Jaanu Ji

Navi Ferozpuria

Cheetah

ਚੰਨ ਮਾਹਿਯਾ ਚੰਨ ਮਾਹਿਯਾ
Sorry ਮੰਗੀ ਜਾਵਾ ਫੜ ਕੰਨ ਮਾਹਿਯਾ
ਚੰਨ ਮਾਹਿਯਾ ਚੰਨ ਮਾਹਿਯਾ
Sorry ਮੰਗੀ ਜਾਵਾ ਫੜ ਕੰਨ ਮਾਹਿਯਾ
ਲੱਦੇਯਾ ਨਾ ਕਰੋ ਤੁੱਸੀ ਹਾਥ ਜੱੋਡ਼ ਕੇ ਖਾਦੇ ਅੱਸੀ
ਸਬ ਪਤਾ ਲਗਾ ਲੇਨਾ ਗੁੱਸੇ ਹੋ ਕਾਨੁ ਜੀ
ਓ ਮੇਰੇ ਜਾਣੂ ਜੀ ਦੱਸਣਾ ਆਏ ਤੈਨੂ ਜੀ
ਇੱਕ ਤੋਡਦੇ ਪ੍ਯਾਰ ਬਿਨਾ ਕੱਮ ਨਾ ਕੋਯੀ ਸਾਨੂ ਜੀ
ਓ ਮੇਰੇ ਜਾਣੂ ਜੀ ਦੱਸਣਾ ਆਏ ਤੈਨੂ ਜੀ
ਇੱਕ ਤੋਡਦੇ ਪ੍ਯਾਰ ਬਿਨਾ ਕੱਮ ਨਾ ਕੋਯੀ ਸਾਨੂ ਜੀ
ਚੰਨ ਮਾਹਿਯਾ ਚੰਨ ਮਾਹਿਯਾ
Sorry ਮੰਗੀ ਜਾਵਾ ਫੜ ਕੰਨ ਮਾਹਿਯਾ
ਚੰਨ ਮਾਹਿਯਾ ਚੰਨ ਮਾਹਿਯਾ
Sorry ਮੰਗੀ ਜਾਵਾ ਫੜ ਕੰਨ ਮਾਹਿਯਾ
ਗਲਤੀ ਨਹੀ ਮੇਰੀ ਕੋਯੀ
ਤਾਂ ਵੀ ਮੈਂ ਕਿਹਤਾ ਸਾਰੀ
ਫਿਰ ਵੀ request ਕਰਨ ਮੈਂ
ਚਹਦੋ ਗੱਲ ਜੋ ਵੀ ਹੋਈ
ਕਾਹਤੋਂ ਹੈਂ mood off ਜੀ
ਦੱਸੋ ਹੈਂ ਕੋਯੀ doubt ਜੀ
ਕਰੇਯਾ ਨਾ ਕਰੋ ਮੇਰੇ ਤੇ
ਪਰ ਨਾ ਤੁੱਸੀ ਕਦੇ shout ਜੀ
ਗੱਲ ਤਾਂ ਏ ਗਲਤ ਬਡੀ
ਜਵਾਨ timepass ਕਰੀ
ਦਿਲ ਵਿਚ ਹੈ ਸਬ ਕੁਛ ਰਖੇਯਾ
ਦੱਸੇਯਾ ਨਾ ਮਾਨੁ ਵੀ
ਓ ਮੇਰੇ ਜਾਣੂ ਜੀ ਦੱਸਣਾ ਆਏ ਤੈਨੂ ਜੀ
ਇੱਕ ਤੋਡਦੇ ਪ੍ਯਾਰ ਬਿਨਾ ਕੱਮ ਨਾ ਕੋਯੀ ਸਾਨੂ ਜੀ
ਓ ਮੇਰੇ ਜਾਣੂ ਜੀ ਦੱਸਣਾ ਆਏ ਤੈਨੂ ਜੀ
ਇੱਕ ਤੋਡਦੇ ਪ੍ਯਾਰ ਬਿਨਾ ਕੱਮ ਨਾ ਕੋਯੀ ਸਾਨੂ ਜੀ

ਨਾ ਕੋਯੀ gift ਨਾ ਮਿਹਂਗੀ ਚਾਹਤ
ਨਾ ਕੋਈ ਹੋਰ ਖ੍ਵਹਿਸ਼ ਮੇਰੀ
ਹਰ ਇਕ ਜਨਮ ਚ ਤੁੱਸੀ ਹੀ ਮਿਲੇਯੋ
ਐਈਹਿ ਬਸ ਫਰਮਾਇਸ਼ ਮੇਰੀ
ਨਾ ਕੋਯੀ gift ਨਾ ਮਿਹਂਗੀ ਚਾਹਤ
ਨਾ ਕੋਈ ਹੋਰ ਖ੍ਵਹਿਸ਼ ਮੇਰੀ
ਹਰ ਇਕ ਜਨਮ ਚ ਤੁੱਸੀ ਹੀ ਮਿਲੇਯੋ
ਐਈਹਿ ਬਸ ਫਰਮਾਇਸ਼ ਮੇਰੀ
ਲਫ਼ਜ਼ਾਂ ਤੇ ਸ਼ਾਯਾਰੀ ਤੇ
ਤੋਡਦੇ ਦਿਲ ਦੀ dairy ਤੇ
ਨਵੀ ਜਿਹੀ ਸਾਰੇ ਹੈਕ ਹੀ
ਚਾਹੀਦੇ ਸਾਨੂ ਜੀ
ਓ ਮੇਰੇ ਜਾਣੂ ਜੀ ਦੱਸਣਾ ਆਏ ਤੈਨੂ ਜੀ
ਇੱਕ ਤੋਡਦੇ ਪ੍ਯਾਰ ਬਿਨਾ ਕੱਮ ਨਾ ਕੋਯੀ ਸਾਨੂ ਜੀ
ਓ ਮੇਰੇ ਜਾਣੂ ਜੀ ਦੱਸਣਾ ਆਏ ਤੈਨੂ ਜੀ
ਇੱਕ ਤੋਡਦੇ ਪ੍ਯਾਰ ਬਿਨਾ ਕੱਮ ਨਾ ਕੋਯੀ ਸਾਨੂ ਜੀ
ਚੰਨ ਮਾਹਿਯਾ ਚੰਨ ਮਾਹਿਯਾ
Sorry ਮੰਗੀ ਜਾਵਾ ਫੜ ਕੰਨ ਮਾਹਿਯਾ
ਚੰਨ ਮਾਹਿਯਾ ਚੰਨ ਮਾਹਿਯਾ
Sorry ਮੰਗੀ ਜਾਵਾ ਫੜ ਕੰਨ ਮਾਹਿਯਾ

Músicas más populares de Navjeet

Otros artistas de Indian pop music