Allarhan De
ਵੇ ਘਗਰੇ ਬੈਠੇ ਸੀ
ਪੇਟੀਆਂ ਚ ਲੁੱਕ ਛੁਪ ਕੇ
ਆਹ ਦਿਨ ਆਇਆ ਮੱਸਾਂ
ਸੁੱਖਾਂ ਸੁਖ ਸੁਖ ਕੇ
ਵੇ ਅੱਜ ਰੋਕੂ ਸਾਨੂੰ ਕਿਹੜਾ
ਗਿੱਧੇ ਵਿਚ ਗੇੜੇ ਤੇ ਗੇੜਾ
ਸੁਣ ਲੈ ਬੋਲੀਆਂ ਪੌਣ ਬਨੇਰੇ
ਵੇ ਅੱਜ ਨਾਲ ਨਚੂਗਾ ਵੇਹੜਾ
ਵੇ ਅੱਜ ਦੁਖਦਾ ਕੋਈ
ਅੰਗ ਪੈਰ ਹੱਡ ਯਾਦ ਨੀਂ
ਵੇ ਅੱਜ ਅਲੜਾ ਦੇ ਅਲੜਾ ਦੇ ਰੱਬ ਯਾਦ ਨੀਂ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀਂ
ਵੇ ਅੱਜ ਅਲੜਾ ਦੇ ਅਲੜਾ ਦੇ ਰੱਬ ਯਾਦ ਨੀਂ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ
ਜੇ ਮੁੰਡਿਆਂ ਵੇ ਮੇਰੇ ਦੰਦ ਤੂੰ ਗਿਣਨੇ
ਜੇ ਮੁੰਡਿਆਂ ਵੇ ਮੇਰੇ ਦੰਦ ਤੂੰ ਗਿਣਨੇ
ਕਰਦੇ ਤਾਰੀਫ ਮੇਰੀ ਹੱਸਦੀ ਦੀ ਵੇ
ਗੁੱਤ ਬਣ ਗਈ ਵਰੋਲਾ ਨੱਚਦੀ ਦੀ
ਵੇ ਗੁੱਤ ਬਣ ਗਈ ਵਰੋਲਾ ਨੱਚਦੀ ਦੀ
ਵੇ ਗੁੱਤ ਬਣ ਗਈ ਵਰੋਲਾ ਨੱਚਦੀ ਦੀ
ਹੋ ਅੱਡੀਆਂ ਨੂੰ ਦੱਸ ਵੇ ਪਤਾਸਾ ਕਿਹੜਾ ਭੋਰਨਾ
ਮਨਜਾ ਮੂੜ੍ਹਾ ਮਾਰਨਾ ਕੇ ਛੱਜ ਛੁਜ ਤੋੜਨਾ
ਵੇ ਅੱਜ ਟਲਦੀ ਕਿੱਥੇ ਟੋਲੀ
ਪੈਂਦੀ ਬੋਲੀ ਉੱਤੇ ਬੋਲੀ
ਕਣਕਾਂ ਵਾਂਗ ਝਾਂਜਰ ਛਣਕੇ
ਵੇ ਅੱਜ ਧਰਤੀ ਪਾਉਣੀ ਪੋਲੀ
ਜੇ ਕੋਈ ਪੈਣਾ ਪੈਜਾ
ਸਾਨੂੰ ਯੱਬ ਯਾਦ ਨੀਂ ਵੇ
ਅੱਜ ਅਲੜਾ ਦੇ ਅਲੜਾ ਦੇ ਰੱਬ ਯਾਦ ਨੀਂ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀਂ
ਵੇ ਅੱਜ ਅਲੜਾ ਦੇ ਅਲੜਾ ਦੇ ਰੱਬ ਯਾਦ ਨੀਂ ਵੇ
ਅੱਜ ਜੱਟੀਆਂ ਦੇ ਜੱਟੀਆਂ ਦੇ
ਹੋ ਆਉਂਦੀ ਮੈਲਣੇ ਜਾਂਦੀ ਮੈਲਣੇ
ਲੱਗਦੀ ਬੜੀ ਪਿਆਰੀ
ਨੀਂ ਕੋਕਾ ਤੇਰਾ ਮਾਰੇ ਸੈਨਤਾਂ
ਹੋ ਕੋਕਾ ਤੇਰਾ ਮਾਰੇ ਸੈਨਤਾਂ
ਝੁਮਕਾ ਮਾਰੇ ਉਡਾਰੀ
ਚੋਰੀ ਕਰਦੀ ਦਿਲਾਂ ਦੀ ਤੇਰੀ ਅੱਖ ਚੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ
ਹੋ ਮਥੇਆਂ ਤੇ ਟਿੱਕੇ ਜੜ੍ਹੇ
ਵੇਖ ਚੰਨ ਨਾਲ ਦੇ
ਜ਼ੁਲਫ਼ਾਂ ਦੇ ਬਚੇ ਵੀ
ਸੱਪਾਂ ਦੇ ਫੰਨ ਨਾਲ ਦੇ
ਹੋ ਆਇਆਂ ਕੁੜੀਆਂ ਵੇ ਸੱਜ ਫਬ ਕੇ
ਕਜਲਾ ਕਾਲਜੇ ਸੁੱਤੇ ਚੱਬ ਕੇ
ਵੇ ਅੱਜ ਚਾ ਪੂਰੇ ਆ ਕਰਨੇ
ਬੋਲੀਆਂ ਪਾਉਣੀਆਂ ਨੇ ਬਾਂਹ ਕੱਢ ਕੇ
ਵੇ ਅੱਜ ਕਿਹੜੀ ਟੱਪੀ ਜਾਨੀ ਸਾਨੂੰ
ਹੱਧ ਯਾਦ ਨੀਂ
ਵੇ ਅੱਜ ਅਲੜਾ ਦੇ ਅਲੜਾ ਦੇ
ਰੱਬ ਯਾਦ ਨੀਂ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ
ਰੱਬ ਯਾਦ ਨੀਂ
ਵੇ ਅੱਜ ਅਲੜਾ ਦੇ ਅਲੜਾ ਦੇ
ਰੱਬ ਯਾਦ ਨੀਂ ਵੇ
ਅੱਜ ਜੱਟੀਆਂ ਦੇ ਜੱਟੀਆਂ ਦੇ