Saab Bahadar

JATINDER SHAH, VEET BALJIT

ਹਰ ਕੱਮ ਪੂਰਾ ਘੈਤ ਕਰਨਗੇ
ਜੁਲਮ ਦੀ ਤੂਤੀ ਟਾਇਟ ਕਰਨਗੇ
ਹਰ ਕੱਮ ਪੂਰਾ ਘੈਤ ਕਰਨਗੇ
ਜੁਲਮ ਦੀ ਤੂਤੀ ਟਾਇਟ ਕਰਨਗੇ
ਹੁੰਨ ਆਪਣੇ ਪੈਰ ਵਿਛਹਯੋ
ਤੁੱਸੀ ਦੇਖ ਕੇ ਚਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ

ਖਾਕੀ ਵਰਦੀ, ਡੰਡਾ ਲਾਲ
ਮੋਦਯੰ ਉੱਤੇ ਜਾਦੇ ਸ੍ਟਾਰ
ਹੋਏ ਖਾਕੀ ਵਰਦੀ, ਡੰਡਾ ਲਾਲ
ਮੋਦਯੰ ਉੱਤੇ ਜਾਦੇ ਸ੍ਟਾਰ
ਸਾਫ ਦਿਲ ਦੇ ਨੇਕ ਬੰਦੇ ਦਾ
ਹੁੰਨ ਹੌਗਾ ਆਰ੍ਡਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ

ਕ਼ਤਲਾਂ ਦੀ ਤਫਤੀਸ਼ ਕਰਨਗੇ
ਚੋਰ ਛਾਪਕੇ ਗਰੀਸ਼ ਕਰਨਗੇ
ਕ਼ਤਲਾਂ ਦੀ ਤਫਤੀਸ਼ ਕਰਨਗੇ
ਚੋਰ ਛਾਪਕੇ ਗਰੀਸ਼ ਕਰਨਗੇ
ਹੁਣ ਤੁਹਡੇਆ ਸੂਪਨਯਾ ਦੇ
ਓਏ ਅੱਸੀ ਏਂ ਸੱਚੇ ਸੌਦਾਗਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ
ਕ੍ਯੋਂ ਕੇ ਆ ਗਏ ਮੇਰੇ
ਤੁਹਡੇ ਸਾਬ ਬਹਾਦਰ

Curiosidades sobre la música Saab Bahadar del Nachhatar Gill

¿Cuándo fue lanzada la canción “Saab Bahadar” por Nachhatar Gill?
La canción Saab Bahadar fue lanzada en 2017, en el álbum “Saab Bahadar”.
¿Quién compuso la canción “Saab Bahadar” de Nachhatar Gill?
La canción “Saab Bahadar” de Nachhatar Gill fue compuesta por JATINDER SHAH, VEET BALJIT.

Músicas más populares de Nachhatar Gill

Otros artistas de Film score