Udh Di Phiran
ਸੁਣ ਬੇਖਬਰਾ ਦਿਲ ਬੇਸਬਰਾ
ਖੌਰੇ ਕਿਹੜੇ ਕਿਹੜੇ ਖਾਬ ਸਜਾ ਬੈਠਾ
ਅਸਾਂ ਰੋਕਿਆ ਵੀ ਨਈ, ਕੁਝ ਸੋਚਿਆ ਵੀ ਨਈ
ਕਿਥੇ ਜਾਵਾਂਗੇ ਜਿਹ ਦਿਲ ਤੂ ਦੁਖਾ ਬੈਠਾ
ਬਸ ਏਹੋ ਗਲਤੀ ਹੋ ਗਈ
ਥੋਡੀ ਜਿਹੀ ਜਲਦੀ ਹੋ ਗਈ
ਜੋ ਹਾਲਤ ਦਿਲ ਦੀ ਹੋ ਗਾਯੀ, ਕੀ ਕਾਰਾਂ
ਕੇ ਤੇਰੇ ਨਾਲ ਗਰਮੀ ਚ ਗਰਮੀ ਨਾ ਲੱਗੇ
ਕੁਝ ਵੀ ਮੈਂ ਪਾ ਲਵਾਂ ਤੇ ਮੈਨੂ ਓ ਸੱਜੇ
ਪਿੱਛੇ ਪਿੱਛੇ ਮੈਂ ਤੇ ਮੇਰਾ ਦਿਲ ਅੱਗੇ ਅੱਗੇ
ਉਡ ਦੀ ਫਿਰਾਂ
ਕੇ ਸੁਪਨੇ ਜੋ ਪਲਕਾਂ ਦੇ ਨਾਲ ਸੀ ਕਜੇ
ਖੁਲੀਆਂ ਨਿਗਾਹਾਂ ਤੇ ਓ ਸਾਮਨੇ ਆ ਸੱਜੇ
ਪਿੱਛੇ ਪਿੱਛੇ ਮੈਂ ਤੇ ਮੇਰਾ ਦਿਲ ਅੱਗੇ ਅੱਗੇ
ਉਡ ਦੀ ਫਿਰਾਂ
ਮੇਰੇ ਪਿੱਛੇ ਪਿੱਛੇ ਤੇਰਾ ਤੁਰਨਾ
ਮੈਨੂ ਬੜਾ ਚੰਗਾ ਲਗਦਾਏ
ਮੇਰੇ ਮੋੜਿਆ ਵੀ ਨਾ ਮੁਡ਼ਣਾ
ਮੈਨੂ ਬੜਾ ਚੰਗਾ ਲਗਦਾਏ
ਚੰਗਾ ਲਗਦਾ ਏ ਤੇਰਾ ਹੱਥ ਫੜਨਾ
ਗੱਲ ਗੱਲ ਤੇ ਮੇਰੇ ਨਾਲ ਲੜਨਾ
ਜ਼ਿੱਦ ਕਰਨਾ ਪਰ ਮੇਰੀ ਹੀ ਸੁਣ’ਨਾ
ਤੇ ਅੱਜ ਕਲ ਸ਼ੀਸ਼ੇ ਨਾਲ ਹੋਣ ਗੱਲਾਂ ਬਾਤਾਂ
ਤੇਰੇ ਨਾਲ ਰਹਿੰਦੀਆਂ ਨੇ ਏਕ ਮੁਲਾਕਾਤਾਂ
ਯਾਰਾਂ ਬੇਲਿਆਂ ਨੂ ਰਹਿੰਦੀਆਂ ਨੇ ਸ਼ਿਕਾਇਤਾਂ
ਮੈਂ ਕਿ ਕਰਾਂ
ਹੋ ਸੁਪਨੇ ਜੋ ਪਲਕਾਂ ਦੇ ਨਾਲ ਸੀ ਕਜੇ
ਖੁਲੀਆਂ ਨਿਗਾਹਾਂ ਤੇ ਓ ਸਾਮਨੇ ਆ ਸੱਜੇ
ਪਿੱਛੇ ਪਿੱਛੇ ਮੈਂ ਤੇ ਮੇਰਾ ਦਿਲ ਅੱਗੇ ਅੱਗੇ
ਉਡ ਦਾ ਫਿਰਾਂ
ਕਿਸਮਤਾਂ ਦੇ ਤੇ ਜੋ ਹੋਣਗੇ ਫੈਸਲੇ
ਤੂ ਏ ਦੱਸ ਤੇਰਾ ਕੀ ਏ ਫੈਸਲਾ
ਚਾਹੀਦਾ ਜਿਹ ਨਹੀ ਤੇ ਤੋਡ਼ ਦੇ ਮੇਰਾ ਦਿਲ
ਨਾ ਕਰਾਂਗੀ ਮੈਂ ਕੋਯੀ ਵੀ ਗਿਲਾ
ਵੇ ਮੈਨੂ ਦੱਸ ਦੇ ਦਿਲ ਦੀਆਂ ਗੱਲਾਂ
ਮੈਂ ਠਹਿਰ ਜਾਵਾਂ ਯਾ ਚਲਾਂ
ਰਾਹਵਾਂ ਨਾ ਤੇਰੀਆਂ ਮੱਲਾਂ ਮਿਹਰਮਾ
ਕੇ ਤੇਰੇ ਨਾਲ ਗਰਮੀ ਚ ਗਰਮੀ ਨਾ ਲੱਗੇ
ਕੁਝ ਵੀ ਮੈਂ ਪਾ ਲਵਾਂ ਤੇ ਮੈਨੂ ਓ ਸੱਜੇ
ਪਿੱਛੇ ਪਿੱਛੇ ਮੈਂ ਤੇ ਮੇਰਾ ਦਿਲ ਅੱਗੇ ਅੱਗੇ
ਉਡ ਦੀ ਫਿਰਾਂ
ਕੇ ਸੁਪਨੇ ਜੋ ਪਲਕਾਂ ਦੇ ਨਾਲ ਸੀ ਕਜੇ
ਖੁਲੀਆਂ ਨਿਗਾਹਾਂ ਤੇ ਓ ਸਾਮਨੇ ਆ ਸੱਜੇ
ਪਿੱਛੇ ਪਿੱਛੇ ਮੈਂ ਤੇ ਮੇਰਾ ਦਿਲ ਅੱਗੇ ਅੱਗੇ
ਉਡ ਦੀ ਫਿਰਾਂ