Mud Aave
ਆ ਆ ਆ ਆ ਆ ਆ
ਆ ਆ ਆ ਆ ਆ ਆ
ਆ ਆ ਆ ਆ ਆ ਆ
ਕਿਸੇ ਇੱਕ ਦੀ ਕਿਸੇ ਇੱਕ ਦੀ ਕਿਸੇ ਇੱਕ ਦੀ
ਕਿਸੇ ਇੱਕ ਦੀ ਰੱਬ ਕਰਕੇ ਦੁਆ ਮੈਨੂੰ ਲੱਗ ਜਾਵੇ
ਜੇਹੜੇ ਕਦਮਾਂ ਨਾਲ ਤੁਰ ਗਿਆ ਸੀ
ਉਹਨਾਂ ਕਦਮਾਂ ਨਾਲ ਮੁੜ ਆਵੇ
ਜੇਹੜੇ ਕਦਮਾਂ ਨਾਲ ਤੁਰ ਗਿਆ ਸੀ
ਉਹਨਾਂ ਕਦਮਾਂ ਨਾਲ ਮੁੜ ਆਵੇ
ਮੁੜ ਆਵੇ
ਆ ਆ ਆ ਆ ਆ ਆ
ਆ ਆ ਆ ਆ ਆ ਆ
ਹਵਾਂ ਦੇ ਬੁੱਲੇ ਗਰਮਾਈਸ਼ਾਂ
ਮੇਰੇ ਇਸ ਤੰਨ ਨੂੰ ਲਾ ਰਹੇ ਨੇ
ਯਕੀਨਨ ਤੈਨੂੰ ਵੀ ਸੱਜਣਾ
ਇਹੀ ਝੋਰੇ ਖਾ ਰਹੇ ਨੇ
ਆ ਆ ਆ ਆ ਆ ਆ
ਹਵਾਂ ਦੇ ਬੁੱਲੇ ਗਰਮਾਈਸ਼ਾਂ
ਮੇਰੇ ਇਸ ਤੰਨ ਨੂੰ ਲਾ ਰਹੇ ਨੇ
ਯਕੀਨਨ ਤੈਨੂੰ ਵੀ ਸਜਣਾ
ਇਹੀ ਝੋਰੇ ਖਾ ਰਹੇ ਨੇ
ਸਿਆਣਾ ਕੋਈ ਸਮਝਾਵੇ
ਸਿਆਣਾ ਕੋਈ ਸਮਝਾਵੇ
ਉਹਨੂੰ ਥੋਡੀ ਅਕਲ ਆਵੇ
ਜੇਹੜੇ ਕਦਮਾਂ ਨਾਲ ਤੁਰ ਗਿਆ ਸੀ
ਉਹਨਾਂ ਕਦਮਾਂ ਨਾਲ ਮੁੜ ਆਵੇ
ਜੇਹੜੇ ਕਦਮਾਂ ਨਾਲ ਤੁਰ ਗਿਆ ਸੀ
ਉਹਨਾਂ ਕਦਮਾਂ ਨਾਲ ਮੁੜ ਆਵੇ
ਮੇਰੀ ਸਰਗਮ ਦਾ ਸਾਹ ਤੂੰ ਏ
ਸ਼ੁਰੂ ਤੇਥੋਂ ਮੁੱਕਾ ਤੂੰ ਹੀ
ਮੇਰੇ ਰੋਗਾਂ ਨੂੰ ਰੋਗ ਨਾ
ਬਣਣ ਦੀ ਦੇ ਸਲਾਹ ਤੂੰ ਹੀ
ਪ ਦ ਸਾ ਨੀ ਰੇ ਨੀ ਸਾ ਪ ਮ ਗ ਮ ਪ ਮ ਗ ਸਾ
ਮੇਰੀ ਸਰਗਮ ਦਾ ਸਾਹ ਤੂੰ ਏ
ਸ਼ੁਰੂ ਤੇਥੋਂ ਮੁੱਕਾ ਤੂੰ ਹੀ
ਮੇਰੇ ਰੋਗਾਂ ਨੂੰ ਰੋਗ ਨਾ
ਬਣਣ ਦੀ ਦੇ ਸਲਾਹ ਤੂੰ ਹੀ
ਜਿਹੜੀ ਧੁਨ ਤੇ ਸਵਾਰ ਕੈਲੇ
ਜਿਹੜੀ ਧੁਨ ਤੇ ਸਵਾਰ ਕੈਲੇ
ਉਹ ਧੁਨ ਮੈਨੂੰ ਵੀ ਆ ਜਾਵੇ
ਜਿਹੜੇ ਕਦਮਾਂ ਨਾਲ ਤੁਰ ਗਿਆ ਸੀ
ਉਹਨਾਂ ਕਦਮਾਂ ਨਾਲ ਮੁੜ ਆਵੇ
ਜਿਹੜੇ ਕਦਮਾਂ ਨਾਲ ਤੁਰ ਗਿਆ ਸੀ
ਉਹਨਾਂ ਕਦਮਾਂ ਨਾਲ ਮੁੜ ਆਵੇ