Es Janam
ਮੈਂ ਤੇਰਾ ਹੁੰਦਾ
ਜੇ ਜਿੰਦ ਹੁੰਦੀ ਮੇਰੇ ਨਾਮ ਲਿਖਾਈ ਤੂ
ਪਰ ਕਿਸਮਤ ਨੂ
ਮੱਨਜ਼ੂਰ ਨਹੀ ਬੰਨ ਬੈਠੀ ਅੱਜ ਪਰਾਈ ਤੂ
ਮੈਂ ਏਥਰ ਬੈਠਾ ਰੋਵਾਂਗਾ
ਏਥਰ ਬੈਠਾ ਰੋਵਾਂਗਾ
ਤੂ ਓਦਰ ਬੈਠੀ ਰੋਵੇਗੀ
ਏਸ ਜਨਮ ਮੇਰੀ ਹੋ ਨਹੀ ਸਕਦੀ
ਅਗਲੇ ਜਨਮ ਵਿਚ ਹੋਵੇਗੀ
ਤੂ ਏਸ ਜਨਮ ਮੇਰੀ ਹੋ ਨਹੀ ਸਕਦੀ
ਅਗਲੇ ਜਨਮ ਵਿਚ ਹੋਵੇਂਗੀ
ਹੋਵੇਂਗੀ
ਤੇਰੀ ਮਾੰਗ ਦਾ ਮੇ ਸੀਂਦੂਰ ਬਣਾ
ਤੇ ਟਿੱਕਾ ਬਨੁੰਗਾ ਮੱਥੇ ਦਾ
ਤੇਰੇ ਹੋਟਾ ਦਾ ਮੇ ਰੰਗ ਬਨੁ
ਰੰਗ ਲੇ ਗੁਲਾਬ ਦੇ ਪੱਤੇ ਦਾ
ਹੋਟਾ ਦਾ ਮੈਂ ਰੰਗ ਬਨੁ
ਰੰਗ ਲੇ ਗੁਲਾਬ ਦੇ ਪੱਤੇ ਦਾ
ਤੇਰਾ ਬਨੁ ਦੁਪੱਟਾ ਸੱਤ-ਰੰਗੇ ਦਾ
ਬਨੁ ਦੁਪੱਟਾ ਸੱਤ-ਰੰਗੇ ਦਾ
ਜਿਹਦੇ ਘੁਣਡ ਵਿਚ ਮੁਖ ਲੁਕੋਵੇਂਗੀ
ਏਸ ਜਨਮ ਮੇਰੀ ਹੋ ਨਹੀ ਸਕਦੀ
ਅਗਲੇ ਜਨਮ ਵਿਚ ਹੋਵੇਗੀ
ਤੂ ਏਸ ਜਨਮ ਮੇਰੀ ਹੋ ਨਹੀ ਸਕਦੀ
ਅਗਲੇ ਜਨਮ ਵਿਚ ਹੋਵੇਗੀ
ਹੋਵੇਗੀ
ਜਾ ਸੁੱਕਣਾ ਸੁੱਖ ਜਾ ਰਾਹੁ ਉਤਾਰੀ
ਵਿੱਚ ਮੰਦਿਰਾਂ ਅਤੇ ਮਾਸੀਤਾ ਵੇ
ਜੋਹਲ ਵਿਧੀਪੁਰ ਵਾਲਾ
ਤੈਨੂ ਯਾਦ ਕਰੂ ਵਿਚ ਗੀਤਾਂ ਦੇ
ਜੋਹਲ ਵਿਧੀਪੁਰ ਵਾਲਾ
ਤੈਨੂ ਯਾਦ ਕਰੂ ਵਿਚ ਗੀਤਾਂ ਦੇ
ਕਰ ਵੱਦਾ ਹੁਣ ਮੇਰੀ ਜਾਣੇ ਨੀ
ਵੱਦਾ ਕਰ ਮੇਰੀ ਜਾਣੇ ਨੀ
ਫਿਰ ਸਿਖਰ ਇਸ਼੍ਕ ਦੀ ਸ਼ੋਹਵੇਂਗੀ
ਏਸ ਜਨਮ ਮੇਰੀ ਹੋ ਨਹੀ ਸਕਦੀ
ਅਗਲੇ ਜਨਮ ਵਿਚ ਹੋਵੇਗੀ
ਤੂ ਏਸ ਜਨਮ ਮੇਰੀ ਹੋ ਨਹੀ ਸਕਦੀ
ਅਗਲੇ ਜਨਮ ਵਿਚ ਹੋਵੇਗੀ
ਹੋਵੇਗੀ
ਅਗਲੇ ਜਨਮ ਵਿਚ ਹੋਵੇਗੀ
ਤੂ ਮੇਰੀ ਅਗਲੇ ਜਨਮ ਵਿਚ ਹੋਵੇਗੀ
ਅਗਲੇ ਜਨਮ ਵਿਚ ਹੋਵੇਗੀ
ਤੂ ਮੇਰੀ ਅਗਲੇ ਜਨਮ ਵਿਚ ਹੋਵੇਗੀ