Bad Boy
ਹੋ ਬਿਗੜ ਗਿਆ
ਨੀਂ ਮੁੰਡਾ ਬਿਗੜ ਗਿਆ
ਸ਼ੁਰੂ ਤੋਂ ਚਕਮਾ ਚੋਬਰ ਕਹਿੰਦੇ
Feeling ਪੂਰੀ rich ਕੁੜੇ
Feeling ਪੂਰੀ rich ਕੁੜੇ
ਬਾਪੂ ਨੇ ਪਿਸਤੌਲ gift ਸੀ ਕਿੱਤਾ
ਨੀਂ ਦਸਵੀਂ ਦੇ ਵਿਚ ਕੁੜੇ
ਓਦੋਂ ਤੋਂ ਹੀ master ਆਂ ਨੂੰ
ਉਹ ਨਹੀਂ ਜਾਣਦਾ ਟਿੱਚ ਕੁੜੇ
ਮੁੰਡਾ ਬਿਗੜ ਗਿਆ
ਕਾਹਦਾ ਧਰਿਆ ਜਵਾਨੀ ਵਿਚ ਪੈਰ ਨੀਂ
ਨਿੱਕੀ ਉਮਰੇ ਨਚਾਈ ਫਿਰੇ ਸ਼ਹਿਰ ਨੀਂ
ਹਾਏ ਨੀਂ ਮੁੰਡਾ ਵਿਗੜ ਗਿਆ
ਨੀਂ ਮੁੰਡਾ ਵਿਗੜ ਗਿਆ (ਹਾਏ ਨੀ ਮੁੰਡਾ ਵਿਗੜ ਗਿਆ )
ਅੰਖਾਂ ਉੱਤੋਂ goggle ਜੱਟ ਦੇ
ਕੰਨਾਂ ਦੇ ਵਿਚ ਨੱਥੀਆਂ
ਲਾਟੂ ਵਰਗੇ ਜੱਟ ਦੇ ਲੱਟੂ
ਸ਼ਹਿਰ ਦੀਆਂ ਮੋਮਬਤੀਆਂ
ਗੁੱਟ ਤੇ ਰੁਮਾਲ ਆ ਬੰਨੀ ਨੀਂ
ਨਾ ਗੱਲ ਕਿਸੇ ਦੀ ਮੰਨੀ ਨੀਂ
ਤੂੰ ਜਿਹੜੀ car ਚ ਲੰਘੀ ਸੀ
ਉਹ ਚਾਰ ਬਾਰੀ ਮੈਂ ਭੰਨੀ ਨੀਂ
ਲੱਗੇ ਬੋਲ ਬਾਣੀ ਲੋਕਾਂ ਨੂੰ ਜਹਿਰ ਨੀ
ਕਹਿੰਦੇ ਛੱਡਦਾ ਜਾਂਦਾ ਐ ਮੁੰਡਾ ਬਰ ਨੀਂ
ਹਾਏ ਨੀਂ ਮੁੰਡਾ ਵਿਗੜ ਗਿਆ
ਕਾਹਦਾ ਧਰਿਆ ਜਵਾਨੀ ਵਿਚ ਪੈਰ ਨੀਂ
ਨਿੱਕੀ ਉਮਰੇ ਨਚਾਈ ਫਿਰੇ ਸ਼ਹਿਰ ਨੀਂ
ਹਾਏ ਨੀਂ ਮੁੰਡਾ ਵਿਗੜ ਗਿਆ
ਨੀਂ ਮੁੰਡਾ ਵਿਗੜ ਗਿਆ
ਹੋ ਵਿਗੜ ਗਿਆ
ਨੀਂ ਮੁੰਡਾ ਵਿਗੜ ਗਿਆ
ਬਿਗੜ ਗਿਆ
ਨੀਂ ਮੁੰਡਾ ਵਿਗੜ ਗਿਆ
ਕੋਈ ਗਿਣਦਾ ਮਸਤੀ ਸ਼ੋਰਾਂ ਚ
ਕੋਈ ਕਹਿੰਦਾ ਬੱਡੇ ਜੋੜਾਂ ਚ
Full ਮੇਹਰ ਆ ਬਾਬੇ ਦੀ ਨੀਂ
ਖੇਡਣ ਜੱਟ crore'ਆਂ ਚ
ਕੋਈ ਗਿਣਦਾ ਮਸਤੀ ਸ਼ੋਰਾਂ ਚ
ਕੋਈ ਕਹਿੰਦਾ ਬੱਡੇ ਜੋੜਾਂ ਚ
Full ਮੇਹਰ ਆ ਬਾਬੇ ਦੀ ਨੀਂ
ਖੇਡਣ ਜੱਟ crore'ਆਂ ਚ
Kavvy riyaaz ਆ ਨਾਮ ਕੁੜੇ
ਪਿੰਡ ਡਿਦਬਾ ਬੜਾ ਜ਼ਰੂਰੀ ਐ
ਸੰਗਰੂਰ ਜਿਲ੍ਹਾ ਐ ਚੋਬਰ ਦਾ
ਜਿਹਦੀ London ਤੱਕ ਮਸਹੂਰੀ ਐ
ਉਹ ਰੱਬ ਕਰੇ ਰੱਬ ਕਰੇ ਖੈਰ ਨੀਂ
ਥਾਂ ਥਾਂ ਤੇ ਪਾਈ ਫਿਰੇ ਵੈਰ ਨੀਂ
ਹਾਏ ਨੀਂ ਮੁੰਡਾ ਵਿਗੜ ਗਿਆ
ਕਾਹਦਾ ਧਰਿਆ ਜਵਾਨੀ ਵਿਚ ਪੈਰ ਨੀਂ
ਨਿੱਕੀ ਉਮਰੇ ਨਚਾਈ ਫਿਰੇ ਸ਼ਹਿਰ ਨੀਂ
ਹਾਏ ਨੀਂ ਮੁੰਡਾ ਵਿਗੜ ਗਿਆ
ਨੀਂ ਮੁੰਡਾ ਵਿਗੜ ਗਿਆ