Fadlo Chun Chuna

ULLUMANATI, MONEY AUJLA

ਹੋ ਜਦ ਪੇਜੇ ਪੁਠੀ game ਲੱਗੇ ਆਪਣੇ ਉੱਤੇ blame
ਜਦ ਪੇਜੇ ਪੁਠੀ game ਲੱਗੇ ਆਪਣੇ ਉੱਤੇ blame
Shame shame ਤੋ ਪਹਿਲਾਂ ਲਾ ਦਿਓ ਕਿਸੇ ਹੋਰ ਦਾ name
Situation ਹੋਜੇ ਐਤਕੀ ਹਟੋ ਪਹਿਲਾਂ ਲਾ scheme
ਮਾਰ ਕੇ ਫਨਟੇਰ ਪਾਦਿਓ ਲਾੰਟੇਰ ਜੁਗਾਡ ਟਾਇਮ ਤੇ ਕੱਢ ਲੋ
ਨ੍ਹੀ ਤੇ ਫੜਲੋ ਛੁਣ ਛੁਣਾ ਨ੍ਹੀ ਤੇ ਫੜਲੋ ਛੁਣ ਛੁਣਾ
ਨ੍ਹੀ ਤੇ ਫੜਲੋ ਛੁਣ ਛੁਣਾ ਨ੍ਹੀ ਤੇ ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ

ਲਓ ਤੁੱਕਾ ਲਗਜੇ ਤੀਰ ਤਰਦੋ ਖਿਚੜੀ ਪਕਜੇ ਖੀਰ
ਲਓ ਤੁੱਕਾ ਲਗਜੇ ਤੀਰ ਤਰਦੋ ਖਿਚੜੀ ਪਕਜੇ ਖੀਰ
ਪੱਥਰਾਂ ਦੇ ਨਾਲ ਵੱਜ ਵੱਜ ਕੇ ਤੀਖੀ ਹੋਊ ਤਕਦੀਰ
ਹੱਥ ਦਿਲ ਤੇ ਰੱਖ ਇਕ ਬੰਦ ਕਰ ਅੱਖ
ਹੱਥ ਦਿਲ ਤੇ ਰੱਖ ਇਕ ਬੰਦ ਕਰ ਅੱਖ ਕੋਈ ਨਿਸ਼ਾਨਾ ਧਰ ਲੋ
ਨ੍ਹੀ ਤੇ ਫੜਲੋ ਛੁਣ ਛੁਣਾ ਨ੍ਹੀ ਤੇ ਫੜਲੋ ਛੁਣ ਛੁਣਾ
ਨ੍ਹੀ ਤੇ ਫੜਲੋ ਛੁਣ ਛੁਣਾ ਨ੍ਹੀ ਤੇ ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ

ਨਾ ਕੋਈ ਲੱਭਦੀ ਦਿਲ ਦੀ ਰਾਣੀ ਨਾ ਕੋਈ ਬੰਦੀ ਇਸ਼ਕ ਕਹਾਣੀ
ਹੋਏ ਨਾ ਕੋਈ ਲੱਭਦੀ ਦਿਲ ਦੀ ਰਾਣੀ ਨਾ ਕੋਈ ਬੰਦੀ ਇਸ਼ਕ ਕਹਾਣੀ
ਬਿਨਾ ਗਲ ਤੋ ਰਿੜਕੀ ਜਾਂਦੇ ਪਾਣੀ ਵਿਚ ਮਦਾਨੀ
ਕੋਈ ਲੱਭ ਹੱਸੀਣਾ ਨਾਲੇ ਟਾਇਮ machine’ਆ
ਲੱਭ ਹਸੀਨਾਂ ਨਾਲੇ ਟਾਇਮ machine’ਆ ਸੈਰ ਸਮੇਂ ਦੀ ਕਰ ਲੋ
ਨ੍ਹੀ ਤੇ ਫੜਲੋ ਛੁਣ ਛੁਣਾ ਨ੍ਹੀ ਤੇ ਫੜਲੋ ਛੁਣ ਛੁਣਾ
ਨ੍ਹੀ ਤੇ ਫੜਲੋ ਛੁਣ ਛੁਣਾ ਨ੍ਹੀ ਤੇ ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ
ਫੜਲੋ ਛੁਣ ਛੁਣਾ

Curiosidades sobre la música Fadlo Chun Chuna del Nachhatar Gill

¿Quién compuso la canción “Fadlo Chun Chuna” de Nachhatar Gill?
La canción “Fadlo Chun Chuna” de Nachhatar Gill fue compuesta por ULLUMANATI, MONEY AUJLA.

Músicas más populares de Nachhatar Gill

Otros artistas de Film score