Yaar Purane

The PropheC

ਡਰ ਲੱਗਦਾ ਤਨਹਾਈਆਂ ਤੋਂ
ਖੌਫ ਆਉਂਦਾ ਪ੍ਰਚਾਈਆਂ ਤੋਂ
ਦੁਨੀਆ ਨੂੰ ਛੱਡ ਦਿਤਾ
ਹੀਰੇ ਤੇਰੇ ਵਾਸਤੇ
ਹੁਣ ਮੈਨੂੰ ਛੱਡ ਤੁਰ ਗਈ ਐ
ਦੱਸ ਕੇਡੇ ਰਾਸਤੇ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ

ਹੋਲੀ ਹੋਲੀ ਸਾਡੇ ਕੋਲੋਂ ਦੂਰ ਤੁਰ ਗਈ
ਐਸਾ ਕੌਣ ਤੇਰੀ ਜ਼ਿੰਦਗੀ ਚ ਆ ਗਿਆ
ਕਰਕੇ ਤੂੰ ਦਿਲ ਚੋਰੀ ਸਾਡਾ ਤੁਰ ਗਈ
ਐਸਾ ਕੌਣ ਤੇਰੇ ਸੁਪਨੇ ਸਜਾ ਗਿਆ
ਹਾਲੇ ਜਖਮ ਸਾਡੇ ਨੀ ਅੱਲੇ
ਇਸ਼ਕ ਨੇ ਛੱਡਿਆਂ ਨੀ ਕੁਛ ਸਾਡੇ ਪੱਲੇ
ਹੁਣ ਪਿਆਰ ਚ ਯਕੀਨ ਨਾ ਰਿਹਾ
ਟੁਟਾ ਹੋਇਆ ਦਿਲ ਹੋਰ ਠੋਕਰ ’ਆਂ ਨਾ ਝੱਲੇ
ਜੇ ਤੋੜ ਨੀ ਨਿਬੌਨੀ ਸੀ
ਕਾਹਤੋਂ ਮੇਰੇ ਨਾਲ ਪਿਆਰ ਪਾਇਆ ਸੀ
ਜੇ ਛੱਡਣਾ ਸੀ ਤੂੰ
ਮੈਂ ਕਾਹਤੋਂ ਸਿੱਨੇ ਨਾਲ ਲਾਇਆ ਸੀ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ

ਬੱਸ ਅੱਖਾਂ ਦੇ ਹੰਜੂ ਸੁੱਕੇ ਨੇ
ਗੁਮ ਦਿਲ ਨੂੰ ਲੱਗ ਗਏ ਮੁੱਕੇ ਨੇ
ਅਸੀਂ ਜਜ਼ਬਾਤਾਂ ਨੂੰ ਰੋਕੀ ਬੈਠੇ
ਪਿਆਰ ਚ ਖਾਦੇ ਐਨੇ ਧੋਖੇ
ਅਸੀਂ ਭੋਗ ਰਹੇ ਆਂ ਦੁੱਖ ਅੱਜ ਵੀ
ਜੋ ਨਾਲ ਮੁਹੱਬਤਾਂ ਪਾਈਆਂ ਦੇ
ਸਾਡੇ ਹਾਲ ਮਾਸੀ ਸੁਧਰੇ ਨੇ
ਜੋ ਸੀ ਹੁੰਦੇ ਵਾੰਗ ਸ਼ੁਦਾਈਆਂ ਦੇ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ
ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ

Curiosidades sobre la música Yaar Purane del The PropheC

¿Cuándo fue lanzada la canción “Yaar Purane” por The PropheC?
La canción Yaar Purane fue lanzada en 2016, en el álbum “The Lifestyle”.

Músicas más populares de The PropheC

Otros artistas de Dance pop