Khand Da Khidona
ਰੰਗ ਤਤੇ ਦੀ ਕਪਾਹ ਵਾਂਗੋਂ ਚਮਕੇ ਲਟ ਜ਼ੁਲਫ਼ਾਂ ਦੀ ਮੁਖੜੇ ਤੇ ਲਮਕੇ
ਰੰਗ ਤਤੇ ਦੀ ਕਪਾਹ ਵਾਂਗੋਂ ਚਮਕੇ ਲਟ ਜ਼ੁਲਫ਼ਾਂ ਦੀ ਮੁਖੜੇ ਤੇ ਲਮਕੇ
ਇੱਕ ਵਾਰੀ ਮਾੜਾ ਜੇਹਾ ਦੇਖਿਆ ਫੇਰ ਬਾਰ ਬਾਰ ਦੇਖਿਆ
ਹਾਏ
ਸਿਰੋਂ ਪੈਰਾਂ ਤਕ ਖੰਡ ਦਾ ਖਿਡੌਣਾ ਹਾਯੋ ਪਹਿਲੀ ਬਾਰ ਵੇਖਿਆ
ਸਿਰੋਂ ਪੈਰਾਂ ਤਕ ਖੰਡ ਦਾ ਖਿਡੌਣਾ ਹਾਯੋ ਪਹਿਲੀ ਬਾਰ ਵੇਖਿਆ
ਹਾਯੋ ਪਹਿਲੀ ਬਾਰ ਵੇਖਿਆ
ਵੇਖਦੀ ਹੈ ਜਦੋ ਮੀਠੀ ਜਿਹੀ ਘੁਰੀ ਵਡ ਕੇ
ਅੱਤ ਦੇ ਚੋਬਰਾਂ ਨੂੰ ਲੈ ਜਾਂਦੀ ਪੱਟ ਕੇ
ਵੇਖਦੀ ਹੈ ਜਦੋ ਮੀਠੀ ਜਿਹੀ ਘੁਰੀ ਵਡ ਕੇ
ਅੱਤ ਦੇ ਚੋਬਰਾਂ ਨੂੰ ਲੈ ਜਾਂਦੀ ਪੱਟ ਕੇ
ਰੱਬ ਜਾਣੇ ਕਿੰਨੂ ਸਾਹਾਂ ਚ ਪਰੋਊਗੀ
ਕੁੜੀ ਸਿਰੇ ਦੀ ਹੈ ਆਕੜ ਤਾ ਹੋਊਗੀ
ਹੋ ਰੱਬ ਜਾਣੇ ਕਿੰਨੂ ਸਾਹਾਂ ਚ ਪਰੋਊਗੀ
ਕੁੜੀ ਸਿਰੇ ਦੀ ਹੈ ਆਕੜ ਤਾ ਹੋਊਗੀ
ਸਚੀ ਫੁਲਾਂ ਨਾਲੋਂ ਹੋਲੀ ਜਮਾ ਮੈ ਨਖਰੇ ਦਾ ਭਾਰ ਦੇਖਿਆ
ਸਿਰੋਂ ਪੈਰਾਂ ਤਕ ਖੰਡ ਦਾ ਖਿਡੌਣਾ ਹਾਯੋ ਪਹਿਲੀ ਬਾਰ ਦੇਖਿਆ
ਸਿਰੋਂ ਪੈਰਾਂ ਤਕ ਖੰਡ ਦਾ ਖਿਡੌਣਾ ਹਾਯੋ ਪਹਿਲੀ ਬਾਰ ਦੇਖਿਆ
ਹਾਯੋ ਪਹਿਲੀ ਬਾਰ ਦੇਖਿਆ
ਸੱਸੀਆ ਤੇ ਸੋਹਣੀਆਂ ਤੋਂ ਕੀਤੇ ਵੱਧ ਸੋਹਣੀ ਹੈ
ਸੁਵਰਗਾ ਚ ਇਹਦਾ ਦੀ ਕੋਈ ਹੂਰ ਵੀ ਨਾ ਹੋਣੀ ਹੈ
ਸੱਸੀਆ ਤੇ ਸੋਹਣੀਆਂ ਤੋਂ ਕੀਤੇ ਵੱਧ ਸੋਹਣੀ ਹੈ
ਸੁਵਰਗਾ ਚ ਇਹਦਾ ਦੀ ਕੋਈ ਹੂਰ ਵੀ ਨਾ ਹੋਣੀ ਹੈ
ਜਾਦੂ ਹੁਸਨ ਦਾ ਸਿਰ ਉਤੇ ਚੜਿਆ
ਦਿਲ ਆਉਣ ਲਗਾ ਬਾਹਰ ਮਸਾਂ ਫੜਿਆ
ਜਾਦੂ ਹੁਸਨ ਦਾ ਸਿਰ ਉਤੇ ਚੜਿਆ
ਦਿਲ ਆਉਣ ਲਗਾ ਬਾਹਰ ਮਸਾਂ ਫੜਿਆ
ਪਹਿਲਾ ਕਦੇ ਨਾ ਐਸਾ ਨੈਣ ਦੇਖੇ
ਨਾ ਨੈਣਾ ਚ ਖੁਮਾਰ ਦੇਖਿਆ
ਸਿਰੋਂ ਪੈਰਾਂ ਤਕ ਖੰਡ ਦਾ ਖਿਡੌਣਾ ਹਾਯੋ ਪਹਿਲੀ ਬਾਰ ਵੇਖਿਆ
ਸਿਰੋਂ ਪੈਰਾਂ ਤਕ ਖੰਡ ਦਾ ਖਿਡੌਣਾ ਹਾਯੋ ਪਹਿਲੀ ਬਾਰ ਵੇਖਿਆ
ਹਾਯੋ ਪਹਿਲੀ ਬਾਰ ਵੇਖਿਆ