Roka

ANIL KUMAR

ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਓਹਨੇ ਮਾਰ ਜਾਣਾ ਐ ਕੁਝ ਕਰ ਜਾਣਾ ਐ
ਜੇ ਲਈ ਗਿਆ ਕੋਇ ਓਹਨੂੰ ਓਹਦੇ ਹਾਣ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਰੋ ਰੋ ਕੇ ਓਹਦਾ ਹੋ ਜਾਣਾ ਬੁਰਾ ਹਾਲ
ਮੈਨੂੰ ਪਤਾ ਓਹਨੇ ਓਹਦਾ ਰੱਖਣਾ ਨੀਂ ਖ਼ਿਆਲ
ਰੋ ਰੋ ਕੇ ਓਹਦਾ ਹੋ ਜਾਣਾ ਬੁਰਾ ਹਾਲ
ਮੈਨੂੰ ਪਤਾ ਓਹਨੇ ਓਹਦਾ ਰੱਖਣਾ ਨੀਂ ਖ਼ਿਆਲ
ਕੋਇ ਨੀਂ ਓਹਦੇ ਦਿਲ ਦੀਆਂ ਜਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਕੋਇ ਅੰਬਰਾਂ ਤੇ ਤਾਰਾ ਨਈ
ਕੋਇ ਅੰਬਰਾਂ ਤੇ ਤਾਰਾ ਨਈ
ਦੁਨੀਆਂ ਐ ਛੱਡ ਦੇਈ ਐ
ਤੇਰੇ ਬਿਨਾਂ ਗੁਜ਼ਾਰਾ ਨਈ
ਤੇਰੇ ਬਿਨਾਂ ਗੁਜ਼ਾਰਾ ਨਈ
ਅਲਾਹ ਤਕ ਮੇਰੀ ਇਕ
ਅਰਜ਼ੀ ਪਹੁੰਚਣ ਦੋ ਓਏ
ਪਿਆਰ ਦੇ ਦੋ ਪੰਛੀਆਨ ਦਾ
ਮਿਲਣ ਕਰਾ ਦੋ ਓਏ
ਪਿਆਰ ਦੇ ਦੋ ਪੰਛੀਆਨ ਦਾ
ਮਿਲਣ ਕਰਾ ਦੋ ਓਏ
ਮਿਲਣ ਕਰਾ ਦੋ ਓਏ
ਓਹਦੇ ਨਾਲ ਦਿਲ ਵਾਲੀ ਡਾਇਰੀ ਬਚ ਜਾਉ
ਹੈਪੀ ਦਿਆਂ ਗੀਤਾਂ ਵਿਚ ਸ਼ਾਇਰੀ ਬਚ ਜਾਉ
ਤੁਹਾਡਾਂ ਕੁਛ ਜਾਣਾ ਨਈ ਜਹਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਓਹਨੇ ਮਰ ਜਾਣਾ ਐ ਕੁਝ ਕਰ ਜਾਣਾ ਐ
ਜੇ ਲਈ ਗਿਆ ਕੋਇ ਓਹਨੂੰ ਓਹਦੇ ਹਾਂ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ
ਕੋਇ ਰੋਕਾ ਰੁਕਵਾ ਦੋ ਮੇਰੀ ਜਾਨ ਦਾ

Curiosidades sobre la música Roka del Happy Raikoti

¿Cuándo fue lanzada la canción “Roka” por Happy Raikoti?
La canción Roka fue lanzada en 2022, en el álbum “All In One”.
¿Quién compuso la canción “Roka” de Happy Raikoti?
La canción “Roka” de Happy Raikoti fue compuesta por ANIL KUMAR.

Músicas más populares de Happy Raikoti

Otros artistas de Film score