Koina

Shree Brar

ਬਾਜਵੇ ਆਪਾ ਨੂੰ ਚੰਡੀਗੜ ਕਿਨੀ ਕੁ ਵਾਟ ਆ
ਥੋਡੀ ਓ ਈ ਆ
ਅੱਛਾ ਆਜਾ ਫੇਰ ਦੇਖਦੇ ਆ ਚੱਕ ਸਾਲਾ ਕਿਨੀ ਕੁ ਵਾਟ ਆ

ਸਾਨੂੰ ਘਰੋ ਚੰਡਿਗੜ ਵਾ ਕੋਈ ਨਾ
ਬਰਨਾਲੇ ਪੈ ਗਈ ਰਾਤ ਕੋਈ ਨਾ
ਨਸ਼ੇ ਪੱਤੇ ਦੀ ਘਾਟ ਕੋਈ ਨਾ
ਨਸ਼ੇ ਪੱਤੇ ਦੀ ਘਾਟ ਕੋਈ ਨਾ
ਹੋਰ ਲ਼ੈ ਲੂ ਵੀਰੇ Half ਕੋਈ ਨਾ
ਜੀ ਗਾਲਾਂ ਕੱਢ ਦਾ ਬਾਪ ਕੋਈ ਨਾ
ਘਰੋਂ ਚੰਡੀਗੜ ਵਾਟ ਕੋਈ ਨਾ

ਹੇ ਹੇ ਹੋ
ਹੋ ਹੇ ਹੇ ਹੋ
ਹੋ ਹੇ ਹੇ ਲ ਲ ਲ ਲਾ ਲਾ ਲਾ

ਓ ਖੜਜਾ ਖੜਜਾ ਤਰਜਾ ਬਾਅਦ ਚ ਲਾ ਲੀ
ਤੇਗ ਦਾ ਫੋਨ ਆਇਆ ਪਹਿਲਾਂ ਉਹ ਚੱਕ ਲਾ
ਕਿੱਥੇ ਓ
ਅਰੋਮਾ ਖੜ੍ਹੇ ਸੀ
ਆ ਗਿਆ ਮੈਂ

ਸੀ ਖੜੇ ਅਰੋਮਾ Bar ਕੋਈ ਨਾ
ਥਾਰ ਚ ਬੈਠੀ ਨਾਰ ਕੋਈ ਨਾ
ਧੱਕੇ ਮਾਰ ਮਾਰ ਕੋਈ ਨਾ
ਮੱਚ ਗਿਆ ਉਹਦਾ ਯਾਰ ਕੋਈ ਨਾ
ਲਾ ਤੀਆ ਯਾਰਾ ਝਾਕ ਕੋਈ ਨਾ
22 ਸੀ ਵੱਡਾ ਨਾਲ ਕੋਈ ਨਾ
ਆ ਗੀ PCR ਕੋਈ ਨਾ
ਆ ਗੀ PCR ਕੋਈ ਨਾ
ਗੇਅਰ ਸੀ ਦਿੱਤੇ ਮਾਰ ਕੋਈ ਨਾ
ਨੰਬਰ ਹੋ ਗੇ ਨੋਟ ਕੋਈ ਨਾ
ਆਪੇ ਪੰਨੂੰ 22 ਕਰਲੂ ਲੋਟ ਕੋਈ ਨਾ

ਕੋਇ ਨ ਬਾਦਸ਼ਾਹ ਸਵਾਰੇ ਸਾਂਭ ਲਾ ਗੇ
ਤੁੰਗ ਲੰਗ ਤੁੰਗ ਲੰਗ
ਤੁੰਗ ਲੰਗ ਤੁੰਗ ਲੰਗ

ਓ ਬੱਬੇ ਆਹ ਕੀ ਤੁੰਗ ਲੰਗ ਤੁੰਗ ਲੰਗ
ਲੈ ਸੁਣ ਫੇਰ

ਯਾਰਾਂ ਵੇ ਦਿਲਦਾਰਾਂ ਵੇ ਕੋਈ ਹੋਰ ਸਣਾ ਗੱਲਬਾਤ
ਯਾਰਾਂ ਵੇ ਦਿਲਦਾਰਾਂ ਵੇ ਕੋਈ ਹੋਰ ਸਣਾ ਗੱਲਬਾਤ
ਚੰਡੀਗੜੋ
ਚੰਡੀਗੜੋ ਘੜਾ ਲਿਆ ਦੇ ਪੀਆ ਗੇ ਸਾਰੀ ਰਾਤ
ਚੰਡੀਗੜੋ ਘੜਾ ਲਿਆ ਦੇ ਪੀਆ ਗੇ ਸਾਰੀ ਰਾਤ
ਮੈਰਿਟ Book ਕਰਾਂ ਦੇ ਪੀਆ ਗੇ ਸਾਰੀ ਰਾਤ
ਦਿਨ ਪੰਦਰਾਂ ਸਾਈਡ ਤੇ ਲਾ ਦੇ
ਨੱਚਾ ਗੇ ਸਾਰੀ ਰਾਤ
ਗੇੜੀ ਰੂਟ ਸੀ ਮਿਲਗੀ ਯਾਰ ਕੋਈ ਨਾ
ਗੱਡੀਆਂ ਬਣਾ ਲੀਆ Bar ਕੋਈ ਨਾ
ਗੀਤ ਹੋ ਗਿਆ ਵੀਰੇ ਤਿਆਰ ਕੋਈ ਨਾ
ਗੀਤ ਹੋ ਗਿਆ ਵੀਰੇ ਤਿਆਰ ਕੋਈ ਨਾ
ਸ਼ੈਟੂ ਨੂੰ ਫੋਨ ਮਾਰ ਕੋਈ ਨਾ
ਬੀਟ ਹੈਰੀ ਦੀ ਤਿਆਰ ਕੋਈ ਨਾ
ਸੁਣਿਓ ਜੇ ਕਰਦਾ ਚਿੱਤ ਕੋਈ ਨਾ
ਗਾਣਾ ਕਰ ਦਿਓ ਹਿੱਟ ਕੋਈ ਨਾ

ਓਏ ਹੋਇ ਹਿੱਟ ਕੋਈ ਨਾ
ਓਏ ਹੋਇ ਹਿੱਟ ਕੋਈ ਨਾ

Músicas más populares de Shree Brar

Otros artistas de Asiatic music