Sambh
ਅੱਜ ਕੱਲ ਖਤਾ ਵਿਚ ਯਾਦ ਤੇਰੀ ਬੋਲਦੀ
ਬੈਠਾ ਹੁਣ ਰਾਤਾਂ ਦੀ ਮੈਂ ਨਿੰਦਾ ਨੀ ਗਵਾ
ਲਿਖੇ ਤੇਰੇ ਖ੍ਤਾ ਨੇ ਜਵਾਨੀ ਮੇਰੀ ਰੋੜਤੀ’
ਕਿ ਦੱਸਾ ਹਾਨਨੇ
ਕਿ ਦੱਸਾ ਹਾਨਨੇ
ਮੈਕ੍ਯਾ ਪਰਿਯਾ ਜੋ ਤੇਰੀ ਯਾ
ਹੁਣ ਜਾਨ ਨਾ ਮੈਂ ਡੇਨਿਯਾ
ਰਿਹਨਾ ਤੇਰੇ ਵਾਂਗ ਹਰ ਥਾ
ਮੇਰੇ ਨਾਲ
ਓ ਬਿੱਲੋ ਤੇਰੀ ਯਾ ਜੋ ਹਥਿ ਲਿਖਿਯਾ
ਅੱਜ ਬੀ ਮੈਂ ਸਾਂਬ ਰਖਿਯਾ
ਤੇਰਿਯਾ ਪਰੰਗ ਚਿਠੀ ਆ
ਅੱਜ ਭੀ ਮੈਂ ਸਾਂਬ ਰਖਿਯਾ
ਉਉਊ ਉਊ ਉਊਉਊ
ਅੱਜ ਵੀ ਤਾ ਸਾਂਬ ਰਖਿਯਾ ਨੀ ਤੇਰੇ ਯਾਰ ਨੇ
ਉਉਊ ਉਊ ਉਊਉਊ
ਅੱਜ ਵੀ ਤਾ ਸਾਂਬ ਰਖਿਯਾ ਨੀ ਤੇਰੇ ਯਾਰ ਨੇ
ਖਤ ਪੜ ਚੇਤੇ ਮੈਨੂ ਔਂਦੀਯਨ ਜਵਾਨੀ ਆ
ਲਗਦੀ ਆ ਇੰਝ ਜਿਵੇਈਂ ਨਵਿਆ ਕਹਾਣਿਆ
ਤਾਹਿਯੋ ਤੇ ਸਾਡੇ ਕੋਲੋਂ ਪੜਿਆ ਨਾ ਜਾਣਿਆ ਯੂ
ਹਰ ਲਫ਼ਜ਼ ਮੈਨੂ ਯਾਦ ਜਿਦਾ ਬਣਦੀ ਨੀ ਤਾਰਾ
ਸਾਂਭ ਤੇਰੀਆ ਨਿਸ਼ਾਨੀ’ਆਂ ਰਖਾ ਨਾਲ
ਓ ਬਿੱਲੋ ਤੇਰੀ ਯਾ ਜੋ ਹਥਿ ਲਿਖਿਯਾ
ਅੱਜ ਬੀ ਮੈਂ ਸਾਬ ਰਖਿਯਾ
ਤੇਰਿਯਾ ਪਰੰਗ ਚਿਠੀ ਆ
ਅੱਜ ਬੀ ਮੈਂ ਸਾਬ ਰਖਿਯਾ
ਉਉਉਊ ਉਊ ਉਊਉਊ
ਅੱਜ ਵੀ ਤਾ ਸਾਂਬ ਰਖਿਯਾ ਨੀ ਤੇਰੇ ਯਾਰ ਨੇ
ਉਉਉਊ ਉਊ ਉਊਉਊ
ਅੱਜ ਵੀ ਤਾ ਸਾਂਬ ਰਖਿਯਾ ਨੀ ਤੇਰੇ ਯਾਰ ਨੇ
ਥਾ ਥਾ ਮਰਦੀ ਜਵਾਨੀ ਵਾਲੀ ਅੱਗ ਸੀ
ਤਾਹਿਯੋ ਮਿਤਰਾਂ ਦੀ ਤੇਰੇ ਉੱਤੇ ਅੱਖ ਸੀ
ਓਹ੍ਡੋਂ ਅਖਰਾਂ ਦੇ ਵਿਚ ਸੀ ਤੂ ਬੋਲਦੀ
ਹੁੰਨ ਗੈਰਾਂ ਦੇ ਸਿਰਾ ਤੇ ਹੋਣੇ ਛਕ ਨੇ
ਇੰਝ ਦਿਲ ਉੱਤੇ ਵੈਰ ਤੂ ਕਮਾਈ ਨਾ
ਘੁੱਟਾ ਹਂਜੂਆ ਦੇ ਹੋਰ ਤੂ ਪਿਲਾਯੀ ਨਾ
ਯਾਰੀ ਉਮਰਾਂ ਦੀ ਲਗੀ ਤੂ ਭੁਲਾਯੀ ਨਾ
ਲਾਇਆ ਵੈਰਿਆ ਨਾਲ ਯਾਰੀਆਂ ਤੂ ਲਾ
ਯਾਦਾ ਅੱਜ ਵੀ ਮੈਂ ਸਾਂਭ ਕੇ ਨੀ ਰਖਿਆ
ਭਾਵੇ ਮਿਤਰਾਂ ਦਾ ਦਿਲ ਗਯੀ ਹੈ ਤੋੜ ਤੂ
ਸਾਹਾਂ ਤੇਰੇ ਤੋ ਨਾ ਵਖ ਹੋ ਸਕਿਆ
ਭਾਵੇ ਮਿਤਰਾਂ ਤੋ ਤੁਰ ਗਯੀ ਹੈ ਦੂਰ ਤੂ
ਯਾਦਾਂ ਕੋਲ ਕਿਵੇਂ ਮੈਂ ਖ਼ੈਡਾ ਸ਼ੂਡਾਵਾ
ਖਤਾ ਤੇਰੇਆ ਨੂ ਮੈਂ ਕਿਵੇ ਅੱਗ ਲਾਵਾਂ
ਉਉਉਊ
ਅੱਜ ਵੀ ਤਾਂ ਸਾਂਭ ਰਖਿਆ ਨੇ ਤੇਰੇ ਯਾਰ ਨੇ
ਉਉਉਊ
ਅੱਜ ਵੀ ਤਾਂ ਸਾਂਭ ਰਖਿਆ ਨੇ ਤੇਰੇ ਯਾਰ ਨੇ