Khabi Khan
ਹੋ ਨੀ ਤੂੰ ਮੀੜੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮੀੜੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਜੀਦਾ ਵੇਲਿਆਂ ਚ ਨਾ ਆਉਂਦਾ ਸੀ
ਵੇਲਿਆਂ ਚ ਨਾ ਆਉਂਦਾ ਸੀ
ਹੋ ਜੀਦਾ ਵੇਲਿਆਂ ਚ ਨਾ ਆਉਂਦਾ ਸੀ
ਤੇਰੇ ਅੱਗੇ ਕਿਓਂ ਨੀ ਅੱਖ ਚੱਕਦਾ
ਹੋ ਨੀ ਤੂੰ ਮੀਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮੀਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
18 ਇੰਚ ਦੌਲਤ ਓਹਦਾ
ਚਾਂਉਦੀ ਸ਼ਾਂਤੀ ਗੱਬਰੂ ਦੀ
ਪਾ ਲਈ ਐ ਨਾਕੇਲ ਕਿੱਦਾਂ ਸਾਨ ਨੂੰ
ਚੁੱਪ ਕਰ ਬੈਠ ਜਾਂਦਾਂ
ਮੂੰਹੋਂ ਕਦੋਂ ਕੁਝ ਕਹਿੰਦਾ
ਦੇਖ ਆਉਂਦੀ ਸਾਮਣੇ ਰਕਾਨ ਨੂੰ
ਚੁੱਪ ਕਰ ਬੈਠ ਜਾਂਦਾਂ
ਮੂੰਹੋਂ ਕਦੋਂ ਕੁਝ ਕਹਿੰਦਾ
ਦੇਖ ਆਉਂਦੀ ਸਾਮਣੇ ਰਕਾਨ
ਨੀ ਹੁਣ ਗਾਣੀ ਵਾਲੇ
ਨੀ ਹੁਣ ਗਾਂ ਵਾਲੀ
ਗਾਣੇ ਵਾਲੇ ਤੋਟੇ ਦੀ ਤਾਰਾਂ
ਰਹਿੰਦਾ ਤੇਰਾ ਨਾਮ ਰੱਟਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਜੇੜਾ ਕਪਤਾਨ ਸੀਗਾ ਹਰ ਇਕ ਧਾਣੇ ਦਾ ਨੀ
ਨੀਲੇਆਂ ਨੈਣਾ ਦੇ ਨਾਲ ਕੀਲਿਆ
ਅੱਖ ਦਾ ਹੁਕਮ ਹੁਣ ਕਰੇ ਨਾ ਦੂਰ
ਜਾਮ ਇਸ਼ਕੇ ਦਾ ਜਦੋਂ ਤੋਂ ਹੈ ਪੀ ਲਿਆ
ਅੱਖ ਦਾ ਹੁਕਮ ਹੁਣ ਕਰੇ ਨਾ ਦੂਰ
ਜਾਮ ਇਸ਼ਕੇ ਦਾ ਜਦੋਂ ਤੋਂ ਹੈ ਪੀ ਲਿਆ
ਹੋ ਰੌਲਾ ਪਿਆਰ ਵਾਲਾ
ਰੌਲਾ ਪਿਆਰ ਵਾਲਾ
ਪਿਆਰ ਵਾਲਾ ਔਖਾ ਸੁਲਝਾਊ
ਰਹਿੰਦਾ ਪੰਡ ਚ ਨਬੇੜ ਪੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋਇਆ ਬਿੰਦਰ ਸੁਧਾਈ
ਹੋਸ਼ ਬੈਠਾ ਐ ਭੁਲਾਯੀ
ਨਾਤੂਮਾਜਰਾ ਨਾ ਰਿਹਾ ਕੰਮ ਕਾਰ ਦਾ
ਓ ਹੁਣ ਜਾਂਦੀ ਨਾਇਯੋ ਨੱਡੀ
ਰਚੀ ਹੱਡਾਂ ਵਿਚ ਨੱਡੀ
ਨਸ਼ਾ ਤੋੜ ਵਾਲਾ ਲੱਗ ਗਿਆ ਨਾਰ ਦਾ
ਓ ਹੁਣ ਜਾਂਦੀ ਨਾਇਯੋ ਨੱਡੀ
ਰਚੀ ਹੱਡਾਂ ਵਿਚ ਨੱਡੀ
ਨਸ਼ਾ ਤੋੜ ਵਾਲਾ ਲੱਗ ਗਿਆ ਨਾਰ ਦਾ
ਹੋ ਕੋਈ ਆਵੇ ਜੇ
ਹੋ ਕੋਈ ਆਵੇ ਜੇ
ਆਵੇ ਜੇ ਦੁਵਾਨ ਧਾਰ ਕੇ
ਮਾਸ ਅਸੀਂ ਵੀ ਖਵਾਈਏ ਪੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ
ਹੋ ਨੀ ਤੂੰ ਮਿੱਡੀਆਂ ਚ ਗੁੰਦ ਰੱਖਿਆ
ਪੁੱਤ ਖੱਬੀ ਖਾਨ ਜੱਟ ਦਾ