Ki Chayeeda

The PropheC

ਕੀ ਚਾਹੀਦਾ ਕੀ ਚਾਹੀਦਾ
ਦਸ ਤੈਨੂੰ ਕੀ ਚਾਹੀਦਾ
ਦੁਨਿਯਾ ਮੈਂ ਤੇਰੇ ਕਦਮਾਂ ਚ ਪਾਵਾਂ
ਦਸ ਤੈਨੂੰ ਕੀ ਚਾਹੀਦਾ
ਤੇਰੇ ਨਾਮ ਕਰ ਜਾਵਾ ਸਾਹਾਂ
ਦਸ ਤੈਨੂੰ ਕੀ ਚਾਹੀਦਾ
ਹਮ ਦਸ ਤੈਨੂੰ ਕੀ ਚਾਹੀਦਾ

ਹਮ ਤੇਰੀ ਮੇਰੀ ਯਾਰੀ ਜਾਣ ਤੋਂ ਪ੍ਯਾਰੀ
ਤੇਰੇ ਪਿਛੇ ਛੱਡ ਦੂੰਗਾ ਦੁਨਿਆ ਮੈਂ ਸਾਰੀ
ਰੋਜ਼ ਰੋਜ਼ ਤਕਦਾ ਮੈਂ ਤੈਨੂੰ ਹੀਰੇ
ਪਰ ਤਕਦਾ ਨਾ ਥੱਕਦਾ ,
ਜਦੋਂ ਦਿਆ ਮਿਲਿਆ ਨੇ ਨਜ਼ਰਾਂ
ਅਖਾਂ ਚ ਬੰਦ ਤੈਨੂੰ ਰਖਾਂ
ਜੀਣਾ ਮੇਰਾ ਤੇਰੇ ਬਿਨ ਹੋਆ ਮੁਸ਼ਕਿਲ
ਜਦੋਂ ਦਾ ਮੈਂ ਤੈਨੂੰ ਸੋਹਣੀ ਦੇ ਦਿਤਾ ਦਿਲ

ਦਸ ਤੈਨੂੰ ਕੀ ਚਾਹੀਦਾ
ਦੁਨੀਆ ਮੈਂ ਤੇਰੇ ਕਦਮਾਂ ਚ ਪਾਵਾਂ
ਦਸ ਤੈਨੂੰ ਕੀ ਚਾਹੀਦਾ
ਤੇਰੇ ਨਾ ਕਰ ਜਾਵਾ ਸਾਹਾਂ
ਦਸ ਤੈਨੂੰ ਕੀ ਚਾਹੀਦਾ
ਹਮ ਦਸ ਤੈਨੂੰ ਕੀ ਚਾਹੀਦਾ ਹਮ

ਚੰਨ ਤਾਰੇ ਤੋਡ਼ ਤੇਰੇ ਸਾਮਨੇ ਬਸ਼ਾਵਾਂ
ਪਿਆਰ ਵਾਲੇ ਗੀਤ ਰੋਜ਼ ਤੇਰੇ ਲਯੀ ਬਨਾਵਾ ,
ਸ਼ੁਰੂ ਤੇਰੇ ਤੇ end ਤੇਰੇ ਤੇ
ਰੋਜ਼ ਸਾਡੀ ਪ੍ਯਾਰ ਦੀ ਕਹਾਣੀ ਲਿਖੀ ਜਾਵਾ
ਕਿਨੇ ਕਰਕੇ ਬਹਾਨੇ ਤੈਨੂੰ ਲੱਭਣ ਦੀਵਾਨੇ
ਹੁਣ ਰਿਹ ਨਈਓਂ ਹੋਣਾ ਤੇਥੋ ਦੂਰ ਨੀ ਰਕਾਨੇ
ਜੋ ਵੀ ਤੂ ਚਾਹਵੇ ਤੈਨੂੰ ਮੈਂ ਦੇਵਾਂ
ਸਾਡੀ ਜਾਂ ਵੀ ਏ ਹਾਜ਼ੀਰ ਹੱਸ ਕੇ ਮੈਂ ਦੇ ਦਵਾਂ

ਦਸ ਤੈਨੂੰ ਕੀ ਚਾਹੀਦਾ
ਦੁਨਿਯਾ ਮੈਂ ਤੇਰੇ ਕਦਮਾਂ ਚ ਪਾਵਾਂ
ਦਸ ਤੈਨੂੰ ਕੀ ਚਾਹੀਦਾ
ਤੇਰੇ ਨਾਮ ਕਰ ਜਾਵਾਂ ਸਾਹਾਂ
ਦਸ ਤੈਨੂੰ ਕੀ ਚਾਹੀਦਾ
ਹਮ ਦਸ ਤੈਨੂੰ ਕੀ ਚਾਹੀਦਾ
ਹਮ ਕੀ ਚਾਹੀਦਾ ਹਮ ਕੀ ਚਾਹੀਦਾ ਹਮ

Curiosidades sobre la música Ki Chayeeda del The PropheC

¿Cuándo fue lanzada la canción “Ki Chayeeda” por The PropheC?
La canción Ki Chayeeda fue lanzada en 2016, en el álbum “The Lifestyle”.

Músicas más populares de The PropheC

Otros artistas de Dance pop