French Gutt
Italian Ring ਜਿਹੜੀ ਉਂਗਲੀ ਚ ਪਾਈ
ਦੇਖ ਦੇਖ ਚੋਬਰ ਤਾਂ ਹੋ ਗਏ ਨੇ ਸ਼ੁਦਾਈ
Italian Ring ਜਿਹੜੀ ਉਂਗਲੀ ਚ ਪਾਈ
ਦੇਖ ਦੇਖ ਚੋਬਰ ਤਾਂ ਹੋ ਗਏ ਨੇ ਸ਼ੁਦਾਈ
ਨਿੱਤ ਨਵਾਂ ਕਰਕੇ Trend Set ਰੱਖੇ
ਮੁੰਡੇ ਚੱਕਵੇਂ ਘਰਾਂ ਦੇ ਸੱਚੀ ਬਣੇ ਬੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਪੈਰਾਂ ਵਿਚ ਤੇਰੇ ਮਿਹੁ ਮਿਹੁ ਜੱਚਦੇ
ਅੱਖਾਂ ਵਾਲੇ ਜੋੜੇ ਲੱਗਦੇ ਆ ਕੱਚ ਤੇ
ਬੋਲਦੀ ਤਾਂ ਲੱਗਦਾ Flute ਵਜਦੀ
ਸੁਣ ਸੁਣ ਮੁੰਡਿਆਂ ਦੇ ਦਿਲ ਨੱਚਦੇ
ਬੋਲਦੀ ਤਾਂ ਲੱਗਦਾ Flute ਵਜਦੀ
ਸੁਣ ਸੁਣ ਮੁੰਡਿਆਂ ਦੇ ਦਿਲ ਨੱਚਦੇ
ਉਹ ਤੇਰੇ ਪਿੱਛੇ ਅੱਤ ਨੀਂ ਕਰਾਉਣੇ ਹਟਦੇ
ਮੁੰਡੇ ਪਾਲਿਸੀਏ ਹੱਥੋਂ ਕਿੰਨੇ ਹੋ ਗਏ ਕੁੱਟ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਉਹ ਨਖਰੇ ਤੇਰੇ ਤੇ Naggi ਦਿਲ ਹਾਰਦਾ
Sunroof ਖੋਲ ਗੋਲ ਗੇੜੇ ਮਾਰਦਾ
ਆਕੜਾਂ ਨੂੰ ਛੱਡ ਮੇਰੀ ਬਣਜਾ Queen
Balbor ਵਾਲਾ ਮੱਸਾਂ ਡਾਂਗ ਸਾੜਦਾ
ਆਕੜਾਂ ਨੂੰ ਛੱਡ ਮੇਰੀ ਬਣਜਾ Queen
Balbor ਵਾਲਾ ਮੱਸਾਂ ਡਾਂਗ ਸਾੜਦਾ
ਉਹ ਖਰੇ ਤੋਂ ਵੀ ਖਰੇ
ਧੂਪਾਂ ਵਿਚ ਠਰ ਗਏ ਨੀਂ
ਅੱਸੀ ਬੱਲੀਏ ਚਲਾਈ
ਸਿਆਲਾਂ ਵਾਲੀ ਰੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
Dressing ਤੇਰੀ ਦੇ ਸਭ ਰੱਚੇ ਖੇਲ ਨੀਂ
ਜਚਦੀ ਐ ਬਾਹਲਾ ਤੇਰਾ ਕੋਈ ਮੇਲ ਨੀਂ
Load Lip ਵਾਲਾ Kill ਕਹਿਰ ਕਰਦਾ
ਸੱਚ ਜਾਣੀ ਲਗੇ London ਦੀ Babe ਨੀਂ
Load Lip ਵਾਲਾ Kill ਕਹਿਰ ਕਰਦਾ
ਸੱਚ ਜਾਣੀ ਲਗੇ London ਦੀ Babe ਨੀਂ
ਤੇਰੇ ਪਿੱਛੇ ਯਾਰਾ ਨਾਲ ਲੜ ਲੜ ਆਵੇ
ਬਿੱਲੀ ਅੱਖ ਪਿੱਛੇ ਯਾਰੀਆਂ ਚ ਪਵੇ ਫੁੱਟ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ
ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ
ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ