Kache Pakke Supne
ਕੱਚੇ ਕੱਚੇ ਨੈਨਾ ਵਿਚ ਪੱਕੇ ਪੱਕੇ ਸੁਪਨੇ
ਸਜਾਏ ਤੇਰੇ ਪ੍ਯਾਰ ਨੇ
(ਸਜਾਏ ਤੇਰੇ ਪ੍ਯਾਰ ਨੇ)
ਕੰਡਿਯਾ ਦੇ ਚੋਗੀ ਫੁਲ
ਝੋਲੀਯਾ ਦੇ ਵਿਚ ਬਿੱਲੋ
ਪਾਏ ਤੇਰੇ ਪ੍ਯਾਰ ਨੇ
ਕਇਨਾਤ ਵੀ ਕਰਦੀ ਅਡੀਏ
ਗੱਲਾਂ ਸਾਡੇ ਪ੍ਯਾਰ ਦਿਯਾ
ਤੇਰੇ ਪਿਛੇ ਮੈਂ ਨੀ
ਮੇਰੀਯਾ ਆਖੀਯਾ ਗੇੜੇ ਮਾਰਦੀਯਾ
ਮੇਰਾ ਅੰਗ ਅੰਗ ਤੋੜ ਦਿੱਤਾ
ਪ੍ਯਾਰ ਨਾਲ ਜੋੜ ਦਿੱਤਾ
ਇਸ਼੍ਕ਼ ਬੁਖਾਰ ਨੇ
ਕੱਚੇ ਕੱਚੇ ਨੈਨਾ ਵਿਚ ਪੱਕੇ ਪੱਕੇ ਸੁਪਨੇ
ਸਜਾਏ ਤੇਰੇ ਪ੍ਯਾਰ ਨੇ
ਕੰਡਿਯਾ ਦੇ ਚੋਗੀ ਫੁਲ
ਝੋਲੀਯਾ ਦੇ ਵਿਚ ਬਿੱਲੋ
ਪਾਏ ਤੇਰੇ ਪ੍ਯਾਰ ਨੇ
ਚੰਨ ਦਾ ਚਾਨਣ ਘੱਟ ਲਗਦਾ
ਤੇਰਾ ਮੁੱਖੜਾ ਦੇਖ ਕੇ ਨੀ
ਅੱਗ ਵੀ ਪਾਣੀ ਲਗਦੀ ਆ
ਮੁਹਰੇ ਇਸ਼੍ਕ਼ ਸੇਕ ਦੇ ਨੀ
ਅੱਗ ਵੀ ਪਾਣੀ ਲਗਦੀ ਆ
ਅੱਗੇ ਇਸ਼੍ਕ਼ ਸੇਕ ਦੇ ਨੀ
ਮੇਰਾ ਚੈਨ ਮੇਂਨੂ ਮੋੜ ਦਿੱਤਾ
ਹਾਸਿਯਾ ਨਾਲ ਜੋੜ ਦਿਤਾ ਤੇਰੇ ਇਕਰਾਰ ਨੇ
ਕੱਚੇ ਕੱਚੇ ਨੈਨਾ ਵਿਚ ਪੱਕੇ ਪੱਕੇ ਸੁਪਨੇ
ਸਜਾਏ ਤੇਰੇ ਪ੍ਯਾਰ ਨੇ
ਕੰਡਿਯਾ ਦੇ ਚੋਗੀ ਫੁਲ
ਝੋਲੀਯਾ ਦੇ ਵਿਚ ਬਿੱਲੋ
ਪਾਏ ਤੇਰੇ ਪ੍ਯਾਰ ਨੇ
ਬੇਚੈਨੀ ਨੂ ਚੈਨ ਮਿਲ ਗਯਾ
ਤੇਰੇ ਕਰਕੇ ਨੀ
ਫਿਰ ਤੋਂ ਜੇਓਂਦਾ ਹੋ ਗਯਾ ਹਨ
ਏਕ ਵਾਰੀ ਮਰ ਕੇ ਨੀ
ਫਿਰ ਤੋਂ ਜੇਓਂਦਾ ਹੋ ਗਯਾ ਹਨ
ਏਕ ਵਾਰੀ ਮਰ ਕੇ ਨੀ
ਮੇਂਨੂ ਖੁਆਬਾਂ ਵਾਲਾ ਘਰ ਦਿੱਤਾ
ਬਾਘੋ ਬਾਘ ਕਰ ਦਿੱਤਾ
ਲਈ ਤੇਰੀ ਸਾਰ ਨੇ
ਕੱਚੇ ਕੱਚੇ ਨੈਨਾ ਵਿਚ ਪੱਕੇ ਪੱਕੇ ਸੁਪਨੇ
ਸਜਾਏ ਤੇਰੇ ਪ੍ਯਾਰ ਨੇ
ਕੰਡਿਯਾ ਦੇ ਚੋਗੀ ਫੁਲ
ਝੋਲੀਯਾ ਦੇ ਵਿਚ ਬਿੱਲੋ
ਪਾਏ ਤੇਰੇ ਪ੍ਯਾਰ ਨੇ
ਤੇਰਾ ਮੇਰਾ ਮਿਲਣਾ ਸਚੀ ਸੁਪਨੇ ਵਰਗਾ ਆ
ਤੈਨੂ ਦੇਕੇ ਰਬ ਨੇ ਏਕ ਇਹਸਾਨ ਜਿਹਾ ਕਰਤਾ ਆ
ਤੈਨੂ ਦੇਕੇ ਰਬ ਨੇ ਏਕ ਇਹਸਾਨ ਜਿਹਾ ਕਰਤਾ ਆ
ਮੈਨੂ ਥਾ ਥਾ ਘੁਮਾਯਾ ਬਿੱਲੋ
ਰਬ ਨਾਲ ਮਿਲਯਾ ਬਿੱਲੋ
ਤੇਰੇ ਇੰਤੇਜ਼ਾਰ ਨੇ
ਕੱਚੇ ਕੱਚੇ ਨੈਨਾ ਵਿਚ ਪੱਕੇ ਪੱਕੇ ਸੁਪਨੇ
ਸਜਾਏ ਤੇਰੇ ਪ੍ਯਾਰ ਨੇ
ਕੰਡਿਯਾ ਦੇ ਚੋਗੀ ਫੁਲ
ਝੋਲੀਯਾ ਦੇ ਵਿਚ ਬਿੱਲੋ
ਪਾਏ ਤੇਰੇ ਪ੍ਯਾਰ ਨੇ