Duji Vaar Pyar

Jaani

ਆ ਆ ਆ ਆ ਆ ਆ....
ਆ ਆ ਆ ਆ ਆ ਆ....
ਓ ਮੇਰਾ ਪਹਿਲਾ ਪਯਾਰ ਤੂੰ ਸੀ, ਤੂੰ ਏ ਜਾਣ ਦਾ
ਸਾਨੂੰ ਕਠੈਯਾਂ ਨੂੰ ਹੋ ਗਏ ਕਿੰਨੇ ਸਾਲ
ਓ ਮੇਰਾ ਪਹਿਲਾ ਪਯਾਰ ਤੂੰ ਸੀ, ਤੂੰ ਏ ਜਾਣ ਦਾ
ਸਾਨੂੰ ਕੱਠਿਆਂ ਨੂੰ ਹੋ ਗਏ ਕਿੰਨੇ ਸਾਲ
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਹੋ ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਹਾਏ ਵੇ ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਹਾਏ ਵੇ ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਮੈਂ ਕਿਸੇ ਹੋਰ ਵਲ ਵੇਖਾਂ ਦਿਲ ਕਰੇ ਨਾ
ਹੱਥ ਮੇਰਾ ਹੋਰ ਕੋਇ ਹੱਥ ਫੜੇ ਨਾ
ਮੈਂ ਕਿਸੇ ਹੋਰ ਵਲ ਵੇਖਾਂ ਦਿਲ ਕਰੇ ਨਾ
ਹੱਥ ਮੇਰਾ ਹੋਰ ਕੋਇ ਹੱਥ ਫੜੇ ਨਾ
ਗੱਲਾਂ ਮੇਰੀਆਂ ਹੀ ਚਕ ਗਾਣੇ ਲਿਖਦਾ ਐ
ਲੋਕੀ ਕਹਿੰਦੇ “Jaani” ਲਿਖਦਾ ਕਮਾਲ
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ

ਮੈਂ ਤੈਨੂੰ ਸੁਪਨੇ ਚ ਵੀ ਨੀ ਛੱਡ ਸਕਦੀ
ਮੈਥੋਂ ਮਰਕੇ ਵੀ ਹੋਣਾ ਨਹੀਂ ਏ ਪਾਪ ਵੇ
ਜੇ ਪਤਾ ਕਰਨਾ ਮੈਂ ਪਯਾਰ ਕਿੰਨਾ ਕਰਦੀ
ਤੂੰ ਸਮੁੰਦਰਾਂ ਨੂੰ ਜਾਕੇ ਲਈ ਨਾਪ ਵੇ
ਮੈਂ ਤੈਨੂੰ ਸੁਪਨੇ ਚ ਵੀ ਨੀ ਛੱਡ ਸਕਦੀ
ਮੈਥੋਂ ਮਰਕੇ ਵੀ ਹੋਣਾ ਨਹੀਂ ਏ ਪਾਪ ਵੇ
ਜੇ ਪਤਾ ਕਰਨਾ ਮੈਂ ਪਯਾਰ ਕਿੰਨਾ ਕਰਦੀ
ਤੂੰ ਸਮੁੰਦਰਾਂ ਨੂੰ ਜਾਕੇ ਲਈ ਨਾਪ ਵੇ
ਬੇਸੁਰੀ ਤੇਰੇ ਬਿਨਾ ਮੇਰੀ ਜਿੰਦਗੀ
ਨਾ ਕੋਇ ਲਏ ਆ ਤੇ ਨਾ ਕੋਇ ਤਾਲ
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਹੋ ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ

ਤੇਰਾ ਨਾਮ ਮੈਂ ਲਿਖਾਯਾ ਮੇਰੀ ਬਾਂਹ ਤੇ
ਮੇਰੇ ਕਮਰੇ ਚ ਤੇਰੀ ਤਸਵੀਰ ਵੇ
ਤੇਰਾ ਨਾਮ ਮੈਂ ਲਿਖਾਯਾ ਮੇਰੀ ਬਾਂਹ ਤੇ
ਮੇਰੇ ਕਮਰੇ ਚ ਤੇਰੀ ਤਸਵੀਰ ਵੇ
ਤੇਰੇ ਲਈ ਮੈਂ ਦੁਆਵਾਂ ਇਹਦਾ ਮੰਗਦੀ
ਮੇਰੇ ਕੋਲੋਂ ਪਰੇਸ਼ਾਨ ਹੋਗੇ ਪੀਰ ਵੇ
ਤੇਰੇ ਲਈ ਮੈਂ ਦੁਆਵਾਂ ਇਹਦਾ ਮੰਗਦੀ
ਮੇਰੇ ਕੋਲੋਂ ਪਰੇਸ਼ਾਨ ਹੋਗੇ ਪੀਰ ਵੇ
ਜਦੋਂ ਹੁੰਨਾ ਤੂੰ ਨਰਾਜ਼ ਚੰਨਾ ਮੇਰਿਆ
ਅੱਸੀ ਹਥਾਂ ਉੱਤੇ ਦੀਵੇ ਲਈਏ ਬਾਲ
(ਹਥਾਂ ਉੱਤੇ ਦੀਵੇ ਲਈਏ ਬਾਲ)
ਹੋ ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਮੈਨੂੰ ਦੂਜੀ ਵਾਰ ਪਯਾਰ ਹੋਇਆ ਸੋਹਣਿਆਂ
ਦੂਜੀ ਵਾਰ ਵੀ ਹੋਯਾ ਐ ਤੇਰੇ ਨਾਲ
ਆ ਆ ਆ ਆ ਆ ਆ

Músicas más populares de Sunanda Sharma

Otros artistas de Film score