7 Knaalan
ਬੜਾ ਤਕੇਆ ਤੇਰਾ ਜੇਰਾ ਨੀ
ਜਿਹੜਾ ਹਾਲ ਪੁੱਛਿਆ ਮੇਰਾ ਨੀ(ਮੇਰਾ ਨੀ)
ਹਾਲ ਪੁੱਛਿਆ ਮੇਰਾ ਨੀ
ਬੜਾ ਤਕਆ ਤੇਰਾ ਜੇਰਾ ਨੀ
ਜਿਹੜਾ ਹਾਲ ਪੁੱਛਿਆ ਮੇਰਾ ਨੀ
ਨੀ ਮੈਂ ਸੱਤ ਦਿਨ ਕਾਲਜ ਆਇਆ ਨੀ
ਤੂੰ ਪਿੰਡ ਮਾਰਿਆ ਗੇੜਾ ਨੀ
ਮਾਮਲਾ ਠਾਠਾ ਮਾਰੇ ਸਿਰ ਤੇ
ਕਿਦਾਂ ਟੋਹਰਾ ਲਾਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾ ਲਾ ਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਹੱਥਾਂ ਵਿੱਚ ਅੱਟਣ ਪੈ ਗਏ ਨੀ
ਬੇਬੇ ਦੇ ਦਰੀਆਂ ਬੁਣਦੀ ਦੇ
ਇਕ ਫਿਰਦੀ ਭੈਣ ਕੁਵਾਰੀ
ਓਏ ਓਹਦੇ ਲਈ ਦਾਜ ਜਾ ਚੁਣਦੀ ਦੇ
ਹੱਥਾਂ ਵਿੱਚ ਅੱਟਣ ਪੈ ਗਏ ਨੀ
ਬੇਬੇ ਦੇ ਦਰੀਆਂ ਬੁਣਦੀ ਦੇ
ਇਕ ਫਿਰਦੀ ਭੈਣ ਕੁਵਾਰੀ
ਓਏ ਓਹਦੇ ਲਈ ਦਾਜ ਜਾ ਚੁਣਦੀ ਦੇ
ਬਾਪੂ ਵੀ ਤਾ ਔਖਾ ਏ
ਓ ਵੀ ਮੂਲ ਪੀਣ ਨੂੰ ਕਾਹਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾ ਲਾ ਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਓ ਹੋ ਹੋ ਹੋ ਓ ਹੋ ਹੋ ਹੋ
ਓ ਹੋ ਹੋ ਹੋ ਓ ਹੋ ਹੋ ਹੋ
ਮੇਰੇ ਕੋਠੀਆਂ ਕਾਰਾ ਸੁਪਨੇ ਨੇ
ਹਾਲੇ ਦਿਲ ਵਿੱਚ ਡੱਬੇ ਚਾਅ ਕੁੜੀਏ(ਚਾਅ ਕੁੜੀਏ)
ਮੈਂ ਦੇਸੀ ਜੱਟ ਹਨ ਪਿੰਡਾਂ ਦਾ
ਐਵੇਂ ਨਾ ਦਿਲ ਤੇ ਲਾ ਕੁੜੀਏ(ਲਾ ਕੁੜੀਏ)
ਮੇਰੇ ਕੋਠੀਆਂ ਕਾਰਾ ਸੁਪਨੇ ਨੇ
ਹਾਲੇ ਦਿਲ ਵਿੱਚ ਡੱਬੇ ਚਾਅ ਕੁੜੀਏ
ਨੀ ਦੇਸੀ ਜੱਟ ਹਨ ਪਿੰਡਾਂ ਦਾ
ਐਵੇਂ ਨਾ ਦਿਲ ਤੇ ਲਾ ਕੁੜੀਏ
ਦਿਲ ਕਰਦਾ ਨੀ ਤੈਨੂੰ ਛੱਡਣ ਨੂੰ
ਕਿਦਾ ਆਖਾ ਹਾਦ ਹੰਡਾਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾ ਲਾ ਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਓ ਹੋ ਹੋ ਹੋ
ਜੱਦ ਕਲਾਕਾਰ ਜਾ ਬਣਜੂਗਾ
ਫੇਰ ਸੋਖੀ ਜ਼ਿੰਦਗੀ ਹੋ ਸਕਦੀ
ਇਕ ਆਸ ਪਾਸ਼ ਤੋ ਮਿਲਦੀ ਆਏ..
ਨਹੀ ਇੰਕਲਾਬੀ ਢੋ ਸਕਦੀ
ਨੀ ਜੱਦ ਕਲਾਕਾਰ ਜਾ ਬਣਜੂਗਾ
ਫੇਰ ਸੋਖੀ ਜ਼ਿੰਦਗੀ ਹੋ ਸਕਦੀ
ਇਕ ਆਸ ਪਾਸ਼ ਤੋ ਮਿਲਦੀ ਆਏ..
ਨਹੀ ਇੰਕਲਾਬੀ ਢੋ ਸਕਦੀ
ਸੱਚ ਹੈਪੀ ਰਾਏਕੋਟੀ ਦਾ
ਤੂੰ ਖਾਨੇ ਦੇ ਵਿੱਚ ਪਾਲਾ ਨੀ..
ਹਾਏ ਪੱਲੇ ਜੱਟ ਦੇ 7 ਕਨਾਲਾਂ
ਜੇ ਨਿਭ ਜੇ ਗੀ ਤਾ ਲਾ ਲਾ ਨੀ
ਹਾਏ ਪੱਲੇ ਜੱਟ ਦੇ 7 ਕਨਾਲਾਂ
ਓ ਹੋ ਹੋ ਹੋ ਓ ਹੋ ਹੋ ਹੋ ਓ ਹੋ ਹੋ ਹੋ