Ardaas Karaan

Happy Raikoti, Jatinder Shah

ਸਬ ਦਿਆਂ ਮੰਨਾ ਚੋਂ ਜ਼ਹਿਰ ਮੁਕ ਜੇ
ਕਿਸੇ ਨੂੰ ਮਿਟਾਉਣ ਦਾ ਕਹਿਰ ਮੁਕ ਜੇ
ਸਬ ਦਿਆਂ ਮੰਨਾ ਚੋਂ ਜ਼ਹਿਰ ਮੁਕ ਜੇ
ਕਿਸੇ ਨੂੰ ਮਿਟਾਉਣ ਦਾ ਕਹਿਰ ਮੁਕ ਜੇ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਹਾਂ ਅਰਦਾਸ ਕਰਾਂ
ਮਾਪਿਆਂ ਤੇ ਬੱਚਿਆਂ ਚ ਪਿਆਰ ਰਹੇ
ਬਣਿਆ ਸਦਾ ਲਈ ਸਤਿਕਾਰ ਰਹੇ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਹਾਂ ਅਰਦਾਸ ਕਰਾਂ

ਪੱਕਾ ਪੱਕੀ ਸ਼ਤ ਦਈ ਸਬ ਦੇ ਘਰੇ
ਕੰਨਿਆ ਤੋਂ ਕੋਈ ਨਾ ਗਰੀਬ ਡਰੇ
ਹੋਰ ਇਕ ਗਲੋਂ ਮੇਰੀ ਜਾਨ ਡਰੇ ਜੀ
ਪੈਸੇ ਪਿੱਛੇ ਕਦੇ ਨਾ ਕਿਸਾਨ ਮਰੇ ਜੀ
ਅਰਦਾਸ ਕਰਾਂ ਅਰਦਾਸ ਕਰਾਂ
ਹਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਮੈਂ ਅਰਦਾਸ ਕਰਾਂ
ਅਰਦਾਸ ਕਰਾਂ

ਪੰਛੀਆਂ ਨੂੰ ਖਮਬ ਦਾਤਾ
ਬੰਦਿਆਂ ਨੂੰ ਅੰਗ ਦਾਤਾ
ਜਦੋ ਵੀ ਦਈ ਤਾ ਪੂਰੇ ਦਈ ਤੂੰ
ਦਿਗੀਏ ਤਾ ਚਾਕ ਲਵੀ
ਭਟਕੀਏ ਡੱਕ ਲਵੀ
ਸਦਾ ਲਈ ਹੀ ਅੱਖਾਂ ਮੁਰੇ ਰਈ ਤੂੰ

ਬੰਦਿਆਂ ਨੂੰ ਅੰਗ ਦਾਤਾ
ਪੰਛੀਆਂ ਨੂੰ ਖਾਮ੍ਬ ਦਾਤਾ
ਜਦੋ ਵੀ ਦਈ ਤਾ ਪੂਰੇ ਦਈ ਤੂੰ
ਦਿਗੀਏ ਤਾ ਚਾਕ ਲਵੀ
ਭਟਕੀਏ ਡੱਕ ਲਵੀ
ਸਦਾ ਲਈ ਹੀ ਅੱਖਾਂ ਮੁਰੇ ਰਈ ਤੂੰ
ਚਲਦਾ ਤੂੰ ਰਖੀ ਸਦਾ ਪੇਸ਼ਾ ਦਾਤਿਆ
ਰੋਟੀ ਜੋਗੇ ਰਖੀ ਤੂੰ ਹਮੇਸ਼ਾ ਦਾਤਿਆ
ਚਲਦਾ ਤੂੰ ਰਖੀ ਸਦਾ ਪੇਸ਼ਾ ਦਾਤਿਆ
ਰੋਟੀ ਜੋਗੇ ਰਖੀ ਤੂੰ ਹਮੇਸ਼ਾ ਦਾਤਿਆ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਹਾਂ ਅਰਦਾਸ ਕਰਾਂ

ਪੱਥਰ ਤੇ ਕੱਚ ਵਾਲਾ
ਝੂਠ ਅਤੇ ਸੱਚ ਵਾਲਾ
ਦੁਨੀਆਂ ਲਈ ਫਰਕ ਨਬੇੜ ਦੋ
ਕਪਟ ਤੇ ਸ਼ਲ ਵਾਲਾ
ਵਿੰਗ ਅਤੇ ਵੱਲ ਵਾਲਾ
ਸਦਾ ਲੀ ਬੂਹਾ ਤੁਸੀਂ ਪੇੜ ਦੋ
ਪੱਥਰ ਤੇ ਕੱਚ ਵਾਲਾ
ਝੂਠ ਅਤੇ ਸੱਚ ਵਾਲਾ
ਦੁਨੀਆਂ ਲਈ ਫਰਕ ਨਬੇੜ ਦੋ
ਵਿੰਗ ਅਤੇ ਵੱਲ ਵਾਲਾ
ਝੂਠ ਤੇ ਸ਼ਲ ਵਾਲਾ
ਸਦਾ ਲੀ ਬੂਹਾ ਤੁਸੀਂ ਪੇੜ ਦੋ
ਨਸ਼ਯਾ ਤੋਂ ਮੁਕਤ ਜਹਾਨ ਹੋਵੇ
ਸਾਰੀ ਹੀ ਜਵਾਨੀ ਵਿਚ ਜਾਨ ਹੋਵੇ
ਨਸ਼ਯਾ ਤੋਂ ਮੁਕਤ ਜਹਾਨ ਹੋਵੇ
ਸਾਰੀ ਹੀ ਜਵਾਨੀ ਵਿਚ ਜਾਨ ਹੋਵੇ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਅਰਦਾਸ ਕਰਾਂ ਹਾਂ ਅਰਦਾਸ ਕਰਾਂ
ਅਰਦਾਸ ਕ ਹਾਂ ਅਰਦਾਸ ਕਰਾਂ
ਹਾਂ ਅਰਦਾਸ ਕਰਾਂ

Curiosidades sobre la música Ardaas Karaan del Happy Raikoti

¿Quién compuso la canción “Ardaas Karaan” de Happy Raikoti?
La canción “Ardaas Karaan” de Happy Raikoti fue compuesta por Happy Raikoti, Jatinder Shah.

Músicas más populares de Happy Raikoti

Otros artistas de Film score