By Chance

Navjeet Singh

ਨਾ ਮੈਂ ਤੇਰਾ ਰੰਗ ਵੇਖਿਆ
ਨਾ ਤੇਰਾ ਵੇਖਿਆ ਮੂੰਹ ਵੇ
ਸੁਭਾ ਸ਼ਾਮ ਕਰਿਆ ਕਰ thank you
ਦੁਖੀ ਨਾ ਕਰ ਮੈਨੂੰ ਤੂੰ ਵੇ
ਹੁਣ ਸਾਰੇ ਤੋੜੀ ਜਾਨਾ ਏ
ਹਾਏ ਵਾਦਿਆ ਦਾ ਪੱਕਾ ਨਹੀ ਸੀ ਤੂੰ
By chance ਪੈ ਗਿਆ ਪਿਆਰ ਤੇਰੇ ਨਾਲ ਵੇ
ਉਝ ਐਡਾ ਵੀ ਸੁਨੱਖਾ ਨਹੀ ਸੀ ਤੂੰ(ਨਹੀ ਸੀ ਤੂੰ)
By chance ਪੈ ਗਿਆ ਪਿਆਰ ਤੇਰੇ ਨਾਲ ਵੇ
ਉਝ ਐਡਾ ਵੀ ਸੁਨੱਖਾ ਨਹੀ ਸੀ ਤੂੰ

ਮੇਰੇ ਤੋਂ ਚੋਰੀ ਦੂਜੀਆਂ ਤੱਕਦਾ
ਅੱਖਾ ਨੀ ਫੁੱਟਦੀਆਂ ਤੇਰੀਆਂ
ਆ ਜਣੀ ਖਣੀ ਨੂੰ follow ਕਰਦਾ ਲੱਤਾਂ ਨੀ ਟੁੱਟ ਦੀਆਂ
ਮੇਰੇ ਤੋਂ ਚੋਰੀ ਦੂਜੀਆਂ ਤੱਕਦਾ
ਅੱਖਾ ਨੀ ਫੁੱਟਦੀਆਂ ਤੇਰੀਆਂ
ਆ ਜਣੀ ਖਣੀ ਨੂੰ Follow ਕਰਦਾ ਲੱਤਾਂ ਨੀ ਟੁੱਟ ਦੀਆਂ ਤੇਰੀਆਂ
ਹਾ ਫਿਰੇ ਲੁਕਾਈ ਫੋਨ ਮੇਰੇ ਤੋਂ
Vibe ਸ਼ੱਕ ਦੀ ਆਵੇ ਤੇਰੇ ਤੋ
ਝੁਠਿਆ ਜਰਾ ਬੀ ਸੱਚਾ ਨਹੀ ਸੀ ਤੂੰ
By chance ਪੈ ਗਿਆ ਪਿਆਰ ਤੇਰੇ ਨਾਲ ਵੇ
ਉਝ ਐਡਾ ਵੀ ਸੁਨੱਖਾ ਨਹੀ ਸੀ ਤੂੰ(ਨਹੀ ਸੀ ਤੂੰ)
By chance ਪੈ ਗਿਆ ਪਿਆਰ ਤੇਰੇ ਨਾਲ ਵੇ
ਉਝ ਐਡਾ ਵੀ ਸੁਨੱਖਾ ਨਹੀ ਸੀ ਤੂੰ(ਨਹੀ ਸੀ ਤੂੰ)

Nature ਤੋਂ ਬਾਹਲਾ ਢੀਠ ਤੂੰ ਅੜਿਆ
ਆਪੇ ਕਰਦਾ ਅੜੀਆ ਵੇ
Fan following ਤੇਰੀ ਬੀਬੀਆ ਦੇ ਵਿਚ
ਸੌਂਕਣਾ ਮੇਰੀਆਂ ਬੜੀਆਂ ਵੇ(ਸੌਂਕਣਾ ਮੇਰੀਆਂ ਬੜੀਆਂ ਵੇ)
Nature ਤੋਂ ਬਾਹਲਾ ਢੀਠ ਤੂੰ ਅੜਿਆ
ਆਪੇ ਕਰਦਾ ਅੜੀਆ ਵੇ
Fan following ਥ਼ਤੇਰੀ ਬੀਬੀਆ ਦੇ ਵਿਚ
ਸੌਂਕਣਾ ਮੇਰੀਆਂ ਬੜੀਆਂ ਵੇ
ਓਹ ਕਰਦੀਆਂ ਤੈਨੂ tweet ਜੇਹੜੀਆ
ਬਣਦੀਆਂ ਨੇ bit sweet ਜੇਹੜੀਆ
ਨਵਜੀਤਿਆ ਮੇਰਾ ਸਕਾ ਨਹੀਂ ਸੀ ਤੂੰ
By chance ਪੈ ਗਿਆ ਪਿਆਰ ਤੇਰੇ ਨਾਲ ਵੇ
ਉਝ ਐਡਾ ਵੀ ਸੁਨੱਖਾ ਨਹੀ ਸੀ ਤੂੰ( ਨਹੀ ਸੀ ਤੂੰ)
By chance ਪੈ ਗਿਆ ਪਿਆਰ ਤੇਰੇ ਨਾਲ ਵੇ
ਉਝ ਐਡਾ ਵੀ ਸੁਨੱਖਾ ਨਹੀ ਸੀ ਤੂੰ( ਨਹੀ ਸੀ ਤੂੰ)

Músicas más populares de Navjeet

Otros artistas de Indian pop music