Manje Bistre
ਹੋ ਚਲ ਵੀ ਸੁਖੀ ਖਿੱਚ ਲੈ ਤਯਾਰੀ
ਹੋ ਮੇਰੇਯੋ ਬੇਲਿਯੋ ਹੋਏ
ਉਂਜ ਜਿਹੜੇ ਘਰ ਜਾ ਨਾ ਹੋਵੇ
ਇਸ ਬਹਾਨੇ ਜ਼ਈਏ
ਹੋ ਮੰਜੇ ਬਿਸਤਰੇ ਲੇਕੇ ਜਾਣੇ
ਕਿਹ ਕੁੰਡਾ ਖੜ ਕਾਈਏ
ਹੋ ਤੂ ਤਾਂ ਸੁਖੀ ਨਂਬਰ ਲਾ ਦੇ
ਤੂ ਨਾਗ ਗਿਣਨੇ ਲੇ ਸਿੱਟੇ ਵਿਆਹ ਕਾਹਦਾ ਦੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਹੋ ਵਿਆਹ ਕਾਹਦਾ ਆਏ
ਬੱਲੇ
ਹੋ ਨਹੀ ਜੇ ਲੁੱਕ ਕੇ ਜਾਣਾ ਐਵੇਂ
ਪੁੱਠਾ ਬੋਲੂਗੀ ਓਏ
ਹੋ ਨਹੀ ਜੇ ਲੁੱਕ ਕੇ ਜਾਣਾ ਐਵੇਂ
ਪੁੱਠਾ ਬੋਲੂਗੀ ਓਏ
ਬੁੜੀ ਓਹ੍ਨਾ ਦੀ ਕਬੀ ਓਹੀ
ਬੂਹਾ ਖੋਲੂਗੀ
ਓਏ ਨਵੀ ਰਾਜਯੀ ਇਹਨਾਂ ਦੀ ਸੀ
ਓ ਗੁਮ ਗਯੀ ਓ ਮੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਹੋ ਵਿਆਹ ਕਾਹਦਾ ਆਏ
ਹੋ ਸਾਂਢੂ ਨਾ ਜੇ ਖੇਇਨ ਨਕੋਜਾਂ
ਫੁੱਫਡ ਕਢੇ ਨਾ ਹੋਏ
ਹੋ ਸਾਂਢੂ ਨਾ ਜੇ ਖੇਇਨ ਨਕੋਜਾਂ
ਫੁੱਫਡ ਕਢੇ ਨਾ ਹੋਏ
ਨਵਾ ਪਰੌਣਾ ਹੋ ਦਾਰੂ ਪੀਕੇ
ਲਲਕਾਰੇ ਛਡੇ ਨਾ
ਇਕ ਅਧਾ ਕੋਈ ਹੋਰ ਸ਼ਰਾਬੀ
ਓਏ ਖੋਡੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਆਏ
ਬੱਲੇ
ਓਏ ਛੜੇ ਬੰਦੇ ਨੂੰ ਆਸ ਨਾ ਹੋ ਗਈ
ਓਏ ਮੇਲਣ ਪਟਣ ਦੀ
ਓਏ ਛੜੇ ਬੰਦੇ ਨੂੰ ਆਸ ਨਾ ਹੋ ਗਈ
ਓਏ ਮੇਲਣ ਪਟਣ ਦੀ
ਮਲੋ ਮਲੀ ਲਵੇ duty ਸਬਜ਼ੀ ਕੱਟਣ ਦੀ
ਓਏ ਭੱਠੀਆਂ ਕੋਲੇ ਖੜ ਕੇ ਜੇ ਚੋਰੀ ਠੰਡੇ ਨਾ ਪੀਤੇ
ਉਹ ਮੇਰੇਓ ਬੇਲੀਓ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਇਕੱਠੇ ਨਾ ਕੀਤੇ
ਵਿਆਹ ਕਾਹਦਾ