Lambarghinii
ਖੁਸ਼ ਦਿਲੀ ਦਾ Swag ਬਿੱਲੋ!
Mista Baaz!
Barbie Maan!
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ
ਓ ਸ਼ਿਅਰ ਦੋਹਾਂ ਦੇ ਵਖਰੇ ਭਾਵੇ ਤੂ ਅੱਖੀਆਂ ਵਿਚ ਰਿਹਨਾ ਵੇ
ਤੂ ਹੀ ਚਂਗਾ ਲਗਦਾ ਜਿਹੜਾ Attitude ਵਿਚ ਰਿਹਨਾ ਵੇ
ਓ very Busy ਰਿਹਾਨ ਵਾਲਿਆਂ ਫਿਕਰ ਤੇਰੇ ਨੇ ਖਾ ਲਿਯਾ
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ
ਓ ਦਿਲ ਸਾਡੇ ਦੇ ਸੁੰਞੇ ਵੇਹੜੇ ਤੇਰੇ ਬਿਨਾ ਹਨੇਰਾ ਵੇ
ਕਦੇ ਕਦੇ ਮੈਨੂ ਤਾਰੇ ਪੁਛਦੇ ਕਿ ਰਿਸ਼ਤਾ ਤੇਰਾ ਮੇਰਾ ਵੇ
ਕਦੇ ਕਦੇ ਮੈਨੂ ਤਾਰੇ ਪੁਛਦੇ ਕਿ ਰਿਸ਼ਤਾ ਤੇਰਾ ਮੇਰਾ ਵੇ
ਤੂ ਜਾਪੇ ਮੈਨੂ ਰਾਂਝਾ ਮੈਂ ਹੀਰ ਜੱਟੀ ਨਾ ਪਾ ਲੇਯਾ
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ
ਮੇਰੀ Lamborghini ਕਰਦੀ ਆ ਰਾਸਤੇ ਵਿਚ ਤੇਰੀ wait ਕੁੜੇ
ਗੱਡੀ ਵਿਚ ਬਿਹ ਮੇਰਾ ਹਥ ਫੜਕੇ ਤੇਰੇ ਨਾਲ ਜਾਣਾ date ਕੁੜੇ
ਤੇਰਾ ਸੂਟ ਵੀ ਕਾਲਾ ਅੱਤ ਕੁੜੇ ਅੱਤ ਮੇਰੀ ਕਾਲੀ ਕਾਰ ਨੀ
ਤੇਰੀ ਤੌਰ ਵੇਖ ਕੇ ਡਰ ਲਗਦਾ ਦਵੀ ਨਾ ਗੱਬਰੂ ਮਾਰ ਨੀ
ਤੇਰਾ ਸਬ ਕੁਛ ਲਗਦਾ end ਕੁੜੇ ਤੇਰਾ ਕੋਕਾ ਝਾਂਜਰ ਝੂਂਮਕਾ ਨੀ
ਏਕ ਵਜਦੀ beat ਆ Mistabaaz ਦੀ ਦੂਜਾ ਵਜਦਾ ਤੇਰਾ ਠੁਮਕਾ ਨੀ
ਓ ਮੇਚ ਲੈਜਾ ਤੂ ਵੈਂਗ ਮੇਰੀ ਦਾ ਜਦ ਤੇਰਾ ਦਿਲ ਕਿੱਤਾ ਵੇ
ਬਿਨ ਖਾਂਬਾ ਤੋਂ ਉੱਡੀ ਫਿਰਦੀ ਜਾਦੂ ਕੈਸਾ ਕਿੱਤਾ ਵੇ
ਓ ਬਿਨ ਖਾਂਬਾ ਤੋਂ ਉੱਡੀ ਫਿਰਦੀ ਜਾਦੂ ਕੈਸਾ ਕਿੱਤਾ ਵੇ
ਕੋਂਕੇਯਾ ਵਾਲਿਆਂ ਗੋਤ ਤੇਰਾ ਮੈਂ ਆਪਣੇ ਪਿਛੇ ਲਾ ਲੇਯਾ
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ
ਮੇਰੀ ਤੌਰ ਵੇਖਦਾ ਜਾਵੀ Lamborghini ਵਾਲਿਆਂ
ਮੈਂ ਕਾਰ ਤੇਰੀ ਦੇ ਵਰਗਾ ਹਾਏ ਸੂਟ ਕਾਲਾ ਪਾ ਲਿਯਾ