Ja Tere Bina

ANIL KUMAR

ਪਿਆਰ ਕੀਤਾ ਸੀ ਬੇਸ਼ੁਮਾਰ ਕੀਤਾ ਸੀ
ਪਿਆਰ ਕੀਤਾ ਸੀ ਬੇਸ਼ੁਮਾਰ ਕੀਤਾ ਸੀ
ਐ ਗ਼ਲਤੀ ਤੇਰੀ ਨਹੀਂ ਐਤਬਾਰ ਕੀਤਾ ਸੀ
ਲੱਗਿਆ ਸੀ ਤੈਨੂੰ ਅੱਸੀ ਡਰ ਜਾਵਾਂ ਗੇ
ਤੂੰ ਜੇ ਚੜ੍ਹਿਆ ਤੇ ਯਾਰਾ ਮੱਰ ਜਾਵਾਂ ਗੇ
ਜ਼ਹਿਰ ਜੁਦਾਈ ਵਾਲਾ ਪੀ ਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਪਿਆਰ ਕੀਤਾ ਸੀ ਬੇਸ਼ੁਮਾਰ ਕੀਤਾ ਸੀ

ਨਫਰਤ ਕੀਤੀ ਚਾਹੇ ਪਿਆਰ ਕੀਤਾ ਸੋਹਣਿਆਂ
ਮੈਂ ਜੋ ਵੀ ਕਦੇ ਕੀਤਾ ਬੜੇ ਪਿਆਰ ਨਾਲ ਨਿਬਾਯਾ ਐ
ਤੈਨੂੰ ਭੁਲਣਾ ਤਾਂ ਯਾਰਾ ਗੱਲ ਬੜੀ ਸੋਖੀ ਐ
ਮੈਂ ਤੈਥੋਂ ਪਹਿਲਾਂ ਇਕ ਵਾਰੀ ਖੁਦ ਨੂੰ ਭੁਲਾਯਾਨ ਐ
ਅੱਸੀ ਸਾਡਾ ਦਿਲ ਤੇਰੇ ਨਾਮ ਲਾਇਆ ਸੋਹਣਿਆਂ
ਸਾਰੀ ਦੁਨੀਆ ਚ ਸ਼ਰੇਆਮ ਲਾਯਾਨ ਸੋਹਣਿਆਂ
ਤੇਰੇ ਬਿਨਾਂ ਕਿੰਨਾ ਹੁਣ ਠੀਕ ਐ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਪਿਆਰ ਕੀਤਾ ਸੀ ਬੇਸ਼ੁਮਾਰ ਕੀਤਾ ਸੀ
ਮਾਰਿਆ ਤੂੰ ਜਿੰਦਾ ਸਾਡੇ ਸੋਹਣਿਆਂ ਪਿਆਰ ਨੂੰ
ਤੇਰੀ ਯਾਦ ਨੂੰ ਮੈਂ ਹੁਣ ਮਾਰ ਕੇ ਵਿਖਾਉ ਗਈ
ਲੱਗਦਾ ਸੀ ਤੈਨੂੰ ਪਾਣੀ ਬਿਨਾਂ ਨਹੀਓ ਬਚਨੀ
ਮੱਛਲੀ ਐ ਪਾਣੀ ਬਿਨਾਂ ਸਾਰ ਕੇ ਦਿਖਾਉ ਗਈ
Happy ਤੇਰਾ ਲੁਟਿਆ ਗਿਆ ਜਦੋਂ ਚੈਨ ਵੇ
ਫੇਰ ਸਾਡੀ ਯਾਦ ਤੈਨੂੰ ਆਉਣੀ ਦਿਨ ਰਹਿਣ ਵੇ
ਤੇਰੇ ਦਿਤੇ ਜਖਮਾਂ ਨੂੰ ਸੀ ਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਜਾ ਤੇਰੇ ਬਿਨਾਂ ਤੈਨੂੰ ਜੀਕੇ ਦਿਖਾਵਾ ਗੇ
ਪਿਆਰ ਕੀਤਾ ਸੀ
ਬੇਸ਼ੁਮਾਰ ਕੀਤਾ ਸੀ

Curiosidades sobre la música Ja Tere Bina del Happy Raikoti

¿Cuándo fue lanzada la canción “Ja Tere Bina” por Happy Raikoti?
La canción Ja Tere Bina fue lanzada en 2022, en el álbum “All In One”.
¿Quién compuso la canción “Ja Tere Bina” de Happy Raikoti?
La canción “Ja Tere Bina” de Happy Raikoti fue compuesta por ANIL KUMAR.

Músicas más populares de Happy Raikoti

Otros artistas de Film score