Stay

The PropheC

ਛੱਡ ਕੇ ਏ ਜਾ ਨਾ ਤੂੰ ਜਾ

ਹੁਣ ਹੱਥ ਤੂੰ ਛੁਡਾ ਨਾ ਨਾ
ਹਾਲ ਮੇਰਾ ਤੂੰ ਨਾ ਜਾਣੇ
ਦੂਰ ਅੱਖੀਆਂ ਤੂੰ ਜਾ ਨਾ ਨਾ
ਹੰਜੂ ਸਾਂਭੇ ਨਿਯੋ ਜਾਣੇ
ਦਿਲ ਮੇਰਾ ਤੂੰ ਜਲਾ ਨਾ ਨਾ ਨਾ ਨਾ
ਹੋ ਜਾਦਾ ਮੈਂ ਸਵਾ
ਹੁਣ ਸ਼ਮਾਂ ਤੂੰ ਬੁਝਾ ਨਾ ਨਾ ਨਾ ਨਾ
ਸਾਂਨੂੰ ਛੱਡ ਕੇ ਨਾ ਜਾ

ਛੱਡ ਕੇ ਆ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ
ਛੱਡ ਕੇ ਆ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ
ਛੱਡ ਕੇ ਆ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ
ਛੱਡ ਕੇ ਆ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ

ਨੀ ਤੇਰੇ ਜਾਣੇ ਕੇ ਬਾਅਦ ਕੀ ਹੋਣਾ ਮੇਰਾ
ਲੰਬੀਆਂ ਰਾਤਾਂ ਬਾਅਦ ਸਵੇਰਾ
ਨਾ ਜਾ ਤੈਨੂੰ ਰੱਬ ਦਾ ਵਾਸਤਾ
ਨੀ ਸਾਥੋਂ ਦੂਰ ਹੋਕੇ ਕੀ ਬਣਨਾ ਤੇਰਾ
ਰਾਹਾਂ ਤੱਕੂ ਗਾ ਦਿਲ ਮੇਰਾ
ਹੁਣ ਬੰਦ ਕਰ ਨਾ ਤੂੰ ਰਸਤਾ
ਜੇ ਮੇਰਾ ਹਾਲ ਨਾ ਸਮਝੀ ਰੂਹ ਕੀ ਕਰਦੀ ਹਾਂ ਨਾ ਨਾ ਨਾ (ਹਾਂ ਨਾ ਨਾ ਨਾ )
ਨੀ ਹੋ ਜਾਦਾ ਮੈਂ ਤਬਾਹ
ਹੁਣ ਸ਼ੰਮਾ ਤੂੰ ਬੁਝਾ ਨਾ ਨਾ ਨਾ ਨਾ
ਸਾਂਨੂੰ ਛੱਡ ਕਹਿਣ ਏ ਜਾ

ਛੱਡ ਕੇ ਏ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ
ਛੱਡ ਕੇ ਏ ਜਾ ਨਾ ਤੂੰ ਜਾ
ਥੋਡਾ ਜੀ ਏ ਦਿਲ ਨੁੰ ਮਨਾ ਨਾ
ਛੱਡ ਕੇ ਏ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ
ਛੱਡ ਕੇ ਏ ਜਾ ਨਾ ਤੂੰ ਜਾ
ਇੰਨੀ ਛੇਤੀ ਗੱਲ ਤੂੰ ਮੁੱਕਾ ਨਾ

ਹਾਂ ਆ ਹਾ ਆ
ਹਾ ਆ ਹਾ ਆ

Curiosidades sobre la música Stay del The PropheC

¿Cuándo fue lanzada la canción “Stay” por The PropheC?
La canción Stay fue lanzada en 2023, en el álbum “Midnight Paradise”.

Músicas más populares de The PropheC

Otros artistas de Dance pop