Lakk
ਮੈਂ ਤੈਨੂੰ ਚੋਰੀ ਚੋਰੀ ਤੱਕਦੀ ਸੀ
ਤੇਰਾ ਤੱਕਦੀ ਸੀ ਚੇਹਰਾ
ਮੈਂ ਤੈਨੂੰ ਚੋਰੀ ਚੋਰੀ ਤੱਕਦੀ ਸੀ
ਤੇਰਾ ਤੱਕਦੀ ਸੀ ਚੇਹਰਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਉਏ ਹੋਏ ਉਏ
ਤਿਲਕ ਗਿਆ ਪੈਰ ਸੋਹਣਿਆਂ ਵੇ
ਲੱਕ ਟੁੱਟ ਗਿਆ ਮੇਰਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਲੱਕ ਟੁੱਟ ਗਿਆ ਮੇਰਾ
ਤੇਰੀਆਂ ਫੋਟੋਆਂ ਖਿੱਚਦੀ ਖਿੱਚਦੀ
ਮੈਂ ਖਾ ਗਈ ਉਏ ਗੇੜਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਲੱਕ ਟੁੱਟ ਗਿਆ ਮੇਰਾ
ਹਾਏ ਤੂੰ ਕਿੰਨਾ cool ਐ
ਦਿਲ ਮੇਰਾ ਠੱਗਦਾ
ਆਕੇ ਸਿੱਧਾ ਕਾਲਜੇ ਵੱਜਦਾ
ਉਹ ਨੱਚਦਾ Michael Jackson ਵਾਂਗੂ
ਅੱਖਾਂ ਤੋਂ Justin Bieber ਲੱਗਦਾ
ਕੁੜੀਆਂ ਵਿੱਚ ਚਲਦਾ ਐ ਜਾਨੀ
ਉਏ ਹੋਏ ਉਏ
ਕੁੜੀਆਂ ਵਿੱਚ ਚਲਦਾ ਐ ਜਾਨੀ
Drake ਦੇ ਵਾਂਗੂ ਨਾ ਤੇਰਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਹਾਏ ਲੱਕ ਟੁੱਟ ਗਿਆ ਮੇਰਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਲੱਕ ਟੁੱਟ ਗਿਆ ਮੇਰਾ
ਹਾਂ ਹਾਂ ਓ ਓ ਹਾਂ ਹਾਂ
ਵੇ ਤੇਰੀ ਸ਼ੇਰਾ ਵਰਗੀ ਤੇ ਚਾਲ ਮੇਰੀ ਮੌਰ ਜੀ
ਤੂੰ ਐ Chandigarh ਦਾ ਮੈਂ ਕੁੜੀ ਆ Lahore ਦੀ
ਵੇ ਤੇਰੇ ਪਿੱਛੇ ਛੱਡ ਤੇ ਫਰਾਰੀਆਂ ਵਾਲੇ
ਵੇ ਜੇੜੀ ਤੇਰੀ vibe ਹੈ ਨਾ vide ਕਿੱਸੇ ਹੋਰ ਦੀ
ਵੇ ਗੱਲ ਤੇਰੀ ok ਵੇ ਗੱਲ ਚ ਆ feel ਨੀ
ਮੈਂ ਤੈਨੂੰ ਕਰਾ heal ਤੂੰ ਮੈਨੂੰ ਕਰੇ heal ਨੀ
ਮੈਂ ਜੀ ਕਰਾ ਡੂਬ ਜਾ ਡੂਬ ਲਾਵਾਂ ਤਾਰੀਆਂ
ਰੰਗ ਤੇਰਾ ਗੋਰੀਆਂ ਗੁਲਾਬੀ ਰੰਗੀ ਝੀਲ ਨੀ
ਤੇਰੇ ਤੋਂ ਵੱਧ ਗੋਰੀਏ ਨੀ ਮੇਰੇ ਨਾਲ ਜੱਚਜੂ ਨਾ ਤੇਰਾ
ਤੇਰੀਆਂ ਫੋਟੋਆਂ ਖਿੱਚਦੀ ਖਿੱਚਦੀ
ਮੈਂ ਖਾ ਗਈ ਉਏ ਗੇੜਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਲੱਕ ਟੁੱਟ ਗਿਆ ਮੇਰਾ
ਵੇ ਅੱਖ ਨਾਲ ਅੱਖ ਜੀ ਲੜਾ ਕੇ ਰੱਖ ਲਾ
ਮੇਰੇ bedroom ਚ ਜੜਾ ਕੇ ਰੱਖ ਲਾ
ਜੇੜੇ ਸਾਬ ਦਿਆਂ ਤੇਰੀ ਆ smile ਵੇ
ਤੈਨੂੰ showpiece ਜੜਾ ਕੇ ਰੱਖ ਲਾ
ਨੀ ਤੂੰ ਵੀ ਘੱਟ ਪੂਰੀ show ਮਾਰਦੀ
ਸੂਰਜ ਤੋਂ ਵੱਧ ਕੇ glow ਮਾਰਦੀ
ਨੀ ਤੈਨੂੰ ਹੱਥ ਲਾ ਕੇ current ਵੱਜਦਾ
ਬਿਜਲੀ ਦੀ ਤਾਰ ਮੁੰਡੇ 100 ਮਾਰਦੀ
ਤੂੰ ਬਿਜਲੀ ਦੀ ਤਾਰ ਗੋਰੀਏ ਨੀ
ਨਾ ਬੱਚਦਾ ਹੱਥ ਲਾਵੇ ਜੇੜਾ
ਤੇਰੀਆਂ ਫੋਟੋਆਂ ਖਿੱਚਦੀ ਖਿੱਚਦੀ
ਮੈਂ ਖਾ ਗਈ ਉਏ ਗੇੜਾ
ਤਿਲਕ ਗਿਆ ਪੈਰ ਸੋਹਣਿਆਂ ਵੇ
ਲੱਕ ਟੁੱਟ ਗਿਆ ਮੇਰਾ
ਹੋ baby ਕਯਾ ਰੰਗ ਹੈ ਤੇਰਾ
ਕਯਾ ਕਮਾਲ ਕਰਤੀ ਹੋ
ਚਾਂਦ ਤੇਰੇ ਪੈਰੋਂ ਮੈਂ ਪੜਾ
ਤੁਮ ਤਾਰੋ ਪੈ ਮਰਤੀ ਹੋ
ਚਾਂਦ ਤੇਰੇ ਪੈਰੋਂ ਮੈਂ ਪੜਾ
ਤੁਮ ਤਾਰੋ ਪੈ ਮਰਤੀ ਹੋ
ਤੁਮ ਤਾਰੋ ਪੈ ਮਰਤੀ ਹੋ