All White Nakhro
PRP
ਓ ਦਿਲ ਦਾ ਕ੍ਲੀਨ ਤੇ ਦਿਮਾਗ ਦਾ ਖਰਾਬ ਆ
ਵੈਰਿਯਾ ਲਯੀ ਗੋਲੀ ਜੱਟ ਮੇਰੇ ਲਯੀ ਗੁਲਾਬ ਆ
Heart loin ਅੱਖ
ਲਾਲ ਲਾਲ ਜੱਟ ਦੀ
ਮੁੱਕਦੀ ਏ ਗੱਲ ਓਹਦਾ
ਕੋਯੀ ਨਾ ਜਵਾਬ ਆ
ਓ ਕਰੇ ਨਾ ਪਸੰਦ
ਹੀਲਾਂ ਉਂਚੀ ਅੱਡੀ ਆਲਿਆ
All white ਨਖਰੋ ਆ ਜਿਹਦੇ ਉੱਤੇ ਮਰਦੀ
ਸਾਰਿਯਾ choice ਆਂ ਮਰਜਾਨੇ ਦਿਯਾ ਕਾਲਿਆ
ਮੈਂ ਕਿਹਾ ਸੂਟ ਤੇ ਪਾਵਾ ਦੋ ਪੀਕੋਕ ਜੀ
ਜੱਟ ਨੇ ਕਰਾਂਤੀਆਂ print ਨੀ ਦੁਨਾਲੀਆਂ
ਪੈਂਦੀ 6 ਫੁਟ ਦੇ
ਉੱਤੋਂ ਦੀ ਹਾਇਟ ਜੱਟ ਦੀ
ਆਲਕੇਟ ਦੇ ਵਰਗੀ ਆਏ
ਡਿਟੋ ਹਾਇਪ ਜੱਟ ਦੀ
ਹੋ ਨਖਰੋ ਦੇ ਲੇਹੁਣਗੇ
ਉੱਤੇ ਮੰਨ ਮੰਨ ਮੰਨ ਕੇ
ਓਹਵੀ ਮਰਜਾਨਾ ਰਿਹੰਦਾ
ਜਾਨੀ ਡੇਪ ਬੰਨ ਕੇ
ਚੰਦਰੇ ਨੇ ਹੋਬੀ ਆਂ
ਚੰਦਰਿਯਾ ਹੀ ਪਾਲਿਆ
All white ਨਖਰੋ ਆ ਜਿਹਦੇ ਉੱਤੇ ਮਰਦੀ
ਸਾਰਿਯਾ choice ਆਂ ਮਰਜਾਨੇ ਦਿਯਾ ਕਾਲਿਆ
ਮੈਂ ਕਿਹਾ ਸੂਟ ਤੇ ਪਾਵਾ ਦੋ ਪੀਕੋਕ ਜੀ
ਜੱਟ ਨੇ ਕਰਾਂਤੀਆਂ print ਨੀ ਦੁਨਾਲੀਆਂ
ਓ ਖਾਲੀ ਖਾਲੀ ਖਾਲੀ
ਖਾਲੀ ਖਾਲੀ ਖਾਲੀ
ਏ ਨਖਰੋਂ ਦੀ ਚੁੰਨੀ ਨਾਲ ਦੀ
ਓ ਨਖਰੋਂ ਦੀ ਚੁੰਨੀ ਨਾਲ ਦੀ
ਗੱਬਰੂ ਦੀ ਆਂਖ ਵਿਚ ਲਾਲੀ
ਘੁੱਮਣ ਜੂਲਿਯੇਟ ਬੰਨ ਕੇ
ਘੁੱਮਣ ਜੂਲਿਯੇਟ ਬੰਨ ਕੇ
ਜੱਟ ਰੋਮੀਯੋ ਕਰੇ ਰਖਵਾਲੀ
ਮੈਂ ਘੁੱਮਣ ਜੂਲਿਯੇਟ ਬੰਨ ਕੇ
ਜੱਟ ਰੋਮੀਯੋ ਕਰੇ ਰਖਵਾਲੀ
ਮੈਂ ਕੋਕੋ ਜਿਹਿਯਾ
ਓਹਨੇ ਕੋਕੇ ਲੇ ਪਾਏ ਆ
ਨਾਮ ਕਪਤਾਨ ਤੇ
ਭਤਿੰਦਾ ਚਹਏ ਪਾਏ ਆ
ਮੂਹਰੇ ਗਟ੍ਰ ਪਿਛਹੇ
ਦਰਜਨ ਗੱਦਿਯਨ
ਕਿਹੰਦਾ ਸਰ੍ਪ੍ਰਾਇਜ਼
ਦੇਣਾ ਕੂਚ ਲ ਨੀ ਅੱਡਿਆ
ਇ ਥਿੰਕ ਝਾਂਜਰਾਂ
ਲੇ ਆਯੂ ਡਾਇਮਂਡ ਆਲਿਆ
All white ਨਖਰੋ ਆ ਜਿਹਦੇ ਉੱਤੇ ਮਰਦੀ
ਸਾਰਿਯਾ choice ਆਂ ਮਰਜਾਨੇ ਦਿਯਾ ਕਾਲਿਆ
ਮੈਂ ਕਿਹਾ ਸੂਟ ਤੇ ਪਾਵਾ ਦੋ ਪੀਕੋਕ ਜੀ
ਜੱਟ ਨੇ ਕਰਾਂਤੀਆਂ print ਨੀ ਦੁਨਾਲੀਆਂ
ਮੈਂ ਜੀਤੀ ਬੈਠੀ
ਓ ਹਦੀ ਹਨ ਦਾ ਅਵਾਰ੍ਡ ਨੀ
ਓਹਦੇ ਗਿਨਿਸ ਬੁਕ ਚ
ਚਹਾਪਣਗੇ ਰੇਕਾਰ੍ਡ ਨੀ
ਜੱਟ ਤੇ ਸ਼ਰੀਫੀ ਦਾ
ਨੀ ਪਿਹਲੇ ਡੀਨੋ ਵੈਰ ਆ
ਹਥ ਮੇਰੇ ਹਥ ਚ
ਤੇ ਰੌਲੇਯਾ ਚ ਪੈਰ ਆ
ਮੀਹੀਨੇ ਚ ਦਿਨ ਘੱਟ ਤੇ ਤਰੀਕਾਂ ਪੈਣ ਬਹਿਲਿਆ
All white ਨਖਰੋ ਆ ਜਿਹਦੇ ਉੱਤੇ ਮਰਦੀ
ਸਾਰਿਯਾ choice ਆਂ ਮਰਜਾਨੇ ਦਿਯਾ ਕਾਲਿਆ
ਮੈਂ ਕਿਹਾ ਸੂਟ ਤੇ ਪਾਵਾ ਦੋ ਪੀਕੋਕ ਜੀ
ਜੱਟ ਨੇ ਕਰਾਂਤੀਆਂ print ਨੀ ਦੁਨਾਲੀਆਂ