Cute Jeha
ਆ ਹੋ ਅੱਖੀਆਂ ਦੀ ਘੂਰ ਨਾਲ ਵਾਰ ਕਰਦਾ
ਬੋਲਦਾ ਏ ਘੱਟ ਓਹਦੀ gun ਬੋਲਦੀ
ਹੋ ਮੇਰੇ ਬਾਰੇ ਜੇ ਕਿਸੇ ਤੋਂ ਗੱਲ ਨਿਕਲ ਜਾਵੇ
ਗੋਲੀ ਸ਼ੂਕਦੀ ਜਾਂਦੀ ਏ ਓਹਦੇ ਕੰਨ ਕੋਲ ਦੀ
ਓਹਨੂ ਗੁੰਡਾ ਨਾ ਕਿਹੋ ਬਸ ਵੈਲੀ ਹੈ ਥੋੜਾ
Security ਮੇਰੇ ਲਯੀ carry ਕਰਦੈ ਘੋੜਾ
ਗਬਰੂ ਹੈ ਨਾ ਕੋਯੀ dude ਜਿਹਾ ਹੈ
ਹੋ ਥੋੜਾ ਹੱਸਦਾ ਏ ਘੱਟ ਥੋੜਾ rude ਜਿਹਾ ਏ
ਪ੍ਯਾਰ ਦੱਸਣੇ ਦੇ ਵਿਚ ਓ mute ਜਿਹਾ ਏ
ਪਰ ਜਿਹੜੇ ਓ ਹਿਸਾਬ ਨਾਲ ਕਰਦੈ ਮੇਰਾ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
ਹਾਂ ਨੀ ਓਹਦੇ ਕੋਲੇ ਕਾਲੀ car ਐ
ਤੌਰ ਤੇ ਲਿਖਯਾ ਜੱਟ in Thar ਐ
ਓਹਨੇ ਰਖੀ ਨਹੀ ਓ ਕੁੜੀਆਂ ਲਯੀ ਗੇਹੜੀ ਲੌਂ ਨੂ
ਨਾਲ ਥੋੜੇ ਅਡਬ ਵਿਚਾਰ ਐ
ਮੈਨੂ ਪ੍ਯਾਰ ਓਹਦੇ ਕੋਲੋਂ ਬਿਨਾ ਮੰਗੇ ਮਿਲਦਾ
ਨਾਮ ਇੱਕੋ ਆ ਪਸੰਦ ਓ Kirat Gill ਦਾ
ਮੈਨੂ ਪ੍ਯਾਰ ਓਹਦੇ ਕੋਲੋਂ ਬਿਨਾ ਮੰਗੇ ਮਿਲਦਾ
ਨਾਮ ਇੱਕੋ ਆ ਪਸੰਦ ਓ Kirat Gil ਦਾ
ਸਾਡੀ ਰੋਜ਼ ਭਾਵੇਂ 2-2 ਘੰਟੇ call ਨਹੀ ਹੁੰਦੀ
ਪਰ ਗੱਲਾਂ ਨਾਲ attach ਕਦੇ soul ਨਹੀ ਹੁੰਦੀ
ਨਾ ਹੀ ਪ੍ਯਾਰ ਓਹਦਾ ਝੂਠ ਜਿਹਾ ਏ
ਨਾ ਹੀ ਪ੍ਯਾਰ ਓਹਦਾ ਝੂਠ ਜਿਹਾ ਏ
ਹੋ ਥੋੜਾ ਹੱਸਦਾ ਏ ਘੱਟ ਥੋੜਾ rude ਜਿਹਾ ਏ
ਪ੍ਯਾਰ ਦੱਸਣੇ ਦੇ ਵਿਚ ਓ mute ਜਿਹਾ ਏ
ਪਰ ਜਿਹੜੇ ਓ ਹਿਸਾਬ ਨਾਲ ਕਰਦੈ ਮੇਰਾ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
ਹੋ ਕਿਹੰਦਾ ਮਿਠੀ ਏ ਤੇਰੇ ਤੋਂ ਪਿਹਲਾ ਯਾਰ ਆਏ ਸੀ
ਤਾਂਹੀ ਯਾਰਾ ਤੇ ਤੇਰੇ ਚ ਕੋਯੀ choose ਨਹੀ ਕਿੱਤਾ
ਹੋ ਮੇਰੇ ਮਾਮਲੇ ਚ ਦਿਲ ਓਹਦਾ ਬਹਲਾ ਏ sweet
ਵੈਰੀ ਵਾਸ੍ਤੇ ਤਾਂ ਓਹਨੇ ਕਦੇ use ਨਹੀ ਕਿੱਤਾ
ਇਸ ਵੈਲੀ ਜਿਹੇ ਮੁੰਡੇ ਦੇ ਨਾਲ ਕੁੜੀ ਫਿਰਦੀ
ਗੱਲਾਂ ਐਸੀਆਂ ਨੇ ਸਚੀ ਘਰੋਂ ਬਾਹਰ ਹੁੰਦੀਆਂ
ਏਕ ਕਰਨੇ ਨੂ ਔਂਦਾ ਜਿਵੇਂ ਜੁਂਗ ਚਲੇਯਾ
ਓਦੀ ਗੱਡੀ ਦੇ ਪਿਛੇ ਨੇ car'ਆਂ 4 ਹੁੰਦੀਆਂ
ਹੋ ਮੇਰੇ college ਚ ਵੋਟੀ ਮੈਨੂ
ਸ਼ਰੇਆਮ ਕਿਹਕੇ ਆ ਗਯਾ
Chocolateਆਂ ਕਿ ਲੈ ਔਣੀ ਆਂ
Date ਉੱਤੇ ਸਾਗ ਲੈਕੇ ਆ ਗਯਾ
ਨਾਲੇ ਏਕ suit ਲਿਆ ਏ
ਹੋ ਥੋੜਾ ਹੱਸਦਾ ਏ ਘੱਟ ਥੋੜਾ rude ਜਿਹਾ ਏ
ਪ੍ਯਾਰ ਦੱਸਣੇ ਦੇ ਵਿਚ ਓ mute ਜਿਹਾ ਏ
ਪਰ ਜਿਹੜੇ ਓ ਹਿਸਾਬ ਨਾਲ ਕਰਦੈ ਮੇਰਾ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
ਹੋ ਥੋੜਾ ਹੱਸਦਾ ਏ ਘੱਟ ਥੋੜਾ rude ਜਿਹਾ ਏ
ਪ੍ਯਾਰ ਦੱਸਣੇ ਦੇ ਵਿਚ ਓ mute ਜਿਹਾ ਏ
ਪਰ ਜਿਹੜੇ ਓ ਹਿਸਾਬ ਨਾਲ ਕਰਦੈ ਮੇਰਾ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
ਮੇਰੇ ਵਾਸ੍ਤੇ ਓ ਚੰਦਰਾ cute ਜਿਹਾ ਏ
Sharry Nexus!