Kamaal Kari Jaane O

Happy Raikoti

ਆਪਣਾ ਬਣਾ ਕੇ ਬੁਰਾ ਹਾਲ ਕਰੀ ਜਾਨੇ ਓ
ਆਪਣਾ ਬਣਾ ਕੇ ਬੁਰਾ ਹਾਲ ਕਰੀ ਜਾਨੇ ਓ
ਕ੍ਯਾ ਬਾਤ ਐ ਸੋਹਣੇਯੋ ਕਮਾਲ ਕਰੀ ਜਾਨੇ ਓ
ਕ੍ਯਾ ਬਾਤ ਐ ਸੋਹਣੇਯੋ ਕਮਾਲ ਕਰੀ ਜਾਨੇ ਓ(ਕਮਾਲ ਕਰੀ ਜਾਨੇ ਓ)
ਥੋਡੇ ਲਈ ਲੈਕੇ ਆਯਾ ਛੱਲਾ ਅਫਗਾਨ ਤੋਂ
ਸੂਟਾ ਦੀ line ਲਗਾ ਦੀ ਮੈਂ ਪਾਕਿਸਤਾਨ ਤੋਂ
ਆਏ ਹਾਏ ਮੈਂ ਜਾਂ ਵਾਰਦਾ
ਵਾਰਾਂ ਮੇਰੀ ਜਾਨ ਤੋਂ ਹੋ
ਕਾਤਿਲ ਜੀ ਕਾਹਤੋਂ ਏਨੀ
ਕਾਤਿਲ ਜੀ ਕਾਹਤੋਂ ਏਨੀ ਚਾਲ ਕਰੀ ਜਾਨੇ ਓ,
ਕ੍ਯਾ ਬਾਤ ਐ ਕ੍ਯਾ ਬਾਤ ਐ,
ਕ੍ਯਾ ਬਾਤ ਐ ,ਸੋਹਣਯੋ ਕਮਾਲ ਕਰੀ ਜਾਨੇ ਓ,
ਕ੍ਯਾ ਬਾਤ ਐ ਸੋਹਣੇਯੋ ਕਮਾਲ ਕਰੀ ਜਾਨੇ ਓ
ਕ੍ਯਾ ਬਾਤ ਐ ਸੋਹਣੇਯੋ ਕਮਾਲ ਕਰੀ ਜਾਨੇ ਓ
ਕ੍ਯਾ ਬਾਤ ਐ ਸੋਹਣਯੋ ਕਮਾਲ ਕਰੀ ਜਾਨੇ ਓ

Makeup ਨਾ ਕਰਿਆ ਕਰ ਨੀ
ਤੈਨੂੰ ਨੀ ਲੋਡ ਗੋਰੀਏ
ਤੇਰੀ beauty ਦਾ ਨਾ
ਇਥੇ ਕੋਈ ਤੋਡ਼ ਗੋਰੀਏ
ਦੱਸ ਦੇ ਤੈਨੂੰ ਕੀ ਚਾਹੀਦਾ
ਦੱਸ ਦੇ ਮੁਟਿਯਾਰੇ ਨੀ
ਤੇਰੇ ਲਈ ਆ ਸਕਦੇ ਆ
ਧਰਤੀ ਤੇ ਤਾਰੇ ਨੀ
ਤੇਰੇ ਲਈ ਆ ਸਕਦੇ ਆ
ਧਰਤੀ ਤੇ ਤਾਰੇ ਨੀ
ਐਨੇ ਉਚੇ ਜੱਟ ਦੇ
ਐਨੇ ਉਚੇ ਜੱਟ ਦੇ ਖਿਆਲ ਕਰੀ ਜਾਨੇ ਓ
ਕ੍ਯਾ ਬਾਤ ਐ ਕ੍ਯਾ ਬਾਤ ਆਏ
ਕ੍ਯਾ ਬਾਤ ਐ ਸੋਹਣੇਯੋ, ਕਮਾਲ ਕਰੀ ਜਾਣੇ ਓ
ਕ੍ਯਾ ਬਾਤ ਐ ਸੋਹਣੇਯੋ, ਕਮਾਲ ਕਰੀ ਜਾਣੇ ਓ

ਜਿਸ ਦਿਨ ਦੀ ਗੁੱਸੇ ਐ ਤੂੰ ਅੱਖ ਮੇਰੀ ਸੋਯੀ ਨੀ
ਲਗੇ ਮੈਨੂੰ ਕਸਮ ਖੁਦਾ ਦੀ ਤੇਰੇ ਬਿਨ ਕੋਯੀ ਨਹੀ
ਮੁੰਡਾ ਕੁਰਬਾਨ ਹੋ ਗਯਾ ਥੋਡੇ ਤੋਂ ਆ ਲੋ ਜੀ
ਹੁਣ ਤਾਂ ਤੁਸੀ ਛੱਡ ਕੇ ਗੁੱਸਾ ਗਲ ਦੇ ਨਾਲ ਲਾ ਲੋ ਜੀ
ਹੁਣ ਤਾਂ ਤੁਸੀ ਛੱਡ ਕੇ ਗੁੱਸਾ ਗਲ ਦੇ ਨਾਲ ਲਾ ਲੋ ਜੀ
ਗੋਰਾ ਗੋਰਾ ਮੁਖੜਾ ਕ੍ਯੋਂ ਲਾਲ ਕਰੀ ਜਾਨੇ ਓ

ਕ੍ਯਾ ਬਾਤ ਐ ਸੋਹਣਯੋ ਕਮਾਲ ਕਰੀ ਜਾਨੇ ਓ
ਕ੍ਯਾ ਬਾਤ ਐ ਸੋਹਣਯੋ ਕਮਾਲ ਕਰੀ ਜਾਨੇ ਓ

Curiosidades sobre la música Kamaal Kari Jaane O del Happy Raikoti

¿Cuándo fue lanzada la canción “Kamaal Kari Jaane O” por Happy Raikoti?
La canción Kamaal Kari Jaane O fue lanzada en 2021, en el álbum “Kamaal Kari Jaane O”.

Músicas más populares de Happy Raikoti

Otros artistas de Film score