Find Out

Vicky

Desi crew! Desi crew!

ਕਿਥੇ ਕਾਰਾਂ ਰੁਕਦੀਆਂ ਕਿਥੇ ਹੁੰਦੀ ਵੇਲ ਵੇ
ਕਿਥੇ ਕਿਥੇ ਫਿਰਦੇ ਓ ਮਾਰਦੇ style ਵੇ
ਵੈਰੀਆਂ ਦਾ ਕਰਦੇ ਓ ਕੀ ਵੇ ਜੱਟਾ
ਹਨ ਵੈਰੀਆਂ ਦਾ ਕਰਦੇ ਓ ਕੀ ਵੇ ਜੱਟਾ
ਨੀ ਭੁੱਜੇ ਛੋਲਿਆਨ ਦੇ ਵਾਂਗੂ ਚੱਬ ਜਾਂਦੇ ਆ

ਸਾਰੀ ਸ਼ਾਂਤੀ ਮੋਹਾਲੀ ਜੱਟਾ ਕਿਥੇ ਹੁਣੇ ਹੋ
ਅਸੀਂ ਆਥਣੇ ਜੇ ਚੰਡੀਗੜ੍ਹ ਲੱਭ ਜਾਣੇ ਆ
ਵੇ ਸਾਰੀ ਸ਼ਾਂਤੀ ਮੋਹਾਲੀ ਜੱਟਾ ਕਿਥੇ ਹੁਣੇ ਹੋ
ਅਸੀਂ ਆਥਣੇ ਜੇ ਚੰਡੀਗੜ੍ਹ ਲੱਭ ਜਾਣੇ ਆ
ਪਹਿਲਾ ਦਾ ਸਦੀਕ ਨੂੰ ਆ ਡਰਕੇ ਨੂੰ ਨਹੀਂ
ਲਿਆ ਕਦੇ ਜਿੰਦਰਾ flat ਨੂੰ ਨਹੀਂ , ਅੱਛਾ
ਯਾਰ ਬੇਲੀ ਪਿੰਡ ਕੁੜੇ ਆਏ ਹੁੰਦੇ ਆ
ਕੁੱਕਰਾਂ ਚ ਬੱਕਰੇ ਬਣਾਏ ਹੁੰਦੇ ਆ

ਵੇ ਤੁਸੀ ਲੇਟ ਤਕ ਪੱਟ ਦੇ ਨੀ ਖਾੜਾ ਸੁਣਿਆ
ਚੱਲੇ label black ਦਾ ਹਾੜਾ ਸੁਣਿਆ
ਵੇ ਟੌਹੜੇ ਵਾਂਗੂ ਜ਼ਿੰਦਗੀ ਨਾ ਕੋਈ ਜਉਂਦਾ ਆ
ਜੱਟਾਂ ਦੇ ਸੁਭਾ ਨਾ ਕੀਤੇ ਠੀਉਂਦੇ ਆ
ਤੁਸੀ ਤੀਜੇ ਦਿਨ seat ਤੇ ਬੈਠਾਈ ਹੁੰਦੀ ਆ
ਵੇ ਤੁਸੀ ਤੀਜੇ ਦਿਨ seat ਤੇ ਬੈਠਾਈ ਹੁੰਦੀ ਆ
Fortuner ਆਂ ਤੇ ਹੁਸਣ ਨੂੰ ਠੱਗ ਜਾਂਦੇ ਆ
ਸਾਰੀ ਸ਼ਾਂਤੀ ਮੋਹਾਲੀ ਜੱਟਾ ਕਿਥੇ ਹੁਣੇ ਹੋ
ਅਸੀਂ ਆਥਣੇ ਜੇ ਚੰਡੀਗੜ੍ਹ ਲੱਭ ਜਾਣੇ ਆ
ਵੇ ਸਾਰੀ ਸ਼ਾਂਤੀ ਮੋਹਾਲੀ ਜੱਟਾ ਕਿਥੇ ਹੁਣੇ ਹੋ
ਅਸੀਂ ਆਥਣੇ ਜੇ ਚੰਡੀਗੜ੍ਹ ਲੱਭ ਜਾਣੇ ਆ

ਜੁੱਤੀਆਂ ਤੇ ਸਨਿਕਰ ਤੇ ਨੋਟ ਲੱਗੇ ਨੇ
ਲੱਖ ਟਚ ਹੁੰਦੇ ਜਿਹੜੇ ਪਏ ਚੰਗੇ ਨੇ
ਟੋਹਰ tappa ਅੱਲਾਹਦਾ ਨੂੰ ਜੱਚਦਾ ਬੜਾ
ਸ਼ਹਿਰਾਂ crowd ਸਾਥੋਂ ਮੱਚਦਾ ਬੜਾ

Age ਘੱਟ ਚਰਚੇ ਆ ਵੱਧ ਥੋੜੇ ਵੇ
ਓ ਸਬ ਨੂੰ ਬਣਾ ਵੇ ਰੱਬ ਐਂਨੇ ਜੋਗੇ ਵੇ
ਨਾਮ ਤੋਹ ਹੀ ਮਾਵੀਆਂ ਪਛਾਣਨ ਲੈਂਦੀਆਂ
ਮੇਰੀਆਂ friend ਆ ਮੌਜੂਦ ਕਿਹੜਾ ਕਹਿੰਦੀਆਂ
ਦਰਸ਼ਨ ਮੰਗਦੀ ਆ ਥੋਡੇ ਵੇ ਜੱਟਾ
ਦਰਸ਼ਨ ਮੰਗਦੀ ਆ ਥੋਡੇ ਵੇ ਜੱਟਾ
ਓ ਫੀਮ ਦੀ ਡਲੀ ਦੇ ਵਾਂਗੂ ਲੱਗ ਜਾਣੇ ਆ

ਵੇ ਸਾਰੀ ਸ਼ਾਂਤੀ ਮੋਹਾਲੀ ਜੱਟਾ ਕਿਥੇ ਹੁਣੇ ਹੋ
ਅਸੀਂ ਆਥਣੇ ਜੇ ਚੰਡੀਗੜ੍ਹ ਲੱਭ ਜਾਣੇ ਆ
ਵੇ ਵੇ ਸਾਰੀ ਸ਼ਾਂਤੀ ਮੋਹਾਲੀ ਜੱਟਾ ਕਿਥੇ ਹੁਣੇ ਹੋ
ਅਸੀਂ ਆਥਣੇ ਜੇ ਚੰਡੀਗੜ੍ਹ ਲੱਭ ਜਾਣੇ ਆ

Músicas más populares de Vicky

Otros artistas de Pop