Endless
ਜਾਗੀਆਂ ਨੇਂ ਚਾਹਾ
ਪਿਆਰ ਦੀਆਂ ਚੱਲਿਆ ਹਵਾਵਾਂ ਨੇਂ
ਹੁਣ ਹਾਲ ਕੀ ਸੁਣਾਵਾਂ ਮੈਂ ਯਾਰ ਨੁੰ
ਹਾਂ , ਮੇਰੀਆਂ ਨਿਗ੍ਹਾਹਾ
ਭਰਿਆ ਨੇਂ ਹੁਣ ਚਾਹਾ ਚ
ਨਜ਼ਰ ਨਾ ਲਗੇ ਸਾਡੇ ਪਿਆਰ ਨੁੰ
ਦਿਲ ਵਾਲੀ ਅੱਗ ਨੁੰ ਤੂੰ ਥੋੜ੍ਹਾ ਜੇਹਾ ਜਰ
ਐਵੇਂ ਹੁਣ ਫਿਕਰਾਂ ਨਾ ਕਰਿਆ ਕਰ
ਤੁਰ ਪਏ ਹੁਣ ਆਪਾਂ ਦੋਵੇਂ ਉਸ ਰਾਹ ਤੇ ਆਵੇ
ਹੱਥ ਫੜਿਆ ਜੇ
ਕਹਿਣਾ ਤੂੰ ਜਾਣ ਨੁੰ
ਕੰਡੇ ਰਾਵਾਂ ਚ ਤਾਂ ਕੀ ਹੋਇਆ
ਤੂੰ ਮੇਰਾ ਪਿਆਰ ਤੇ ਮੈਂ ਤੇਰੀ ਜਾਨ
ਜੇ ਜਾਨ ਤੂੰ ਛੋੜੀ ਨਾ
ਯਾਰ ਬਿਨਾਂ ਹੁਣ ਕੋਈ ਭੀ ਨਾ ਹੋਣਾ , ਹਾਂ
ਹਰ ਹਾਲ ਵਿਚ ਮੇਰੇ ਨਾਲ ਖੜ ਦੀ
ਰਾਤਾਂ ਕਾਲੀਆਂ ਤੋ ਤੂੰ ਨਾ ਬਿੱਲੋ ਡਰਦੀ
ਹੁਣ ਯਾਰਾ ਤੇਰੀ ਹਰ ਗੱਲ ਦੱਸ ਦੀ ਆ
ਕਾਲੀ ਰਾਤ ਵੀ ਕੁਛ ਨਾ ਖੋਏ
ਜਦ ਹੋਵੇ ਤੇਰੀ ਲੋਏ
ਤਾਈਓਂ ਚੰਨਾ ਤੇਰੀ ਬੁੱਕਲ ਚ ਵਸਦੀ ਆ
ਦਿਲ ਵਾਲੀ ਅੱਗ ਨੁੰ ਤੂੰ ਥੋੜ੍ਹਾ ਜੇਹਾ ਜਰ
ਐਵੇਂ ਹੁਣ ਫਿਕਰਾਂ ਨਾ ਕਰਿਆ ਕਰ
ਤੁਰ ਪਏ ਹੁਣ ਆਪਾਂ ਦੋਵੇਂ ਉਸ ਰਾਹ ਤੇ ਆਵੇ
ਹੱਥ ਫੜਿਆ ਜੇ
ਕਹਿਣਾ ਤੂੰ ਜਾਣ ਨੁੰ
ਕੰਡੇ ਰਾਵਾਂ ਚ ਤਾਂ ਕੀ ਹੋਇਆ
ਤੂੰ ਮੇਰਾ ਪਿਆਰ ਤੇ ਮੈਂ ਤੇਰੀ ਜਾਨ
ਜੇ ਜਾਨ ਤੂੰ ਛੋੜੀ ਨਾ
ਯਾਰ ਬਿਨਾਂ ਹੁਣ ਕੋਈ ਭੀ ਨਾ ਹੋਣਾ , ਹਾਂ
ਮੇਰਾ ਪਿਆਰ ਵੇ ਛੋੜੀ ਨਾ
ਮੇਰਾ ਪਿਆਰ ਵੇ ਛੋੜੀ ਨਾ
ਦਿਲ ਛੱਡੀ ਨਾ
ਦੇਖ ਖੁਲਾ ਹੁਣ ਸਾਰਾ ਅਸਮਾਨ , ਆ
ਰਾਤ ਢਲ ਜਾ
ਨਵਾਂ ਦਿਨ ਲਿਖੂ ਸਾਡੀ ਦਾਸਤਾਂ
ਦਿਲ ਵਾਲੀ ਅੱਗ ਨੁੰ ਤੂੰ ਥੋੜ੍ਹਾ ਜੇਹਾ ਜਰ
ਐਵੇਂ ਹੁਣ ਫਿਕਰਾਂ ਨਾ ਕਰਿਆ ਕਰ
ਤੁਰ ਪਏ ਹੁਣ ਆਪਾਂ ਦੋਵੇਂ ਉਸ ਰਾਹ ਤੇ ਆਵੇ
ਹੱਥ ਫੜਿਆ ਜੇ
ਕਹਿਣਾ ਤੂੰ ਜਾਣ ਨੁੰ
ਕੰਡੇ ਰਾਵਾਂ ਚ ਤਾਂ ਕੀ ਹੋਇਆ
ਤੂੰ ਮੇਰਾ ਪਿਆਰ ਤੇ ਮੈਂ ਤੇਰੀ ਜਾਨ
ਜੇ ਜਾਨ ਤੂੰ ਛੋੜੀ ਨਾ
ਯਾਰ ਬਿਨਾਂ ਹੁਣ ਕੋਈ ਭੀ ਨਾ ਹੋਣਾ , ਹਾਂ
ਤੂੰ ਮੇਰਾ ਪਿਆਰ ਤੇ ਮੈਂ ਤੇਰੀ ਜਾਨ
ਜੇ ਜਾਨ ਤੂੰ ਛੋੜੀ ਨਾ
ਯਾਰ ਬਿਨਾਂ ਹੁਣ ਕੋਈ ਭੀ ਨਾ ਹੋਣਾ , ਹਾਂ
ਮੇਰਾ ਪਿਆਰ ਵੇ ਛੋੜੀ ਨਾ
ਮੇਰਾ ਪਿਆਰ ਵੇ ਛੋੜੀ