Bad Habits
ਖੜੇ ਹੱਥ ਤੇਰਾ ਮੁੱਛ ਉੱਤੇ ਘੁਮਦਾ
ਘੁਮਦੇ ਗੱਡੀ ਦੇ ਟਾਇਯਰ ਯਾਰਾ ਵਾਲ ਨੂ
ਮੈ ਕੀਤੇ ਘੁੰਮਣ ਦੇ ਬਾਰੇ ਕਿਹ ਦੇਵਾਂ
ਵੇ ਤੂ ਲਾ ਦਵੇ ਲਾਰਾ ਜਾਵਾਂਗੇ ਕਲ ਨੂ
ਕਿੱਥੇ ਗਈਆਂ golden ਵਾਲਿਆਂ
ਨਾ ਹੀ ਝਾਂਜਰ ਨਾ ਸੀ ਚੂੜੀ ਵੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਤੇਰੀਆਂ ਏ Bad Habit ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਤੇਰੀਆਂ ਏ Bad Habit ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਗਲ ਗਲ ਉੱਤੇ ਜਾਂ ਦੇਣ ਵਾਲਿਆਂ
ਹੁਣ ਜਾਂ ਜਾਂ ਫਿਰੇ ਤੂ ਸਟੌਣਾ ਏ
ਪਹਿਲਾਂ ਜਾਨੁ ਜਾਨੁ ਕਿਹੰਦਾ ਨੀ ਸੀ ਥੱਕਦਾ
ਹੁਣ ਨਾ ਮੇਰਾ ਲੈ ਕੇ ਬੁਲੌਣਾ ਏ
ਵੇ change ਹੋਇਆਂ ਗੱਲਾ ਤੇਰੀਆਂ
ਕਰਦਾ ਏ ਹੇਰਾ ਫੇਰੀਆਂ
ਤੇਰੇ ਬਦਲੇ ਆ ਪਹਿਲਾਂ ਨਾਲੋ ਰੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਕੋਈ ਹਾਰ ਨਾ ਸ਼ਿੰਗਾਰ ਕਿਵੇ ਹੋਵਾ ਮੈ ਤਿਆਰ
ਕਿਵੇ ਜਾਵਾ ਤੇਰੇ ਨਾਲ ਹਾਏ ਓਏ ਬਾਹਰ ਵੇ
ਕੋਈ ਹਾਰ ਨਾ ਸ਼ਿੰਗਾਰ ਕਿਵੇ ਹੋਵਾ ਮੈ ਤਿਆਰ
ਕਿਵੇ ਜਾਵਾ ਤੇਰੇ ਨਾਲ ਹਾਏ ਓਏ ਬਾਹਰ ਵੇ
ਆਪ ਵੰਨ ਸੁਵੰਨੇ ਵੇ ਤੂ ਪੌਣਾ ਏ brand
ਵੇ ਮੈ ਓਹੀ ਸੂਟ ਪਾਵਾ ਵਾਰ ਵਾਰ ਵੇ
ਫੀਲਿੰਗਾ ਨੂ ਕਰ feel ਵੇ
ਪ੍ਯਾਰ ਨਾਲ ਕਰ deal ਵੇ
ਲੈ ਦੇ ਲੀੜੇ ਕਯੋਂ ਬਣਦਾ ਏ ਨੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ
ਤੇਰੀਆਂ ਏ Bad Habit'ਆਂ
ਜੱਟੀ ਨੂ ਆ ਕਰਦਿਆਂ ਤੰਗ ਵੇ