਹੁਣ ਕੁਛ ਨੀਂ
ਕਰਾ ਕੀ ਨਾ ਕਰਾ ਤੇਰੇ ਅੰਖ ਤੇ depend ਆ
ਘੂਰੀ ਜਦੋਂ ਵਟਦਾ ਆ ਹੋ ਜਾਵਾਂ ਮੈਂ ਚੁੱਪ ਜਿਹੀ
ਨਾਲ ਖੜਨੇ ਦੀ ਗੱਲ ਬੜੀ ਦੂਰ ਦੀ
ਵਖਾਵੇ ਕੋਈ ਖਿਆਲ ਵੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਹਾਂ ਤੈਨੂੰ ਮੇਰੇ ਨਾਲ ਦੇਖ ਕੇ
ਮੈਨੂੰ ਜੇ ਕੋਈ ਪੁੱਛੇ ਕਿੰਨਾ ਕਰਦੀ ਯਕੀਨ
ਤੇਰੇ ਉੱਤੇ ਮੱਖਣਾ
ਮੈਂ ਕਿਹਾ ਅੰਖਾਂ ਬੰਦ ਕਰਕੇ
ਅੱਜ ਕੱਲ ਰੱਖਿਆ ਨਾ ਕੁਛ ਵੀ ਲੁਕੋ ਕੇ
ਦੱਸੇ ਮੂੰਹ ਤੇ ਮੱਖਣਾ
ਮੈਂ ਹੀ ਰੱਖਾਂ ਤੰਗ ਕਰਕੇ
ਹਾਂ ਤੇਰਾ ਮੇਰਾ ਪਿਆਰ ਵੇ Pure ਵੇ
ਜਦੋਂ ਤੇਰੇ ਨਾਲ ਖੜਾ ਆ ਕੋਈ ਹੋਰ ਵੇ
ਥੋਡੀ ਥੋਡੀ jealousy ਵੀ ਮੈਨੂੰ ਉਹਦੋਂ ਹੁੰਦੀ ਆ
ਥੋੜਾ ਥੋੜਾ Feel ਕਰਾ insecure ਵੇ
ਰੱਖ ਵਿਆਹ ਦੀ ਤਾਰੀਕ ਨਵਜੀਤੇਆ
ਕੋਈ ਚੜ ਦਾ ਸਿਆਲ ਵੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਮੇਥੋ ਕੁੜੀਆਂ ਸੜਦੀਆਂ ਰਹਿੰਦੀਆਂ
ਵੇ ਤੈਨੂੰ ਮੇਰੇ ਨਾਲ ਦੇਖ ਕੇ
ਹਾਂ ਤੈਨੂੰ ਮੇਰੇ ਨਾਲ ਦੇਖ ਕੇ

Músicas más populares de Navjeet

Otros artistas de Indian pop music