Saccheya Guru Meherbana

Babu Singh Maan

ਸੱਚਿਆਂ ਗੁਰੂ ਮੇਹਰਬਾਨਾਂ
ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਜੀ ਮੇਹਰਬਾਨਾਂ
ਜੀ ਸਾਡੀ ਜਿੰਦ ਨੂੰ ਆਸਰਾ ਤੇਰਾ
ਉੱਚੀਆਂ ਤੇਰੀਆਂ ਸ਼ਾਣਾ
ਉੱਚੀਆਂ ਤੇਰੀਆਂ ਸ਼ਾਨਾ
ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਮੇਹਰਬਾਨਾਂ
ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਜੀ ਮੇਹਰਬਾਨਾਂ
ਜੀ ਸਾਡੀ ਜਿੰਦ ਨੂੰ ਆਸਰਾ ਤੇਰਾ

ਹਾਂ ਬਾਬੇ ਬੇੜੇ ਤਾਰ ਦੇਣ ਗੇ
ਮੈਂ ਕਸ਼ਟ ਕਲੇਸ਼ ਨਿਵਾਰ ਦੇਣ ਗੇ
ਹਾਂ ਬਾਬੇ ਬੇੜੇ ਤਾਰ ਦੇਣ ਗੇ
ਮੈਂ ਕਸ਼ਟ ਕਲੇਸ਼ ਨਿਵਾਰ ਦੇਣ ਗੇ
ਸਚੀ ਅਗਲਾ ਜਨਮ ਸਵਾਰ ਦੇਣ ਗੇ
ਓ ਸਮਝ ਨੀ ਪੈਂਦੀ ਬਾਬੇਆ ਦਾ
ਸਮਝ ਨੀ ਪੈਂਦੀ ਬਾਬੇਆ ਦਾ
ਜਿੰਦ ਕਿਵੇਂ ਕਰੇ ਸ਼ੁਕਰਾਨਾ
ਸਾਡੀ ਜਿੰਦ ਨੂੰ ਆਸਰਾ ਤੇਰਾ
ਹਾਂ ਸੱਚਿਆਂ ਗੁਰੂ ਮੇਹਰਬਾਨਾਂ
ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਜੀ ਮੇਹਰਬਾਨਾਂ
ਜੀ ਸਾਡੀ ਜਿੰਦ ਨੂੰ ਆਸਰਾ ਤੇਰਾ
ਜ਼ੋਰ ਸੇ ਬੋਲੋ ਜਾਈ ਬਾਬਿਆਨ ਦੀ
ਓਏ ਮੈਂ ਨੀ ਸੁਣਿਆ ਜਾਈ ਬਾਬਿਆਨ ਦੀ
ਕੁਝ ਨੀ ਘਸਦਾ ਜਾਈ ਬਾਬਿਆਨ ਦੀ
ਹਾਂ ਪ੍ਰੇਮ ਸੇ ਬੋਲੋ
ਜਾਈ ਬਾਬਿਆਨ ਦੀ
ਹਾਂ ਗੁੱਜੀਆਂ ਰਮਜ਼ਾਂ ਵਾਲੇ ਬਾਬੇ
ਉੱਚੀਆਂ ਸਮਝਣ ਵਾਲੇ ਬਾਬੇ
ਹਾਂ ਪੁਠੀਆਂ ਸਮਝਣ ਵਾਲੇ ਬਾਬੇ
ਓ ਨੀ ਨੀ ਨੀ
ਉੱਚੀਆਂ ਸਮਝਣ ਵਾਲੇ ਬਾਬੇ
ਗੁੱਜੀਆਂ ਰਮਜ਼ਾਂ ਵਾਲੇ ਬਾਬੇ
ਅਜਕਲ ਨੇ ਬਰਨਾਲੇ ਬਾਬੇ
ਓਏ ਬੇ ਸਮਝਾ ਗੱਲ ਸਮਝ ਜ਼ਰਾ
ਬੇ ਸਮਝਾ ਗੱਲ ਸਮਝ ਜ਼ਰਾ
ਇਹੁ ਬਾਬੇ ਬੜਾ ਖ਼ਜ਼ਾਨਾ
ਸਾਡੀ ਜਿੰਦ ਨੂੰ ਆਸਰਾ ਤੇਰਾ
ਹਾਂ ਸੱਚਿਆਂ ਗੁਰੂ ਮੇਹਰਬਾਨਾਂ
ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਜੀ ਮੇਹਰਬਾਨਾਂ
ਜੀ ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਜੀ ਮੇਹਰਬਾਨਾਂ
ਜੀ ਸਾਡੀ ਜਿੰਦ ਨੂੰ ਆਸਰਾ ਤੇਰਾ
ਸੱਚਿਆਂ ਗੁਰੂ ਜੀ ਮੇਹਰਬਾਨਾਂ
ਜੀ ਸਾਡੀ ਜਿੰਦ ਨੂੰ ਆਸਰਾ ਤੇਰਾ

Curiosidades sobre la música Saccheya Guru Meherbana del Happy Raikoti

¿Quién compuso la canción “Saccheya Guru Meherbana” de Happy Raikoti?
La canción “Saccheya Guru Meherbana” de Happy Raikoti fue compuesta por Babu Singh Maan.

Músicas más populares de Happy Raikoti

Otros artistas de Film score