7 Raniyan

Shree Brar

ਨੀ ਓਹਦੀ back ਉੱਤੇ UP ਹਰਿਆਣਾ ਬੋਲਦਾ
ਨੀ ਕੇਸ ਮਰ੍ਡਰ ਦਾ ਜੱਟ ਤੇ ਪੁਰਾਣਾ ਬੋਲਦਾ
ਵਾਰਦਾਤਾਂ ਵਿਚ UP ਹਰਿਆਣਾ ਬੋਲਦਾ
ਨੀ ਓ ਤੇ ਮਰਡਰ ਦਾ ਪਰਚਾ ਪੁਰਾਣਾ ਬੋਲਦਾ
ਜਿਦੇ ਨਾਲ ਫਿਰੇ ਮੰਗ ਕੇ ਵਿਹਾਓਣ ਨੂ
ਹਿਮਯਾਤ ਚ ਓਹਦੇ ਟਾਵਾਂ ਟਾਵਾਂ ਬੋਲਦਾ
ਮੇਰੀ ਕੱਲੀ ਦੀ ਪੰਜੇਬ ਛੰਨ ਛੰਨ ਕਰਦੀ
ਕੱਲੀ ਦੀ ਪੰਜੇਬ ਛੰਨ ਛੰਨ ਕਰਦੀ
ਨੀ ਬਾਕੀ ਬੋਲਡੀਆ ਸਬ ਠੱਕ ਠੱਕ ਰਾਣੀਆਂ
ਅੱਮੀ ਓਹਨੇ ਰੱਖਿਆ ਨੇ 7 ਰਾਣੀਆਂ
ਜੇ ਡੱਬ ਵਾਲੀ ਗਿਣਾ ਹੁੰਦੀਆ ਨੇ 8 ਰਾਣੀਆਂ
ਅੱਮੀ ਓਹਨੇ ਰੱਖਿਆ ਨੇ 7 ਰਾਣੀਆਂ
ਜੇ ਡੱਬ ਵਾਲੀ ਗਿਣਾ ਹੁੰਦੀਆ

Arsh is a flame

ਯਾਰ ਓਹਦੇ ਜੇਲ੍ਹਾਂ ਚ ਨੀ ਓਹਦੇ ਜੀਦੋ ਬੇਲਾ ਚ ਨੀ
ਕੱਠ ਬੱਠ ਹੁੰਦਾ ਤਾਂ ਆਮ ਨੀ
ਕੱਠ ਬੱਠ ਹੁੰਦਾ ਤਾਂ ਆਮ ਨੀ
ਯਾਰ ਓਹਦੇ ਜੇਲ੍ਹਾਂ ਚ ਨੀ ਓਹਦੇ ਜੀਦੋ ਬੇਲਾ ਚ ਨੀ
ਕੱਠ ਬੱਠ ਹੁੰਦਾ ਤਾਂ ਆਮ ਨੀ
ਫੁੱਲ ਨਸ਼ਾ ਪੱਤਾ ਚੱਲੇ ਐਵੇ ਨਹੀਓ ਬੱਲੇ ਬੱਲੇ
ਤੜਕੇ ਤੋਂ ਸ਼ੁਰੂ ਹੁੰਦੇ ਜਾਂ ਨੀ
ਇਕ ਮੈਂ ਹੀ ਕੱਲੀ ਓਹਦੀ ਖੈਰ ਮੰਗਦੀ
ਨੀ ਬਾਕੀ ਜਾਂਦਿਆ ਗਵਾ ਕੇ ਸਬ ਕੱਚ ਰਾਣੀਆਂ
ਅੱਮੀ ਓਹਨੇ ਰੱਖਿਆ ਨੇ 7 ਰਾਣੀਆਂ
ਜੇ ਡੱਬ ਵਾਲੀ ਗਿਣਾ ਹੁੰਦੀਆ ਨੇ 8 ਰਾਣੀਆਂ
ਅੱਮੀ ਓਹਨੇ ਰੱਖਿਆ ਨੇ 7 ਰਾਣੀਆਂ
ਜੇ ਡੱਬ ਵਾਲੀ ਗਿਣਾ ਹੁੰਦੀਆ ਨੇ 8 ਰਾਣੀਆਂ

ਤੜਕੇ ਨੀ ਮਾਲ ਚਲੇ ਆਤਨੇ ਨੀ ਲਾਹੁਣ ਚਲੇ
ਦਾਣਾ ਮਾਏ ਜਾਣਾ ਨਹੀਓ ਨਾਲ ਨੀ
ਕੁੰਡੀਆਂ ਜੇ ਸੀਨ ਦਸ ਕਾਹਦਾ ਏ ਯਕੀਨ
ਕੀਡੋ ਕਾਂਡ ਕਰ ਲੰਘ ਜੇ ਨੇਪਾਲ ਨੀ
ਮਾੜੇ ਕਾਰੋਬਾਰ ਦਸਦੇ ਆ ਲੋਕ ਮਾਏ ਮੇਰੀਏ
ਘੋਡੇਆ ਤੇ ਕਿਹੰਦਾ ਲਾਓਂਦਾ ਨੋਟ ਮਾਏ ਮੇਰੀਏ
ਬਚਾਯੀ ਆਓਂਦੇ ਏਹਨੂ ਏਹਦੇ ਹਥ ਸਰਕਾਰਾਂ ਚ
ਬੰਦੇ ਤਾਂ ਲੰਘਾਏ ਏਨੇ ਬਹੁਤ ਮਾਏ ਮੇਰੀਏ
ਮੀਨੂ ਨੀ ਬਿਠਾਈ ਆ ਕੀਤੇ ਖੱਬੀ ਸੀਟ ਤੇ
ਨੀ ਨਾਲ ਤੁਰਦਾ ਗੱਡੀ ਚ ਚਕ ਚਕ ਰਾਣੀਆਂ
ਅੱਮੀ ਓਹਨੇ ਰੱਖਿਆ ਨੇ 7 ਰਾਣੀਆਂ
ਜੇ ਡੱਬ ਵਾਲੀ ਗਿਣਾ ਹੁੰਦੀਆ ਨੇ 8 ਰਾਣੀਆਂ
ਅੱਮੀ ਓਹਨੇ ਰੱਖਿਆ ਨੇ 7 ਰਾਣੀਆਂ
ਜੇ ਡੱਬ ਵਾਲੀ ਗਿਣਾ ਹੁੰਦੀਆ ਨੇ 8 ਰਾਣੀਆਂ

Músicas más populares de Shree Brar

Otros artistas de Asiatic music